Punjab

ਸੁਨੀਲ ਜਾਖੜ ਨੇ ਬਹਿਸ ਨੂੰ ਲੈ ਕੇ ਰੱਖੀ ਇੱਕ ਹੋਰ ਸ਼ਰਤ

ਚੰਡੀਗੜ੍ਹ : 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ SYL ਸਮੇਤ ਪੰਜਾਬ ਦੇ ਸਾਰੇ ਮੁੱਦਿਆਂ ‘ਤੇ ਵਿਰੋਧੀ ਪਾਰਟੀਆਂ ਨੂੰ ਡਿਬੇਟ ਦਾ ਸੱਦਾ ਦਿੱਤਾ ਹੋਇਆ ਹੈ। ਇਹ ਬਹਿਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਣੀ ਹੈ। ਪਹਿਲਾਂ ਇਹ ਬਹਿਸ ਚੰਡੀਗੜ੍ਹ ਦੇ ਟੈਗੋਰ ਥਿਏਟਰ ਵਿੱਚ ਹੋਣ ਦੀ ਸੰਭਾਵਨਾ ਸੀ ਪਰ ਪ੍ਰਸ਼ਾਸਨ ਨੇ ਇਸਦੀ ਇਜਾਜ਼ਤ ਨਹੀਂ ਦਿੱਤੀ।

Read More
Punjab

ਮਾਨ ਸਰਕਾਰ ਨੇ ਕੈਬਨਿਟ ਮੀਟਿੰਗ ‘ਚ ਲਏ ਅਹਿਮ ਫੈਸਲੇ…

ਚੰਡੀਗੜ੍ਹ : ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ। ਮੀਟਿੰਗ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਕੈਦੀਆਂ ਦੀ ਰਿਹਾਈ ਉੱਤੇ ਚਰਚਾ ਕੀਤੀ ਗਈ ਜਿਸ ਵਿੱਚੋਂ ਅੱਜ ਪੰਜ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੰਜ ਕੈਦੀ ਜੋ ਹਾਰਡਕੋਰ ਵਿੱਚ

Read More
Punjab

ਪੰਚਾਇਤ ਵਿਭਾਗ ‘ਚ 121 ਕਰੋੜ ਰੁਪਏ ਦਾ ਘੁਟਾਲਾ, ਪੰਚਾਇਤ ਮੰਤਰੀ ਨੇ 4 BDPO, 6 ਸਰਪੰਚਾਂ ਤੇ 6 ਪੰਚਾਇਤ ਸਕੱਤਰਾਂ ਨੂੰ ਕੀਤਾ ਚਾਰਜਸ਼ੀਟ

ਚੰਡੀਗੜ੍ਹ : ਪੰਚਾਇਤ ਵਿਭਾਗ ‘ਚ 121 ਕਰੋੜ ਰੁਪਏ ਦਾ ਘੁਟਾਲਾ । ਲੁਧਿਆਣਾ ਦੇ ਕਈ ਪਿੰਡਾਂ ਦੇ ਸਰਪੰਚਾਂ ਨੇ ਕੀਤਾ ਘਪਲਾ। BDPOs ਤੇ ਪੰਚਾਇਤ ਸਕੱਤਰਾਂ ਦੀ ਮਿਲੀਭੁਗਤ ਨਾਲ ਕੀਤਾ ਘੁਟਾਲਾ। ਜ਼ਮੀਨ ਐਕਵਾਇਰ ਕਰਨ ਦੇ ਬਦਲੇ ਮਿਲੇ ਪੈਸੇ ਬਿਨ੍ਹਾਂ ਮਨਜ਼ੂਰੀ ਖਰਚ ਕੀਤੇ। ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਲਿਆ ਐਕਸ਼ਨ। 4 BDPOs, 6 ਪੰਚਾਇਤ ਸਕੱਤਰ ਤੇ 6 ਸਰਪੰਚਾਂ

Read More
Punjab

ਪੰਜਾਬ ਦੇ 40 ਬੀਜੇਪੀ ਆਗੂਆਂ ਦੀ ਸੁਰੱਖਿਆ ਰਾਤੋ ਰਾਤ ਘਟਾਉਣ ਦਾ ਫੈਸਲਾ !

ਬੀਤੇ ਦਿਨੀ ਵੱਡੇ ਬੀਜੇਪੀ ਆਗੂਆਂ ਨੇ ਪਾਰਟੀ ਛੱਡੀ

Read More
Punjab

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲਸ਼ਕਰ-ਏ-ਤੋਇਬਾ ਦੇ 2 ਮੈਂਬਰ ਕਾਬੂ, DGP ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ : ਪੰਜਾਬ ਪੁਲਿਸ (Punjab Police) ਦੇ ਸਟੇਟ ਆਪ੍ਰੇਸ਼ਨ ਸੈੱਲ (SSOC-Amritsar) ਨੇ ਅੱਤਵਾਦ ਖ਼ਿਲਾਫ਼ ਵੱਡੀ ਸਫਲਤਾ ਹਾਸਲ ਕੀਤੀ ਹੈ। ਸਟੇਟ ਆਪ੍ਰੇਸ਼ਨ ਸੈੱਲ ਨੇ ਲਸ਼ਕਰ-ਏ-ਤੋਇਬਾ ਨਾਲ ਸਬੰਧਿਤ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਅੱਤਵਾਦੀਆਂ ਦੇ ਕੋਲੋਂ ਵੱਡੀ ਮਾਤਰਾ ‘ਚ ਹਥਿਆਰ ਬਰਾਮਦ ਹੋਏ ਹਨ। ਮੁੱਢਲੀ ਪੁੱਛਗਿੱਛ ਦੌਰਾਨ ਅੱਤਵਾਦੀਆਂ ਨੇ ਮੰਨਿਆ ਹੈ ਕਿ ਉਹ

Read More
Punjab

ਔਲਾਦ ਨਾ ਹੋਣ ‘ਤੇ ਸਹੁਰੇ ਪਰਿਵਾਰ ਨੇ ਨੂੰਹ ਨਾਲ ਕੀਤਾ ਇਹ ਕਾਰਾ…

ਪਟਿਆਲਾ ਦੇ ਨਾਭਾ ‘ਚ ਸਹੁਰੇ ਵਾਲਿਆਂ ਨੇ ਦਾਜ ਦੀ ਮੰਗ ਅਤੇ ਬੱਚਾ ਨਾ ਹੋਣ ‘ਤੇ ਨੂੰਹ ਦਾ ਕਤਲ ਕਰ ਦਿੱਤਾ। ਜੁਰਮ ਨੂੰ ਛੁਪਾਉਣ ਲਈ ਸਹੁਰੇ ਪਰਿਵਾਰ ਨੇ ਪੇਕੇ ਪਰਿਵਾਰ ਨੂੰ ਬਿਨਾਂ ਦੱਸੇ ਹੀ ਦੇਰ ਸ਼ਾਮ ਅੰਤਿਮ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੇਕਾ ਪਰਿਵਾਰ ਮੌਕੇ ‘ਤੇ ਪਹੁੰਚ ਗਿਆ। ਚਿਤਾ ‘ਤੇ ਪਾਣੀ ਪਾ ਕੇ ਅੱਗ

Read More
Punjab

ਲੁਧਿਆਣਾ ‘ਚ ASI ਨੂੰ ਲੋਕਾਂ ਨੇ ਘੇਰਿਆ, ਔਰਤ ਨੇ ਕਿਹਾ- ਗਲਤ ਇਰਾਦੇ ਨਾਲ ਘੂਰਿਆ,ਭੈਣ ਕਹਿ ਕੇ ਮਾਫੀ ਮੰਗ ਕੇ ਬਚਾਈ ਜਾਨ…

ਲੁਧਿਆਣਾ ਦੇ ਸਮਰਾਲਾ ਚੌਕ ਵਿੱਚ ਦੇਰ ਰਾਤ ਲੋਕਾਂ ਨੇ ਪੁਲਿਸ ਦੇ ਏਐੱਸਆਈ ਨੂੰ ਘੇਰ ਲਿਆ। ASI ‘ਤੇ ਗ਼ਲਤ ਇਰਾਦੇ ਨਾਲ ਔਰਤ ਨੂੰ ਘੂਰਨ ਦਾ ਦੋਸ਼ ਹੈ। ਔਰਤ ਨੇ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਇਸ ਤੋਂ ਬਾਅਦ ਲੋਕਾਂ ਨੇ ਉੱਥੇ ਜਮ ਕੇ ਹੰਗਾਮਾ ਕੀਤੀ। ਲੋਕਾਂ ਨੇ ਔਰਤ ਨੂੰ ਭੈਣ ਕਹਾ ਕੇ ASI ਤੋਂ ਮੁਆਫ਼ੀ

Read More