ਪੰਜਾਬ ‘ਚ ਕੋਵਿਡ-19 ਨਾਲ ਲੜਨ ਵਾਲੇ ਡਾਕਟਰੀ ਪ੍ਰਬੰਧਾਂ ਦੀ ਕੋਈ ਕਮੀ ਨਹੀਂ ਹੈ, ਟੈਸਟ ਕਿੱਟਾਂ ਵੀ ਵਾਧੂ-ਕੈਪਟਨ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰਿਆਂ ਡਾਕਟਰਾਂ ਅਤੇ ਸਿਹਤ ਸਟਾਫ਼ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਪੰਜਾਬ ਵਿੱਚ ਡਾਕਟਰੀ ਸਪਲਾਈਆਂ ਕੋਵੀਡ-19 ਦੀਆਂ ਕਿੱਟਾਂ ਦੇ ਟੈਸਟਿੰਗ ਤੋਂ ਲੈ ਕੇ ਸੁਰੱਖਿਆ ਉਪਕਰਣਾਂ ਤੱਕ ਕੋਈ ਵੀ ਘਾਟ ਨਹੀਂ ਹੈ। ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਹ ਸਾਡੇ ਫਰੰਟ
