ਪੰਜਾਬ ਦੇ ਸ਼ੁਭਮਨ ਗਿੱਲ ਨੇ ONE DAY ਰੈਂਕਿੰਗ ਵਿੱਚ ਕੀਤਾ ਵੱਡਾ ਉਲਟਫੇਰ ! ਰੋਹਿਤ ਤੇ ਵਿਰਾਟ ਸਮੇਤ ਦੁਨੀਆ ਦੇ ਵੱਡੇ ਖਿਡਾਰੀਆਂ ਨੂੰ ਪਿੱਛੇ ਛੱਡਿਆ
ਮੁਹੰਮਦ ਸਿਰਾਜ ਟਾਪ 10 ਵਿੱਚ ਸ਼ਾਮਲ
ਮੁਹੰਮਦ ਸਿਰਾਜ ਟਾਪ 10 ਵਿੱਚ ਸ਼ਾਮਲ
ਜਲੰਧਰ : ਕਾਂਗਰਸ ਵਿਚੋਂ ਕੱਢੇ ਜਾਣ ਤੋਂ ਬਾਅਦ ਅੱਜ ਆਪ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੇ ਦਾਅਵਾ ਕੀਤਾ ਹੈ ਕਿ ਉਹ ਪੰਜਾਬੀਆਂ ਦੀ ਸੇਵਾ ਲਈ ਆਪ ਵਿੱਚ ਸ਼ਾਮਲ ਹੋਏ ਹਨ।ਘਰ ਘਰ ਵਿੱਚ ਆਪ ਸਰਕਾਰ ਦੀਆਂ ਨੀਤੀਆਂ ਨੂੰ ਪਹੁੰਚਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਸਾਬਕਾ ਵਿਧਾਇਕ ਨੇ ਸਮੁੱਚੀ ਆਪ ਲੀਡਰਸ਼ੀਪ ਦਾ ਧੰਨਵਾਦ ਕੀਤਾ ਹੈ।
ਪੁਲਿਸ ਨੇ 8 ਤੋਂ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਵਿਗਿਆਨ ਵਿਭਾਗ ਨੇ ਇੱਕ ਵੱਡੀ ਖੋਜ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ ਇੱਕ ਵੈੱਬ-ਅਧਾਰਿਤ ਟੂਲ,ਜਿਸ ਦਾ ਨਿਰਮਾਣ ਯੂਨੀਵਰਸਿਟੀ ਵਿਭਾਗ ਵੱਲੋਂ ਕੀਤਾ ਗਿਆ ਹੈ,ਰਾਹੀਂ ਹੁਣ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਦੀ ਪ੍ਰਮਾਣਿਕਤਾ ਸਹਿਤ ਪਛਾਣ ਕਰਨਾ ਸੰਭਵ ਹੈ। ਖੋਜਕਰਤਾ ਕੋਮਲ ਸ਼ਰਮਾ ਨੇ ਡਾ. ਗਣੇਸ਼ ਕੁਮਾਰ ਸੇਠੀ ਅਤੇ ਡਾ. ਰਾਜੇਸ਼ ਕੁਮਾਰ ਬਾਵਾ
ਕੇਸ ਦੀਆਂ 2 ਕਿਸਮਾਂ ਪੰਜਾਬ ਵਿੱਚ ਖੇਤੀ ਲਈ ਸਭ ਤੋਂ ਚੰਗੀਆਂ
Weather forecast-ਸਮ ਵਿਭਾਗ ਮੁਤਾਬਕ 9 ਅਪ੍ਰੈਲ ਤੱਕ ਪੰਜਾਬ ਦਾ ਮੌਸਮ ਸਾਫ ਰਹੇਗਾ। ਯਾਨੀ ਕਿਸ ਤਰ੍ਹਾਂ ਦੀ ਕੋਈ ਚੇਤਵਾਨੀ ਨਹੀਂ ਹੈ।
ਪਟਿਆਲਾ : ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੇ ਪੰਜਾਬ ਵਿੱਚ ਅਮਨ -ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਲਈ ਮਾਨ ਸਰਕਾਰ ਦੀ ਜੰਮ ਕੇ ਤਾਰੀਫ ਕੀਤੀ ਹੈ ਤੇ ਕਿਹਾ ਹੈ ਕਿ ਸਰਕਾਰ ਨੇ ਗੈਂਗਸਟਰਾਂ ਤੇ ਨਕੇਲ ਕੱਸੀ ਹੈ। ਪਟਿਆਲਾ ਵਿੱਖੇ ਸੀਐਮਯੋਗਸ਼ਾਲਾ ਦਾ ਉਦਘਾਟਨ ਕਰਨ ਤੋਂ ਬਾਅਦ ਕੇਜ਼ਰੀਵਾਲ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿੱਚ
2017 ਵਿੱਚ ਜਲੰਧਰ ਪੱਛਮੀ ਤੋਂ ਵਿਧਾਇਕ ਬਣੇ ਸਨ
Punjab new: ਇਨ੍ਹਾਂ ਅਣਗਹਿਲੀਆਂ ਨਾਲ ਲੱਗਦੀ ਕਣਕ ਦੀ ਫ਼ਸਲ ਨੂੰ ਅੱਗ, ਬਚਾਅ ਲਈ ਪਹਿਲਾਂ ਹੀ ਕਰੋ ਇਹ ਜ਼ਰੂਰੀ ਕੰਮ...
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋ ਰਹੀ ਹੈ। ਇਸ ਸਾਲ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ 20 ਮਈ 2023 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਟਰੱਸਟ ਵੱਲੋਂ ਉਤਰਾਖੰਡ ਸਰਕਾਰ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾਵੇਗੀ। ਇਸਦਾ ਐਲਾਨ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਕੀਤਾ।