Punjab

ਸਾਬਕਾ ਡੀਜੀਪੀ ਸੈਣੀ ਖੁਦ ਪਹੁੰਚਿਆ ਥਾਣੇ, ਪਾਸਪੋਰਟ ਜਮ੍ਹਾਂ ਕਰਵਾਇਆ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਵਿਵਾਦਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਮੁਹਾਲੀ ਦੇ ਮਟੌਰ ਥਾਣੇ ਵਿੱਚ ਪਾਸਪੋਰਟ ਜਮ੍ਹਾਂ ਕਰਵਾਇਆ, ਜੱਜ ਨੇ ਪੇਸ਼ਗੀ ਜ਼ਮਾਨਤ ਮਨਜ਼ੂਰ ਕਰਦਿਆਂ ਸੈਣੀ ਨੂੰ ਸੱਤ ਦਿਨਾਂ ਦੇ ਅੰਦਰ ਜਾਂਚ ਅਧਿਕਾਰੀ ਕੋਲ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਸਨ। ਸੈਣੀ ਬੀਤੀ ਦਿਨ ਦੇਰ ਸ਼ਾਮ ਅਚਾਨਕ ਥਾਣੇ ਪਹੁੰਚ ਗਏ ਤੇ ਥਾਣਾ

Read More
Punjab

ਇਸ ਵਾਰ ਮਾਨਸੂਨ ਵੀ ਸਮੇਂ ਤੋਂ ਪਹਿਲਾਂ ਪਹੁੰਚੂਗਾ

‘ਦ ਖ਼ਾਲਸ ਬਿਊਰੋ :- ਭਾਰਤ ਦੇ ਮੌਸਮ ਵਿਭਾਗ ਨੇ ਕੱਲ੍ਹ ਕਿਹਾ ਕਿ ਇਸ ਵਾਰ 16 ਮਈ ਨੂੰ ਮੌਨਸੂਨ ਅੰਡੇਮਾਨ ਤੇ ਨਿਕੋਬਾਰ ਟਾਪੂਆਂ ’ਤੇ ਪੁੱਜਣ ਦੀ ਸੰਭਾਵਨਾ ਹੈ। ਇਹ ਆਮ ਨਾਲੋਂ ਛੇ ਦਿਨ ਪਹਿਲਾਂ ਹੈ ਅਤੇ ਇਸ ਅਗੇਤ ਦਾ ਕਾਰਨ ਬੰਗਾਲ ਦੀ ਖਾੜੀ ਵਿਚਲਾ ਚੱਕਰਵਾਤ ਹੈ। ਆਮ ਤੌਰ ’ਤੇ 20 ਮਈ ਦੇ ਕਰੀਬ ਮੌਨਸੂਨ ਅੰਡੇਮਾਨ ਅਤੇ

Read More
Punjab

‘ਕੈਪਟਨ ਸਰਕਾਰ ਅੰਦਰ ਖੁੱਲ੍ਹੀ ਅੰਡਰਵਰਲਡ ਗੈਂਗਵਾਰ ਸ਼ੁਰੂ’

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੋਸ਼ ਲਾਇਆ ਹੈ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਅੰਦਰ ਉੱਚੇ ਅਹੁਦਿਆਂ ‘ਤੇ ਬੈਠੇ ਸ਼ਰਾਬ ਮਾਫੀਆ ਦੇ ਆਗੂਆਂ ਵਿਚਕਾਰ ਇੱਕ ਖੁੱਲ੍ਹੀ ਜੰਗ ਸ਼ੁਰੂ ਹੋ ਗਈ ਹੈ। ਪਾਰਟੀ ਨੇ ਕਿਹਾ ਕਿ ਇਹ ਇੱਕ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਦੀ ਸ਼ਰੇਆਮ ਲੁੱਟਣ ਦੀ ਲਾਲਸਾ ਹੈ। ਇਹ ਬਹੁਤ ਹੀ

Read More
Punjab

ਮੁੜ ਸੱਤਾ ਦੇ ਸੁਪਨੇ, ਅਕਾਲੀਆਂ ਵੱਲੋਂ ਕੈਪਟਨ ਸਰਕਾਰ ਭੰਗ ਕਰਨ ਦੀ ਮੰਗ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਨੇ ਕੱਲ੍ਹ ਪੰਜਾਬ ਦੇ ਰਾਜਪਾਲ ਸ਼੍ਰੀ ਵੀਪੀ ਸਿੰਘ ਬਦਨੌਰ ਵੱਲੋਂ ਸੂਬਾ ਸਰਕਾਰ ਨੂੰ ਭੰਗ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਇਸ ਲਈ ਜ਼ਰੂਰੀ ਹੈ, ਕਿਉਂਕਿ ਸੂਬੇ ਅੰਦਰ ਸੰਵਿਧਾਨਿਕ ਮਸ਼ੀਨਰੀ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਮੰਤਰੀ ਮੰਡਲ ਦੀ ਮੀਟਿੰਗ

Read More
Punjab

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬੇਕਸੂਰ ਹੈ, ਫਾਂਸੀ ਗਲਤ ਹੋਈ-ਪੰਜਾਬ ਦੇ ਸਾਬਕਾ ਡੀਜੀਪੀ ਸਰਬਦੀਪ ਸਿੰਘ ਵਿਰਕ

Exclusive Interview of Former Punjab DGP Sarabdeep Singh virk, Davinderpal Singh bhullar is innocent Exclusive ‘ਦ ਖਾਲਸ ਟੀਵੀ-‘ਮੈਂ ਇਹ ਨਹੀਂ ਕਹਾਂਗਾ ਕਿ ਭੁੱਲਰ ਦਾ ਘੱਟ ਕਸੂਰ ਹੈ, ਮੈਂ ਕਹਾਂਗਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬੇਕਸੂਰ ਹੈ’ ਇਹ ਸ਼ਬਦ ਪੰਜਾਬ ਦੇ ਸਾਬਕਾ ਡੀਜੀਪੀ ਸਰਬਦੀਪ ਸਿੰਘ ਵਿਰਕ ਦੇ ਹਨ, ਜਿਨਾਂ ਨੇ ‘ਦ ਖਾਲਸ ਟੀਵੀ ਨਾਲ ਖਾਸ ਇੰਟਰਵਿਊ

Read More
Punjab

ਕੇਂਦਰ ਦੇ ਨਵੇਂ ਨਿਯਮਾਂ ਨੇ ਪੰਜਾਬ ਦੇ ਸਿਹਤ ਵਿਭਾਗ ਨੂੰ ਕੀਤਾ ਪਰੇਸ਼ਾਨ

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕੋਰੋਨਾਵਾਇਰਸ ਤੋਂ ਪੀੜਤ ਵਿਅਕਤੀਆਂ ਸਬੰਧੀ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ ਭੰਬਲਭੂਸਾ ਪੈਦਾ ਕਰਨ ਵਾਲੇ ਹਨ। ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਕਰੋਨਾ ਪ੍ਰਭਾਵਿਤ ਵਿਅਕਤੀਆਂ ਦਾ ਪੁਰਾਣੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਇਲਾਜ ਅਤੇ ਏਕਾਂਤ ’ਚ

Read More
Punjab

ਬਾਹਰਲੇ ਸੂਬਿਆਂ ‘ਚ ਫਸੇ ਪੰਜਾਬੀ ਮਜ਼ਦੂਰਾਂ ਨੇ ਪੈਦਲ ਹੀ ਪੰਜਾਬ ਨੂੰ ਪਾਏ ਚਾਲੇ, ਕਿਸੇ ਨੇ ਸਾਰ ਨੀ ਲਈ

‘ਦ ਖ਼ਾਲਸ ਬਿਊਰੋ :- ਪੰਜਾਬ ਤੋਂ ਬਾਹਰ ਦੇ ਹੋਰਾਂ ਸੂਬਿਆਂ ਵਿੱਚ ਕੰਮ ਕਰਨ ਗਏ ਪੰਜਾਬੀ ਮਜ਼ਦੂਰਾਂ ਦੀ ਸਾਰ ਸੂਬਾ ਸਰਕਾਰ ਅਜੇ ਤੱਕ ਨਹੀਂ ਲੈ ਰਹੀ। ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਪਿੰਡ ਹਨੌਤੀ ਤੋਂ ਲਾਕਡਾਊਨ ਤੋਂ ਅੱਕੇ ਅੱਧੀ ਦਰਜਨ ਮਜ਼ਦੂਰ ਪੈਦਲ ਹੀ ਚੱਲ ਪਏ ਹਨ ਜੋ ਕੁੱਝ ਸਫ਼ਰ ਟਰੱਕਾਂ ਰਾਹੀਂ ਕਰ ਕੇ ਹੁਣ ਉਤਰ ਪ੍ਰਦੇਸ਼

Read More
Punjab

ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਵਿਭਾਗ ਦਾ ਡੀਆਈਜੀ ਮੁਅੱਤਲ

‘ਦ ਖ਼ਾਲਸ ਬਿਊਰੋ :- ਕੈਪਟਨ ਸਰਕਾਰ ਨੇ ਕੱਲ੍ਹ ਅੰਮ੍ਰਿਤਸਰ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਅੰਮ੍ਰਿਤਸਰ ਦੇ ਡੀਆਈਜੀ- ਜੇਲ੍ਹਾਂ ਲਖਵਿੰਦਰ ਸਿੰਘ ਜਾਖੜ ਨੂੰ ਮੁਅੱਤਲ ਕਰ ਦਿੱਤਾ ਹੈ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਡੀਆਈਜੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸ ਅਧਿਕਾਰੀ ਦੇ ਕਾਰਜਖ਼ੇਤਰ ਵਿੱਚ ਪਠਾਨਕੋਟ,

Read More
Punjab

ਪੰਜਾਬ ਵਿੱਚ ਮੀਂਹ ਦੇ ਨਾਲ ਝੱਖੜ-ਝੋਲਾ

‘ਦ ਖ਼ਾਲਸ ਬਿਊਰੋ :- ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀਆਂ ਖ਼ਬਰਾਂ ਮਿਲੀਆਂ ਹਨ। ਸਵੇਰੇ ਤਕਰੀਬਨ 7:45 ਵਜੇ ਦੇ ਕਰੀਬ ਸੰਘਣੇ ਬੱਦਲਾਂ ਕਾਰਨ ਹਨੇਰਾ ਛਾ ਗਿਆ, ਬਿਜਲੀ ਚਮਕੀ ਤੇ ਹਨੇਰੀ ਵੀ ਚੱਲੀ। ਲੰਘੇ ਦਿਨ ਵਧੀ ਗਰਮੀ ਤੋਂ ਲੋਕਾਂ ਨੂੰ ਰਾਹਤ ਵੀ ਮਿਲੀ ਹਾਲਾਂਕਿ ਤੇਜ਼

Read More
Punjab

ਸ਼ਰਾਬ ਦੇ ਮਸਲੇ ‘ਤੇ ਕੈਪਟਨ ਦੇ ਮੰਤਰੀਆਂ ਤੇ ਅਫਸਰਾਂ ਦੀ ਲੜਾਈ

‘ਦ ਖ਼ਾਲਸ ਬਿਊਰੋ :- ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਹੋਈ ਵਿਚਾਰ-ਚਰਚਾ ਦੌਰਾਨ ਅੱਜ ਆਬਕਾਰੀ ਨੀਤੀ ਦੀ ਸਮੀਖਿਆ ਦੇ ਮਸਲੇ ’ਤੇ ਤਿੰਨ ਵਜ਼ੀਰ ਅਤੇ ਮੁੱਖ ਸਕੱਤਰ ਆਪਸ ’ਚ ਖਹਿਬੜ ਪਏ। ਪੰਜਾਬ ਭਵਨ ’ਚ ਹੋਈ ਉੱਚ ਪੱਧਰੀ ਮੀਟਿੰਗ ’ਚ ਜਿਵੇਂ ਹੀ ਤਲਖੀ ਹੋਈ ਤਾਂ ਮੁੱਖ ਸਕੱਤਰ ਦੇ ਵਤੀਰੇ ਖ਼ਿਲਾਫ਼ ਸਾਰੇ ਮੰਤਰੀ ਅੱਗੇ-ਪਿੱਛੇ ਮੀਟਿੰਗ ’ਚੋਂ ਵਾਕਆਊਟ ਕਰ

Read More