ਲੁਧਿਆਣਾ ‘ਚ ਤਿੰਨ ਅਣਪਛਾਤਿਆਂ ਨੇ ਵਿਦਿਆਰਥੀ ਤੋਂ ਲੁੱਟੀ ਬਰੇਜ਼ਾ ਕਾਰ
ਲੁਧਿਆਣਾ : ਲੁਧਿਆਣਾ ਵਿਚ 19 ਸਾਲਾ ਵਿਦਿਆਰਥੀ ਤੋਂ ਤਿੰਨ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੇ ਦਮ ‘ਤੇ ਬ੍ਰੇਜਾ ਕਾਰ ਲੁੱਟ ਲਈ। ਵਿਦਿਆਰਥੀ ਮਾਡਲ ਟਾਊਨ ਐਕਸਟੈਨਸ਼ਨ ਦੀ ਟਿਊਸ਼ਨ ਮਾਰਕੀਟ ਵਿਚ ਆਈਲੈਟਸ ਦੀ ਕਲਾਸ ਲਗਾਉਣ ਆਇਆ ਸੀ। ਇਥੇ ਤਿੰਨ ਬਦਮਾਸ਼ਾਂ ਨੇ ਉਸ ਨੂੰ ਆਪਣਾ ਨਿਸ਼ਾਨਾ ਬਣਾ ਲਿਆ। ਸੀਸੀਟੀਵੀ ਵਿਚ ਕੈਦ ਹੋਏ ਬਦਮਾਸ਼ ਇਸ ਦੀ ਸੂਚਨਾ ਮਿਲਣ ‘ਤੇ ਮਾਡਲ
