ਲੁਧਿਆਣਾ ‘ਚ ਸੱਪ ਦੇ ਡੱਸਣ ਕਾਰਨ ਹੋਏ ਅਨਾਥ ਚਾਰ ਬੱਚੇ …
ਲੁਧਿਆਣਾ ਵਿੱਚ ਸੱਪ ਦੇ ਡੱਸਣ ਨਾਲ ਪਤੀ-ਪਤਨੀ ਦੀ ਮੌਤ ਹੋ ਗਈ। ਮ੍ਰਿਤਕ ਜੋੜਾ ਪਿੰਡ ਥਰੀਕੇ ਵਿੱਚ ਇੱਕ ਡੇਅਰੀ ਵਿੱਚ ਬੱਚਿਆਂ ਨਾਲ ਰਹਿੰਦਾ ਸੀ। ਬੀਤੀ ਰਾਤ ਇੱਕ ਸੱਪ ਡੇਅਰੀ ਵਿੱਚ ਵੜ ਗਿਆ। ਇੱਥੇ ਕਮਰੇ ‘ਚ ਛੋਟੇ ਬੇਟੇ ਨਾਲ ਸੁੱਤੇ ਪਤੀ-ਪਤਨੀ ਨੂੰ ਸੱਪ ਨੇ ਡੱਸ ਲਿਆ। ਸੱਪ ਦੇ ਡੰਗਣ ਤੋਂ ਬਾਅਦ ਔਰਤ ਨੇ ਰੌਲਾ ਪਾਇਆ। ਨੇੜੇ ਰਹਿੰਦੇ
