ਮੋਗਾ ਦੇ 2 ਹੋਟਲਾਂ ‘ਚ ਫਰੀਦਕੋਟ ਦੀ ਨਾਬਾਲਗ ਨਾਲ ਉਸਦੀ ਗੁਆਂਢਣ ਨੇ ਕਰਵਾਈ ਮਾੜੀ ਹਰਕਤ
ਫਰੀਦਕੋਟ ਦੇ ਕਸਬਾ ਕੋਟਕਪੂਰਾ ਦੀ ਰਹਿਣ ਵਾਲੀ ਨਾਬਾਲਗ ਲੜਕੀ ਨੂੰ ਇਕ ਹੋਟਲ ‘ਚ ਲਿਜਾ ਕੇ ਲਗਾਤਾਰ ਚਾਰ ਦਿਨ ਉਸ ਨਾਲ ਨਾਜਾਇਜ਼ ਸਬੰਧ ਬਣਾਏ। ਨਾਬਾਲਗ ਦਾ ਗੁਆਂਢਣ ਲੜਕੀ ਨੂੰ ਆਪਣੇ ਨਾਲ ਲੈ ਗਈ ਸੀ, ਜਿਸ ਨੇ ਉਕਤ ਨਾਬਾਲਗ ਨਾਲ ਵੱਖ-ਵੱਖ ਲੋਕਾਂ ਵੱਲੋਂ ਬਲਾਤਕਾਰ ਕੀਤਾ ਗਿਆ। ਲੜਕੀ ਨਾਲ 30 ਅਗਸਤ ਤੋਂ 3 ਸਤੰਬਰ ਤੱਕ ਕਈ ਵਾਰ ਬਲਾਤਕਾਰ
