ਲੁਧਿਆਣਾ ‘ਚ ਕਾਰ ਰੇਸ ਲਗਾ ਰਹੇ ਸਨ ਨੌਜਵਾਨ , ਬੇਕਾਬੂ ਹੋਈ ਕਾਰ ਨੇ ਕਈ ਵਾਹਨਾਂ ਨੂੰ ਪਹੁੰਚਾਇਆ ਨੁਕਸਾਨ…
ਲੁਧਿਆਣਾ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਇੱਕ ਤੇਜ਼ ਰਫ਼ਤਰ ਕਾਰ ਨੇ ਕਾਰਾਂ ਅਤੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਬੀਤੀ ਸ਼ਾਮ ਲੁਧਿਆਣਾ ਦੇ ਵ੍ਰਿੰਦਾਵਨ ਰੋਡ ‘ਤੇ ਸ਼੍ਰੀ ਸ਼ਿਵ ਮੰਦਰ ਦੇ ਬਾਹਰ ਇੱਕ ਤੇਜ਼ ਰਫਤਾਰ ਈਕੋਸਪੋਰਟ ਕਾਰ ਨੇ ਚਾਰ ਕਾਰਾਂ ਅਤੇ ਇੱਕ ਸਕੂਟਰ ਨੂੰ ਟੱਕਰ ਮਾਰ ਦਿੱਤੀ ਅਤੇ ਨੁਕਸਾਨ ਪਹੁੰਚਾਇਆ। ਦੱਸਿਆ
