ਕਾਰ ‘ਚ ਜਾ ਰਹੇ ਸੀ ਦੋ ਭਰਾ ਕਿ ਇੱਕ ਦਮ ਗਲਤ ਸਾਈਡ ਤੋਂ ਆ ਆਈ ਕੰਬਾਈਨ ਤਾਂ…ਘਰ ‘ਚ ਛਾ ਗਿਆ ਸੋਗ
ਪਟਿਆਲਾ : ਪਟਿਆਲਾ ਸ਼ਹਿਰ ਵਿੱਚ ਇੱਕ ਸੜਕ ਹਾਦਸੇ ਵਿੱਚ ਦੋ ਭਰਾਵਾਂ ਦੀ ਮੌਤ ਹੋ ਗਈ ਹੈ। ਜਦਕਿ ਹਾਦਸੇ ਵਿੱਚ ਬੁਰੀ ਤਰਾਂ ਜ਼ਖ਼ਮੀ ਵੱਡੇ ਭਰਾ ਦੀ ਪਤਨੀ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਸਾਰੇ ਕਾਰ ਵਿੱਚ ਸਵਾਰ ਸਨ ਅਤੇ ਗ਼ਲਤ ਸਾਈਡ ਤੋਂ ਆ ਰਹੀ ਕੰਬਾਈਨ ਦਾ ਸ਼ਿਕਾਰ ਹੋ ਗਏ। ਹਾਦਸੇ ਵਿੱਚ ਮੁਲਜ਼ਮ
