ਅੰਮ੍ਰਿਤਸਰ ਪੁਲਿਸ ਨੇ ਯਾਰੀਆਂ -2 ਦੀ ਟੀਮ ਨੂੰ ਕੀਤਾ ਤਲਬ…
ਬਾਲੀਵੁੱਡ ਦੀ ਆ ਰਹੀ ਇੱਕ ਨਵੀਂ ਫਿਲਮ ਯਾਰੀਆਂ -2 ਦੀ ਟੀਮ ਨੂੰ ਅੰਮ੍ਰਿਤਸਰ ਪੁਲਿਸ ਨੇ ਤਲਬ ਕੀਤਾ ਹੈ। ਫਿਲਮ ਦੇ ਪ੍ਰੋਡਿਊਸਰ, ਡਾਇਰੈਕਟਰ ਅਤੇ ਅਦਾਕਾਰਾਂ ਨੂੰ ਪੁੱਛਗਿੱਛ ਲਈ ਅੱਜ ਬੁਲਾਇਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲੀਵੁੱਡ ਫ਼ਿਲਮ ‘ਯਾਰੀਆਂ 2’ ਦੇ ਦ੍ਰਿਸ਼ ਨੂੰ ਲੈ ਕੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਕਰਦਿਆਂ ਕਿਹਾ ਸੀ ਕਿ ਇਸ ਨੇ
