ਫਗਵਾੜਾ ‘ਚ ਪਿਉ-ਧੀ ਨਾਲ ਪਤਾ ਨੀਂ ਕੀ ਹੋਇਆ, ਸਾਰਾ ਇਲਾਕਾ ਹੋਇਆ ਹੈਰਾਨ
ਫਗਵਾੜਾ ਦੇ ਪੌਸ਼ ਇਲਾਕੇ ਅਰਬਨ ਅਸਟੇਟ ਦੇ ਇਕ ਘਰ ‘ਚੋਂ ਪਿਉ-ਧੀ ਦੀਆਂ ਲਾਸ਼ਾਂ ਸੜੀਆਂ ਹੋਈਆਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਅਮਰੀਕ ਸਿੰਘ ਅਤੇ ਉਸ ਦੀ ਧੀ ਰਾਜ ਰਾਣੀ ਵਜੋਂ ਹੋਈ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਇਲਾਕੇ ‘ਚ ਬਦਬੂ ਫੈਲ ਗਈ। ਗੁਆਂਢੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਨੇ ਘਰ ਖੋਲ੍ਹਿਆ ਤਾਂ
