ਸੀਨੀਅਰ ਕਾਂਗਰਸ ਆਗੂ ਮਹਿੰਦਰ ਸਿੰਘ ਕੇ ਪੀ ਅਕਾਲੀ ਦਲ ਵਿਚ ਹੋਣਗੇ ਸ਼ਾਮਲ
- by Gurpreet Singh
- April 22, 2024
- 0 Comments
ਕਾਂਗਰਸ ਦੇ ਸੀਨੀਅਰ ਆਗੂ ਮਹਿੰਦਰ ਸਿੰਘ (Mahinder Singh ) ਕੇ ਪੀ ਸ਼੍ਰੋਮਣੀ ਅਕਾਲੀ ਦਲ (Akali Dal) ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਮਹਿੰਦਰ ਸਿੰਘ ਕੇ ਪੀ ਅੱਜ ਬਾਅਦ ਦੁਪਹਿਰ 2 ਵਜੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਸਕਦੇ ਹਨ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਅਕਾਲੀ
ਕਾਂਗਰਸ ਤੋਂ ਨਾਰਾਜ਼ ਸੁਖਵਿੰਦਰ ਡੈਨੀ, ਲੋਕ ਸਭਾ ਚੋਣਾਂ ਲੜਨ ਤੋਂ ਕੀਤਾ ਇਨਕਾਰ
- by Gurpreet Singh
- April 22, 2024
- 0 Comments
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਆਪਣੇ ਲੋਕ ਸਭਾ ਹਲਕੇ ਫਰੀਦਕੋਟ ਵਿੱਚ ਘਿਰ ਗਏ ਹਨ। ਪਾਰਟੀ ਅੰਦਰ ਬਾਗੀ ਸੁਰਾਂ ਉੱਠੀਆਂ ਹਨ। ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਫਰੀਦਕੋਟ ਲੋਕ ਸਭਾ ਸੀਟ ਤੋਂ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਪਾਰਟੀ ਤੋਂ ਟਿਕਟ ਦਾ ਦਾਅਵਾ ਵੀ ਵਾਪਸ ਲੈ ਲਿਆ
ਕਿਸਾਨ ਆਗੂ ਦੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਚੇਤਾਵਨੀ, ਜਾਣੋ ਕੀ ਹੈ ਸਾਰਾ ਮਾਮਲਾ
- by Gurpreet Singh
- April 22, 2024
- 0 Comments
ਪੰਜਾਬ ਵਿੱਚ ਕਣਕ ਦੀ ਖਰੀਦ ਇੱਕ ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਅਜਿਹੇ ਵਿੱਚ ਕਣਕ ਦੇ ਖਰੀਦ ਸੀਜ਼ਨ ‘ਚ ਕੇਂਦਰ ਸਰਕਾਰ ਨੇ ਗਲੋਬਲ ਅਤੇ ਘਰੇਲੂ ਵਪਾਰੀਆਂ ਨੂੰ ਇੱਕ ਸਲਾਹ ਦਿੱਤੀ ਹੈ। ਕੇਂਦਰ ਸਰਕਾਰ ਨੇ ਇਹਨਾਂ ਵਪਾਰੀਆਂ ਨੇ ਕਿਸਾਨਾਂ ਤੋਂ ਨਵੇਂ ਸੀਜ਼ਨ ਦੀ ਨਮੀ ਵਾਲੀ ਕਣਕ ਨਾ ਖਰੀਦਣ ਲਈ ਕਿਹਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ
ਜਲੰਧਰ ‘ਚ ਬੱਚਿਆਂ ਨੂੰ ਲੈ ਕੇ ਹੋਇਆ ਝਗੜਾ, ਸ਼ਿਕਾਇਤ ਲੈ ਕੇ ਗਏ ਪਿਤਾ ‘ਤੇ ਚੱਲੀਆਂ ਗੋਲੀਆਂ
- by Gurpreet Singh
- April 22, 2024
- 0 Comments
ਪੰਜਾਬ ਦੇ ਜਲੰਧਰ ਦੇ ਫਿਲੌਰ (Phillaur of Jalandhar) ਕਸਬੇ ‘ਚ ਐਤਵਾਰ ਨੂੰ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਇੱਕ ਧਿਰ ਨੇ ਮੌਕੇ ‘ਤੇ ਹੀ ਗੋਲੀਆਂ (Shots fired) ਚਲਾ ਦਿੱਤੀਆਂ। ਮਾਮਲਾ ਇੱਥੇ ਹੀ ਨਹੀਂ ਰੁਕਿਆ, ਗੋਲੀਆਂ ਚਲਾਉਣ ਤੋਂ ਬਾਅਦ ਮੁਲਜ਼ਮਾਂ ਨੇ ਇਲਾਕੇ ‘ਚ ਭੰਨਤੋੜ ਕੀਤੀ ਅਤੇ ਕਈ ਘਰਾਂ ‘ਤੇ ਪਥਰਾਅ ਵੀ
ਕੇਜਰੀਵਾਲ ਨਾਲ ਜੇਲ ‘ਚ ਕੀ ਹੋ ਰਿਹਾ ? ਪਤਨੀ ਨੇ ਭਰੀ ਰੈਲੀ ‘ਚ ਲੋਕਾਂ ਨੂੰ ਦੱਸਿਆ | THE KHALAS TV
- by Manpreet Singh
- April 21, 2024
- 0 Comments
ਕੇਜਰੀਵਾਲ ਨਾਲ ਜੇਲ ‘ਚ ਕੀ ਹੋ ਰਿਹਾ ? ਪਤਨੀ ਨੇ ਭਰੀ ਰੈਲੀ ‘ਚ ਲੋਕਾਂ ਨੂੰ ਦੱਸਿਆ | THE KHALAS TV
ਵੋਟਾਂ ਤੋਂ ਭੰਗ ਹੋਇਆ ਭਾਰਤੀਆਂ ਦਾ ਮੋਹ ? ਇੱਕ ਪਿੰਡ ਚੋਂ ਪਈਆਂ ਸਿਰਫ 4 ਵੋਟਾਂ | THE KHALAS TV
- by Manpreet Singh
- April 21, 2024
- 0 Comments
ਵੋਟਾਂ ਤੋਂ ਭੰਗ ਹੋਇਆ ਭਾਰਤੀਆਂ ਦਾ ਮੋਹ ? ਇੱਕ ਪਿੰਡ ਚੋਂ ਪਈਆਂ ਸਿਰਫ 4 ਵੋਟਾਂ | THE KHALAS TV
Punjabi News Today । 21 April 2024 | Top News | Big News | ਅੱਜ ਦੀਆਂ ਵੱਡੀਆਂ ਖ਼ਬਰਾਂ | KHALAS TV
- by Manpreet Singh
- April 21, 2024
- 0 Comments
Punjabi News Today । 21 April 2024 | Top News | Big News | ਅੱਜ ਦੀਆਂ ਵੱਡੀਆਂ ਖ਼ਬਰਾਂ | KHALAS TV
ਕਿਸਾਨਾਂ ਨੇ ਘੇਰਿਆ ਭਾਜਪਾ ਉਮੀਦਵਾਰ, ਪੁੱਛੇ ਸਵਾਲ
- by Manpreet Singh
- April 21, 2024
- 0 Comments
ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਕਿਸਾਨਾਂ ਨੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਅਤੇ ਸੀਨੀਅਰ ਲੀਡਰ ਫਤਿਹਜੰਗ ਸਿੰਘ ਬਾਜਵਾ ਨੂੰ ਸਾਹਮਣੇ ਬਿਠਾ ਕੇ ਸਵਾਲ ਪੁੱਛੇ ਹਨ। ਕਿਸਾਨਾਂ ਨੇ ਗੁਰਦਾਸਪੁਰ ਵਿੱਚ ਉਮੀਦਵਾਰ ਦਿਨੇਸ਼ ਬੱਬੂ
