ਚੋਣ ਜ਼ਾਬਤੇ ਦੀ ਉਲੰਘਣਾ ਲਈ ਅਕਾਲੀ ਦਲ ਅਤੇ ‘ਆਪ’ ਨੂੰ ਚੇਤਾਵਨੀ ਜਾਰੀ
- by Manpreet Singh
- May 2, 2024
- 0 Comments
ਲੋਕ ਸਭਾ ਚੋਣਾਂ (Lok Sabha Elections 2024) ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣੇ ਚੋਣ ਪ੍ਰਚਾਰ ਵਿੱਚ ਰੁੱਝੀਆਂ ਹੋਈਆਂ ਹਨ। ਚੋਣ ਜ਼ਾਬਤਾ ਲੱਗਾ ਹੋਣ ਕਰਕੇ ਸਿਆਸੀ ਪਾਰਟੀਆਂ ਨੂੰ ਕੁਝ ਨਿਯਮਾਂ ਦਾ ਧਿਆਨ ਰੱਖਣਾ ਹੁੰਦਾ ਹੈ, ਪਰ ਕਈ ਵਾਰੀ ਪਾਰਟੀਆਂ ਨਿਯਮਾਂ ਨੂੰ ਦਰਕਿਨਾਰ ਕਰ ਦਿੰਦੀਆਂ ਹਨ। ਇਸੇ ਤਹਿਤ ਅਲੱਗ-ਅਲੱਗ ਮਾਮਲਿਆਂ ’ਚ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼
ਕੁੱਤਿਆਂ ਨੇ ਪਹਿਲਾਂ 2 ਬੱਚਿਆਂ ਦੀ ਮਾਂ ਨੂੰ ਤੜਪਾ-ਤੜਪਾ ਦੇ ਮਾਰਿਆ! ਫਿਰ ਜੋ ਲਾਸ਼ ਨਾਲ ਸਲੂਕ ਕੀਤਾ ਉਹ ਤਾਂ ਸੋਚਿਆਂ ਨਹੀਂ ਜਾ ਸਕਦਾ
- by Manpreet Singh
- May 2, 2024
- 0 Comments
ਬਿਉਰੋ ਰਿਪੋਰਟ – ਗੁਰਦਾਸਪੁਰ ਵਿੱਚ ਆਦਮਖੋਰ ਕੁੱਤਿਆਂ (DOG BITE) ਦੀ ਦਿਲ ਨੂੰ ਹਿੱਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ। 25 ਸਾਲ ਦੀ ਇੱਕ ਵਿਆਹੁਤਾ 2 ਬੱਚਿਆਂ ਦੀ ਮਾਂ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਔਰਤ ਦੀ ਲਾਸ਼ ਨੂੰ ਘਸੀੜ ਕੇ ਉਹ ਸਮਸ਼ਾਨ ਘਾਟ ਦੇ ਕੋਲ ਲੈ ਗਏ।
ਬਿੱਟੂ ਦੇ ਵਿਰੋਧ ਦੀ ਹੋ ਰਹੀ ਫੁੱਲ ਤਿਆਰੀ! ਥਾਂ-ਥਾਂ ਨਾਕਾਬੰਦੀ, ਪਿੰਡ ’ਚ BJP ਦੀ ‘ਐਂਟਰੀ ਬੈਨ!’
- by Preet Kaur
- May 2, 2024
- 0 Comments
ਕਿਸਾਨ ਅੰਦੋਲਨ ਵੱਲ ਧਿਆਨ ਨਾ ਦੇਣ ਕਰਕੇ ਭਾਜਪਾ ਨੂੰ ਪੰਜਾਬ ਵਿੱਚ ਕਰੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਚੋਣ ਪ੍ਰਚਾਰ ਲਈ ਭਾਜਪਾ ਲੀਡਰਾਂ ਨੂੰ ਪੰਜਾਬ ਵਿੱਚ ਥਾਂ-ਥਾਂ ’ਤੇ ਕਿਸਾਨਾਂ ਤੇ ਆਮ ਵੋਟਰਾਂ ਦਾ ਰੋਹ ਝੱਲਣਾ ਪੈ ਰਿਹਾ ਹੈ। ਇਨ੍ਹਾਂ ਆਗੂਆਂ ਵਿੱਚ ਹੰਸ ਰਾਜ ਹੰਸ ਦਾ
ਕਪੂਰਥਲਾ ਦੇ ਕਬੱਡੀ ਖਿਡਾਰੀ ਨੇ ਵਿਦੇਸ਼ ‘ਚ ਪੰਜਾਬ ਦਾ ਨਾਂ ਕੀਤਾ ਰੌਸ਼ਨ, ਪਿੰਡ ਪੁੱਜਣ ‘ਤੇ ਹੋਇਆ ਸ਼ਾਨਦਾਰ ਸਵਾਗਤ
- by Manpreet Singh
- May 2, 2024
- 0 Comments
ਕਪੂਰਥਲਾ (Kapurthala) ਦਾ ਕਬੱਡੀ ਖਿਡਾਰੀ ਮੁਹੰਮਦ ਰਫੀ ਨਿਊਜ਼ੀਲੈਂਡ ’ਚ ਕਬੱਡੀ ਟੂਰਨਾਮੈਂਟ ਵਿੱਚ ਬੈਸਟ ਰੇਡਰ ਚੁਣਿਆ ਗਿਆ ਹੈ। ਮੁਹੰਮਦ ਰਫੀ ਨੇ ਨਿਊਜ਼ੀਲੈਂਡ ’ਚ ਟੂਰਨਾਮੈਂਟ ਖੇਡ ਕੇ ਆਪਣੇ ਇਲਾਕੇ ਦੇ ਨਾਲ-ਨਾਲ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਬੈਸਟ ਰੇਡਰ ਚੁਨਣ ਤੋਂ ਬਾਅਦ ਪਿੰਡ ਪੁੱਜਣ ‘ਤੇ ਮੁਹੰਮਦ ਰਫੀ ਦਾ ਪਿੰਡ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਪਿੰਡ ਵਾਸੀਆਂ
