India Khalas Tv Special Punjab

ਮੁਲਾਜ਼ਮ ਹਾਰੇ ਨਹੀਂ, ਜੰਗ ਜਿੱਤਣ ਲਈ ਲ ੜਾਈ ਜਾਰੀ ਹੈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਆਸੀ ਪਾਰਟੀਆਂ ਅਤੇ ਲਾਰੇਬਾਜ਼ੀ ਨੂੰ ਆਪਸ ਵਿੱਚ ਦੀ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਕਦੇ-ਕਦੇ ਇੰਝ ਲੱਗਦਾ ਹੈ ਕਿ ਲੀਡਰਾਂ ਅਤੇ ਲਾਰਿਆਂ ਦੀ ਆਪਸ ਵਿੱਚ ਕੋਈ ਗੂੜੀ ਰਿਸ਼ਤੇਦਾਰੀ ਹੈ। ਚੋਣਾਂ ਜਿੱਤਣ ਤੋਂ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਮੁੜ ਪੇਸ਼ੀ ਭੁਗਤਣ ਤੱਕ ਸਰਕਾਰਾਂ ਲਾਰਿਆਂ ਦੇ ਸਿਰ ‘ਤੇ ਡੰਗ ਟਪਾਈ

Read More
India Khaas Lekh Khalas Tv Special Punjab

ਖੰਘੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੁਣ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਇੱਕ ਸਿਆਸੀ ਪਾਰਟੀ ਦੂਜੇ ਮੂਹਰੇ ਹਿੱਕ ਡਾਹ ਕੇ ਖੜੇ ਜਾਂ ਫਿਰ ਪ੍ਰਧਾਨ ਮੰਤਰੀ ਆਪਣੇ ਸਾਥੀ ਮੰਤਰੀਆਂ ਨੂੰ ਤਾੜੇ ਤਾਂ ਗੱਲ ਸਮਝ ਆਉਂਦੀ ਹੈ। ਪਰ ਜੇ ਇੱਕ ਸੂਬੇ ਦਾ ਗਵਰਨਰ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਲੰਬੇ ਹੱਥੀਂ ਲੈਣ ਨੂੰ ਪਵੇ ਤਾਂ ਇਹ ਦੇ ਅਰਥ ਵੱਡੇ ਨਿਕਲਦੇ ਹਨ।

Read More
India Khaas Lekh Khalas Tv Special Punjab

ਵੱਡੀ ਗੇਮ ਹੈ ਬੀਜੇਪੀ ਦੀ ਪੰਜਾਬ ਵਿੱਚ ਐਂਟਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਦਾਅ-ਪੇਚ ਖੇਡਣੇ ਸ਼ੁਰੂ ਕਰ ਦਿੱਤੇ ਹਨ। ਸੱਚਮੁੱਚ ਹੀ ਇੰਨਾ ਦਿਲਚਸਪ ਚੋਣ ਮਾਹੌਲ ਪਹਿਲਾਂ ਕਦੇ ਨਹੀਂ ਬਣਿਆ। ਇਹ ਵੀ ਪਹਿਲੀ ਵਾਰ ਹੈ ਕਿ ਚੋਣ ਪਿੜ ਵਿੱਚ ਪੰਜ ਪਾਰਟੀਆਂ ਨਿੱਤਰ ਰਹੀਆਂ ਹਨ। ਇਸ ਤੋਂ ਪਹਿਲਾਂ 2017 ਤੱਕ ਅਕਾਲੀ ਅਤੇ ਕਾਂਗਰਸ

Read More
India Khaas Lekh Khabran da Prime Time Khalas Tv Special Punjab

ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਏਸ਼ੀਆ ਦੇ ਸਭ ਤੋਂ ਖੂਬਸੂਰਤ ਸ਼ਹਿਰ ਚੰਡੀਗੜ੍ਹ ਉੱਤੇ ਦੋ ਸੂਬਿਆਂ ਦਾ ਹੱਕ ਹੈ। ਪੰਜਾਬ ਦੇ ਪਿੰਡ ਉਜਾੜ ਕੇ ਵਸਾਏ ਇਸ ਸ਼ਹਿਰ ਨੂੰ ਪੰਜਾਬੀ ਹਿੱਕ ਨਾਲ ਲਾਏ ਰੱਖਣਾ ਲੋਚਦੇ ਹਨ ਜਦਕਿ ਹਰਿਆਣਾ ਛੋਟੇ ਭਰਾ ਦਾ ਢਕੌਂਜ ਰਚ ਕੇ ਜ਼ਬਰਦਸਤੀ ਹੱਕ ਜਤਾਉਣ ਲੱਗਾ ਹੈ। ਕਈ ਦਹਾਕੇ ਪਹਿਲਾਂ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਿਤ

Read More
India Khalas Tv Special Punjab

ਕੇਜਰੀਵਾਲ ਜੀ, ਇੱਕ ਗੱਲ ਸਮਝ ਲਓ, ਪੈਂਡਾ 2017 ਤੋਂ ਵੱਧ ਬਿਖੜਾ ਐ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਚੋਣਾਂ ਦੀ ਗੱਲ ਕਰਦਿਆਂ ਆਮ ਆਮਦੀ ਪਾਰਟੀ ਨੂੰ ਮਨਫ਼ ਨਹੀਂ ਕੀਤਾ ਜਾ ਸਕਦਾ। ਇਹ ਪਾਰਟੀ ਦੀ ਪਹਿਲੀ ਐਂਟਰੀ ਦਾ ਕਮਾਲ ਕਿਹਾ ਜਾ ਸਕਦਾ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਆਪ ਦੀ ਐਂਟਰੀ ਨੇ ਸਿਆਸੀ ਪਾਰਟੀਆਂ ਦੇ ਮੂੰਹ ਵਿੱਚ ਉਂਗਲਾਂ ਪਵਾ ਦਿੱਤੀਆਂ ਸਨ।

Read More
India Khaas Lekh Khalas Tv Special Punjab

ਕਿਸਾਨਾਂ ਨੂੰ ਹੱਥ ਨਹੀਂ ਫੜਾ ਰਿਹਾ ਚੰਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਫਤਿਹ ਕਰਨ ਵਾਲੇ ਕਿਸਾਨਾਂ ਨੂੰ ਚੰਨੀ ਬਾਂਹ ਨਹੀਂ ਫੜਾ ਰਿਹਾ ਹੈ। ਮੁੱਖ ਮੰਤਰੀ ਚੰਨੀ ਦੇ ਲਾਰਿਆਂ ਅੱਗੇ ਕਿਸਾਨ ਹਾਲੇ ਹੰਭੇ ਤਾਂ ਨਹੀਂ ਲੱਗਦੇ ਪਰ ਉਹ ਬਾਂਹ ਮਰੋੜਨ ਦੇ ਰੌਂਅ ਵਿੱਚ ਵੀ ਨਹੀਂ ਦਿਸ ਰਹੇ। ਪੰਜਾਬ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਐਲਾਨ ਕਰਨ

Read More
India Khaas Lekh Khalas Tv Special Punjab

ਵਿਧਾਨ ਸਭਾ ਚੋਣਾਂ ਮੁਲਤਵੀ ਹੋਣ ਦੀ ਚਰਚਾ ਛਿੜੀ, ਰਾਸ਼ਟਰਪਤੀ ਰਾਜ ਵੱਲ ਜਾਵਾਂਗੇ ਧੱਕੇ !

– ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਚੋਣ ਕਮਿਸ਼ਨ ਵੱਲੋਂ ਓਮੀਕਰੋਨ ਦੇ ਚੱਲਦਿਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ ਕਰਨ ਲਈ ਕੇਂਦਰੀ ਸਿਹਤ ਸਕੱਤਰ ਨਾਲ 27 ਦਸੰਬਰ ਨੂੰ ਮੀਟਿੰਗ ਰੱਖ ਲਈ ਹੈ। ਮੀਟਿੰਗ ਵਿੱਚ ਪੰਜ ਰਾਜਾਂ ਉੱਤਰ ਪ੍ਰਦੇਸ਼ (ਯੂ.ਪੀ.), ਉੱਤਰਾਖੰਡ, ਮਣੀਪੁਰ, ਪੰਜਾਬ ਅਤੇ ਗੋਆ ‘ਚ ਚੋਣਾਂ ਮੁਲਤਵੀ ਕਰਨ ‘ਤੇ

Read More
Khaas Lekh Khalas Tv Special Punjab

ਮੋਤੀਆਂ ਵਾਲੀ ਸਰਕਾਰ ਮਗਰੋਂ ਚੰਨੀ ਵੀ ਝਾੜ ਗਏ ਪੱਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜਿਹੜੇ ਵੱਡੇ ਵਾਅਦੇ ਕਰਕੇ ਵੋਟਾਂ ਲਈਆਂ ਸਨ, ਕਿਸਾਨਾਂ ਦੀ ਕਰਜ਼ਾ ਮੁਆਫੀ ਉਨ੍ਹਾਂ ਵਿੱਚੋਂ ਪ੍ਰਮੁੱਖ ਸੀ। “ਪੰਜਾਬ ਦੇ ਕਪਤਾਨ” ਅਮਰਿੰਦਰ ਸਿੰਘ ਕਿਸਾਨਾਂ ਸਿਰ ਚੜੇ ਕਰਜ਼ੇ ਦਾ ਨਿਗੂਣਾ ਜਿਹਾ ਹਿੱਸਾ ਮੁਆਫ ਕਰਕੇ ਡੰਗ ਟਪਾਈ ਕਰ ਗਏ ਪਰ ਹੁਣ ਲੰਘੇ ਕੱਲ੍ਹ ਚਰਨਜੀਤ

Read More
India International Khaas Lekh Khalas Tv Special Punjab

ਜੱਟਾ ਤੇਰੀ ਜੂਨ ਬੁਰੀ

– ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਰਾਂ ‘ਤੇ ਸਰ੍ਹੋਂ ਰੰਗੀਆਂ ਚੁੰਨੀਆਂ ਲੈ ਕੇ ਕਿਸਾਨ ਬੀਬੀਆਂ ਨੇ ਸਿੰਘੂ ਬਾਰਡਰ ‘ਤੇ ਨੱਚ-ਨੱਚ ਕੇ ਦਿੱਲੀ ਹਿਲਾ ਦਿੱਤੀ। ਹਰੇ ਰੰਗ ਦੇ ਲੜ ਛੱਡਵੇਂ ਤੁਰਲੇ ਵਾਲੀਆਂ ਪੱਗਾਂ ਸਜਾ ਕੇ ਪਾਏ ਭੰਗੜੇ ਨੇ ਪੂਰਾ ਦੇਸ਼ ਨਾਲ ਨੱਚਣ ਲਾ ਲਿਆ। ਪੰਜਾਬ ਦੇ ਕੋਨੇ-ਕੋਨੇ ਵਿੱਚ ਪਿੜ ਬੱਝੇ, ਢੋਲ ਦੇ

Read More
India International Khaas Lekh Khalas Tv Special Punjab Religion

ਖਾਸ ਪੇਸ਼ਕਸ਼ : ਬਿਖੜਾ ਪੈਂਡਾ

ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ ।ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ । ਭਟਕਤੇ ਫਿਰਤੇ ਹੈਂ ਕਯੋਂ ਹੱਜ ਕਰੇਂ ਯਹਾਂ ਆ ਕਰ,ਯਿਹ ਕਾਬਾ ਪਾਸ ਹੈ ਹਰ ਏਕ ਖਾਲਸਾ ਕੇ ਲੀਯੇ । ‘ਦ ਖ਼ਾਲਸ ਬਿਊਰੋ (ਹਰਸ਼ਰਨ ਕੌਰ) :- ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਮੁਗਲ ਤੇ ਹਿੰਦੂ ਫੌਜਾਂ ਦਾ ਸੱਤ ਮਹੀਨੇ ਘੇਰਾ

Read More