India International Khalas Tv Special Punjab

ਸ਼ੇਰ ਨੂੰ ‘ਮਾਸੜ’ ਸਮਝ ਲਿਆ ਇਸ ਬੰਦੇ ਨੇ, ਫਿਰ ਦੇਖੋ ਕਿੱਦਾ ਤ੍ਰਭਕਿਆ

‘ਦ ਖ਼ਾਲਸ ਟੀਵੀ ਬਿਊਰੋ :- ਲੋਕ ਚਿੜੀਆਘਰ ਜਾਣ ਤੇ ਉੱਥੇ ਜਾਨਵਰਾਂ ਨਾਲ ਪੰਗੇ ਨਾ ਲੈਣ, ਇਹ ਭਲਾ ਹੋ ਸਕਦਾ ਹੈ। ਕਈ ਵਾਰ ਐਡਵੈਂਚਰ ਦੇ ਨਾਂ ‘ਤੇ ਲਿਆ ਪੰਗਾ ਸਾਰੀ ਉਮਰ ਯਾਦ ਰਹਿੰਦਾ ਹੈ ਤੇ ਵੇਖਣ ਵਾਲੇ ਵੀ ਕਹਿੰਦੇ ਨੇ…ਕੀ ਮੂਰਖਤਾ ਹੈ। ਪਰ ਮਜਾਲ ਹੈ ਮਾੜੀਆਂ ਹਰਕਤਾਂ ਕਰਨ ਵਾਲੇ ਸੁਧਰ ਜਾਣ। ਇਹੋ ਜਿਹਾ ਇਕ ਐਡਵੈਂਚਰ ਕਰਨਾ

Read More
India International Khalas Tv Special Punjab

ਖ਼ਾਸ ਰਿਪੋਰਟ, ਅਮਰੀਕਾ ਦੇ ਇਸ ਸ਼ਹਿਰ ਦਾ ਪਾਣੀ ਹੋ ਗਿਆ ਜ਼ਹਿਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਪਹਿਲਾਂ ਇਹ ਖਬਰਾਂ ਸਾਨੂੰ ਸੋਚਣ ਲਈ ਮਜ਼ਬੂਰ ਕਰਦੀਆਂ ਸਨ ਕਿ ਦੁਨੀਆਂ ਚੋਂ ਇਸ ਸੰਨ ਵਿੱਚ ਪਾਣੀ ਮੁੱਕ ਜਾਵੇਗਾ, ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ, ਸੂਰਜ ਆਪਣੀ ਸਮਰੱਥਾ ਤੋਂ ਵੱਧ ਗਰਮ ਹੋ ਰਿਹਾ ਹੈ ਤੇ ਜਾਂ ਫਿਰ ਧਰਤੀ ਇਸ ਸਾਲ ਖਤਮ ਹੋ ਜਾਵੇਗੀ। ਪਰ ਹੁਣ ਆਲਮੀ ਜਲਵਾਯੂ ਪਰਿਵਰਤਨ ਦੇ ਅਸਰ

Read More
India Khalas Tv Special Punjab

ਜ਼ਿੰਦਗੀ ਤੋਂ ਕਿਉਂ ਹੋ ਰਿਹਾ ਮੋਹ ਭੰਗ, ਆਹ ਕਿਹੜਾ ਰਸਤਾ ਚੁਣ ਰਹੇ ਲੋਕ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜ਼ਿੰਦਗੀ ਦੀਆਂ ਤਲਖ ਹਕੀਕਤਾਂ ਤੋਂ ਬਹੁਤ ਥੋੜ੍ਹੇ ਲੋਕ ਹੁੰਦੇ ਹਨ, ਜੋ ਸੌਖੇ ਢੰਗ ਨਾਲ ਨਿਪਟ ਲੈਂਦੇ ਹਨ। ਕਈ ਆਪਣੇ ਹੌਸਲੇ ਨਾਲ ਇਹ ਜੰਗ ਜਿੱਤ ਲੈਂਦੇ ਹਨ ਤੇ ਕਈ ਇਸ ਜ਼ਿੰਦਗੀ ਤੋਂ ਆਪ ਹੀ ਹੱਥ ਧੋ ਲੈਂਦੇ ਹਨ। ਖੁਦਕੁਸ਼ੀਆਂ ਦੇ ਮਾਮਲਿਆਂ ਨੂੰ ਲੈ ਕੇ ਜੋ ਮੀਡੀਆ ਰਿਪੋਰਟਾਂ ਆ ਰਹੀਆਂ ਹਨ, ਉਹ

Read More
India Khalas Tv Special

ਸੋਸ਼ਲ ਮੀਡੀਆ ਉੱਤੇ ਵੀਡੀਓ ਬਣਾ ਕੇ ਨੱਚਣ ਵਾਲਿਓ ਸਿੱਖੋ, ਇੱਦਾਂ ਹੁੰਦਾ ਮਾਂ ਪਿਓ ਦਾ ਨਾਂ ਰੌਸ਼ਨ

‘ਦ ਖ਼ਾਲਸ ਟੀਵੀ ਬਿਊਰੋ:- ਕਈ ਵਾਰ ਇਹ ਗੱਲਾਂ ਬਹੁਤ ਅਜੀਬ ਲੱਗਦੀਆਂ ਹਨ ਕਿ ਕਿਸੇ ਰਿਕਸ਼ੇ ਵਾਲੇ ਜਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰ ਦੇ ਬੱਚੇ ਹੀ ਕੋਈ ਮਾਰਕਾ ਕਿਉਂ ਮਾਰਦੇ ਹਨ ਜਾਂ ਪੜ੍ਹ ਲਿਖ ਕੇ ਵੱਡੇ ਅਫਸਰ ਕਿਉਂ ਬਣਦੇ ਹਨ। ਇਸਦੇ ਪਿੱਛੇ ਵੀ ਵੱਡਾ ਕਾਰਣ ਹੈ। ਦਰਅਸਲ ਇਹ ਬੱਚੇ ਆਪਣੇ ਮਾਂ-ਬਾਪ ਦੀ ਮਿਹਨਤ ਨੂੰ ਹਰੇਕ ਵੇਲੇ

Read More
India Khalas Tv Special Punjab

ਆਹ ਖ਼ਬਰ ਪੜ੍ਹ ਕੇ ਤੁਸੀਂ ਆਪ ਹੀ ਕਹਿ ਦੇਣਾ…ਕਲਯੁੱਗ ਆ ਗਿਆ

‘ਦ ਖ਼ਾਲਸ ਟੀਵੀ ਬਿਊਰੋ:- ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਨੂੰ ਕਿੰਨਾ ਪ੍ਰਭਾਵਿਤ ਕੀਤਾ ਹੈ ਤੇ ਅਸੀਂ ਇਸ ਦੀ ਵਰਤੋਂ ਕਿਸ ਹੱਦ ਤੱਕ ਕਰ ਸਕਦੇ ਹਾਂ, ਇਹ ਅੰਦਾਜਾ ਸ਼ਾਇਦ ਇਸ ਖਬਰ ਤੋਂ ਲੱਗ ਜਾਵੇ। ਕੇਰਲ ਦੇ ਮਲੱਪੁਰਮ ਜ਼ਿਲ੍ਹੇ ਵਿੱਚ 20 ਅਕਤੂਬਰ ਨੂੰ ਇੱਕ 17 ਸਾਲ ਦੀ ਲੜਕੀ ਨੇ ਯੂਟਿਊਬ ਉੱਤੇ ਬੱਚੇ ਨੂੰ ਜਨਮ ਦੇਣ ਦੀ ਵੀਡੀਓ

Read More
India Khalas Tv Special Punjab

ਕਰਵਾ ਚੌਥ ਦਾ ਸਮਾਨ ਲੈਣ ਘੱਲਿਆ ਤਾਂ ਪੀਣ ਬਹਿ ਗਿਆ ਸ਼ਰਾਬ, ਘਰਵਾਲੀ ਨੇ ਰੱਸੀ ਨਾਲ ਬੰਨ੍ਹ ਕੇ ਕੁੱਟਿਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਰਵਾਚੌਥ ਮੌਕੇ ਪਤਨੀਆਂ ਸਵੇਰ ਤੋਂ ਹੀ ਭੁੱਖੀਆਂ ਰਹਿ ਕੇ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ ਤੇ ਅਰਦਾਸਾਂ ਕਰਦੀਆਂ ਹਨ। ਪਰ ਸੋਚੋ, ਜੇ ਕੋਈ ਸ਼ਰਾਬੀ ਪਤੀ ਬਾਜ਼ਾਰ ਕਰਵਾ ਚੌਥ ਦੀ ਪੂਜਾ ਦਾ ਸਾਮਾਨ ਲੈਣ ਗਿਆ ਉਨ੍ਹਾਂ ਪੈਸਿਆਂ ਦੀ ਸ਼ਰਾਬ ਪੀਣ ਬਹਿ ਜਾਵੇ ਤਾਂ ਪਤਨੀ ਦਾ ਪਾਰਾ ਕਿੰਨਾ ਕੁ

Read More
India Khaas Lekh Khalas Tv Special Punjab

ਪ੍ਰਕਾਸ਼ ਪੁਰਬ ‘ਤੇ ਖ਼ਾਸ ਪੇਸ਼ਕਸ਼ : ‘ਸੇਵਕ ਤਾਈਂ ਸੁਆਮੀ ਦੀ ਮਿਲੀ ਪਦਵੀ, ਭਾਨ ਭਾਨੀ ਦਾ ਭਗਤ ਭਗਵਾਨ ਬਣਿਆ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ‘ਦ ਖ਼ਾਲਸ ਟੀਵੀ ਦੀ ਸਾਰੀ ਟੀਮ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ 487ਵੇਂ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਕੋਟਾਨ ਕੋਟਿ ਵਧਾਈ ਦਿੰਦੀ ਹੈ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ

Read More
India International Khalas Tv Special

ਹੁਣ ਪਾਣੀ ਲਈ ਲੜਨਗੇ ਭਾਰਤ ਸਣੇ ਦੱਖਣੀ ਦੇਸ਼, ਆ ਗਈ ਨਵੀਂ ਰਿਪੋਰਟ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕੀ ਖੁਫੀਆ ਏਜੰਸੀਆਂ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇਕ ਹੈ ਜਿੱਥੇ ਜਲਵਾਯੂ ਪਰਿਵਰਤਨ ਦਾ ਸਭ ਤੋਂ ਵਧ ਅਸਰ ਪਵੇਗਾ। ਇਸ ਦੇ ਮਾੜੇ ਪ੍ਰਭਾਵਾਂ ਨਾਲ ਲੜਨਾ ਮੁਸ਼ਕਿਲ ਹੋ ਜਾਵੇਗਾ। ਇਸ ਸੰਬੰਧ ਵਿਚ ਜਾਰੀ ਰਿਪੋਰਟ ਵਿਚ ਭਾਰਤ ਤੋਂ ਇਲਾਵਾ ਅਫਗਾਨਿਸਤਾਨ ਤੇ ਪਾਕਿਸਤਾਨ ਵੀ ਸੰਵੇਦਨਸ਼ੀਲ ਦੇਸ਼ਾਂ ਦੀ

Read More
India International Khalas Tv Special Punjab

ਆਪਣੇ ਨਿਆਣਿਆਂ ਨੂੰ ਕਹਿਣਾ ਸ਼ੁਰੂ ਕਰ ਦਿਓ…ਬੰਦਿਆਂ ਵਾਲੇ ਕੰਮ ਕਰ…ਨਹੀਂ ਤਾਂ ਸਰਕਾਰ ਦੇਖੋ ਕੀ ਕਰੂਗੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਕਸਰ ਅਸੀਂ ਆਪਣੇ ਬੱਚਿਆਂ ਦੇ ਵਰਤਾਓ ਨੂੰ ਅਣਦੇਖਿਆ ਕਰ ਦਿੰਦੇ ਹਾਂ ਤੇ ਕਈ ਵਾਰ ਉਨ੍ਹਾਂ ਦੀਆਂ ਹਰਕਤਾਂ ਇਸੇ ਅਣਦੇਖੀ ਕਾਰਨ ਹੋਰ ਵਿਗੜ ਜਾਂਦੀਆਂ ਹਨ। ਸਾਡੇ ਦੇਸ਼ ਵਿਚ ਤਾਂ ਮਾਪੇ ਅਕਸਰ ਬੱਚਿਆਂ ਨੂੰ ਗਲਤੀ ਉੱਤੇ ਝੰਭ ਦਿੰਦੇ ਹਨ ਪਰ ਬਹੁਤੇ ਦੇਸ਼ ਅਜਿਹੇ ਵੀ ਹਨ ਜਿੱਥੇ ਬੱਚੇ ਨੂੰ ਗੁੱਸੇ ਨਾਲ ਉਂਗਲ ਲਗਾਉਣੀ

Read More
Khaas Lekh Khalas Tv Special Religion

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਦੁਨੀਆ ‘ਤੇ ਹੋਰ ਕੋਈ ਗੁਰੂ ਨਹੀਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਦੁਨੀਆ ਤੇ ਅਜਿਹਾ ਕੋਈ ਗ੍ਰੰਥ ਨਹੀਂ ਹੈ ਜਿਸਨੂੰ ਕਿਸੇ ਕੌਮ ਨੇ ਸਦੀਵੀ ਗੁਰੂ ਦਾ ਦਰਜਾ ਦਿੱਤਾ ਹੋਵੇ। ਸਾਡੇ ਲਈ ਜਿੱਥੇ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਜਾਨਣਾ ਜ਼ਰੂਰੀ ਹੈ ਉੱਥੇ ਹੀ ਇਹ ਵੀ ਜਾਨਣਾ ਬੜਾ ਜ਼ਰੂਰੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

Read More