International

ਰੂਸ ਦੇ ਸਰਕਾਰੀ ਚੈਨਲ ‘ਤੇ ਯੂਕਰੇਨ ਅਤੇ ਰੂਸ ਦੇ ਯੁੱ ਧ ਦਾ ਵਿਰੋਧ

‘ਦ ਖ਼ਾਲਸ ਬਿਊਰੋ : ਰੂਸ ਦੇ ਸਰਕਾਰੀ ਟੀਵੀ ਚੈਨਲ ਉੱਤੇ ਸ਼ਾਮ ਦੇ ਇੱਕ ਪ੍ਰੋਗਰਾਮ ਦੌਰਾਨ ਅਚਾਨਕ ਇੱਕ ਔਰਤ ਹੱਥ ਵਿੱਚ ਜੰ ਗ ਵਿਰੋਧੀ ਪੋਸਟਰ ਲੈ ਕੇ ਨਿਊਜ਼ ਐਂਕਰ ਦੇ ਪਿੱਛੇ ਖੜ੍ਹੀ ਹੋ ਗਈ। ਇਸ ਪੋਸਟਰ ‘ਤੇ ਲਿਖਿਆ ਸੀ, ”ਯੁੱ ਧ ਨਹੀਂ, ਯੁੱ ਧ ਰੋਕੋ, ਇਹ ਲੋਕ ਤੁਹਾਨੂੰ ਝੂਠ ਬੋਲ ਰਹੇ ਹਨ। ਇਸ ਔਰਤ ਦਾ ਨਾਮ

Read More
International

ਕੀਵ ਵਿੱਚ ਲਗਾਇਆ ਗਿਆ ਕਰਫ਼ਿਊ

‘ਦ ਖ਼ਾਲਸ ਬਿਊਰੋ :ਰੂਸੀ ਬਲਾਂ ਦੁਆਰਾ ਯੂਕ ਰੇਨ ਦੀ ਰਾਜਧਾਨੀ ਵਿੱਚ ਭਾਰੀ ਗੋਲਾਬਾ ਰੀ ਜਾਰੀ ਰਹਿਣ ਦੇ ਕਾਰਨ, ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਮੰਗਲਵਾਰ ਨੂੰ 17 ਮਾਰਚ ਤੱਕ 36 ਘੰਟੇ ਦਾ ਕਰਫਿਊ ਲਗਾ ਦਿਤਾ ਹੈ। ਨਵੇਂ ਆਦੇਸ਼ ਦੇ ਅਨੁਸਾਰ, ਕੀਵ ਵਿੱਚ ਕਰਫਿਊ 15 ਮਾਰਚ ਨੂੰ ਸ਼ਾਮ 8 ਵਜੇ ਤੋਂ 17 ਮਾਰਚ ਨੂੰ ਸਵੇਰੇ 7

Read More
International

“ਮਈ ਦੀ ਸ਼ੁਰੂਆਤ ‘ਚ ਜੰ ਗ ਹੋ ਸਕਦੀ ਹੈ ਖ਼ਤਮ”

‘ਦ ਖ਼ਾਲਸ ਬਿਊਰੋ : ਰੂਸ ਯੂਕਰੇਨ ਦੇ  ਵੱਡੇ ਸ਼ਹਿਰਾਂ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਸਵੇਰ ਤੋਂ ਰੂਸੀ ਬੰ ਬਾਰੀ ਜਾਰੀ ਹੈ। ਇਸ ਬੰ ਬ ਧ ਮਾਕੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਵੀ ਹ ਮਲੇ ਦੀ ਲਪੇਟ ਵਿੱਚ ਆ ਗਈ ਹੈ। ਯੂਕਰੇਨ ਦੀ ਐਮ ਰਜੈਂਸੀ ਸੇਵਾ ਦਾ ਕਹਿਣਾ ਹੈ ਕਿ ਇਮਾਰਤ

Read More
International

ਰੂਸ ਯੂਕਰੇਨ ਦੇ ਵੱਡੇ ਸ਼ਹਿਰਾ ‘ਤੇ ਹ ਮਲੇ ਦਾ ਸੰਭਾਵਨਾ

‘ਦ ਖ਼ਾਲਸ ਬਿਊਰੋ : ਰੂਸ ਦਾ ਯੂਕਰੇਨ ‘ਤੇ ਹ ਮਲੇ ਦਾ ਅੱਜ 20ਵਾਂ ਦਿਨ ਹੈ। ਰੂਸ ਲਗਾਤਾਰ ਯੂਕਰੇਨ ਦੇ ਸ਼ਹਿਰਾਂ ‘ਤੇ ਮਿਜ਼ਾ ਈਲੀ ਹਮ ਲੇ ਕਰ ਰਿਹਾ ਹੈ। ਰੂਸ ਦਾ ਕਹਿਣਾ ਹੈ ਕਿ ਯੂਕਰੇਨ ਨੇ ਡੋਨੇਟਸਕ ਦੇ ਵੱਖਵਾਦੀ ਖੇਤਰ ‘ਤੇ ਮਿਜ਼ਾ ਈਲ ਹਮ ਲਾ ਕੀਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਹ ਡੋਨੇਟਸਕ

Read More
International

17 ਲੱਖ ਲੋਕਾਂ ਨੇ ਛੱਡਿਆ ਯੂਕਰੇਨ

‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਦੇ ਵਿਚਾਲੇ ਲਗਾਤਾਰ ਜੰਗ ਜਾਰੀ ਹੈ। ਯੂਕਰੇਨ ਅਤੇ ਰੂਸ ਦੇ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਹੁਣ ਤੱਕ 17 ਲੱਖ ਤੋਂ ਵੱਧ ਲੋਕਾਂ ਨੇ ਯੂਕਰੇਨ ਛੱਡ ਦਿੱਤਾ ਹੈ। ਪੋਲਿਸ਼ ਬਾਰਡਰ ਗਾਰਡ ਏਜੰਸੀ ਨੇ ਕਿਹਾ ਕਿ ਲੜਾਈ ਸ਼ੁਰੂ ਹੋਣ ਤੋਂ ਬਾਅਦ 17 ਲੱਖ ਲੋਕ ਯੂਕਰੇਨ  ਤੋਂ ਪੋਲੈਂਡ ਪਹੁੰਚ ਗਏ ਹਨ

Read More
International

ਯੂਕਰੇਨ ਵਿੱਚ ਰੂਸ ਦੇ ਮਿਜ਼ਾ ਈਲ ਹ ਮਲੇ

‘ਦ ਖ਼ਾਲਸ ਬਿਊਰੋ : ਯੂਕਰੇਨ ਵਿੱਚ ਰੂਸੀ ਹਵਾਈ ਹ ਮਲੇ ਅਜੇ ਵੀ ਜਾਰੀ ਹਨ। ਰੂਸ ਨੇ ਚੇਰਨੀਵ ਸ਼ਹਿਰ ਵਿੱਚ ਮਿਜ਼ਾ ਈਲ ਹਮ ਲੇ ਕੀਤੇ। ਹਮ ਲਿਆਂ ਨੇ ਰਿਹਾਇਸ਼ੀ ਇਮਾਰਤਾਂ, ਲਾਇਬ੍ਰੇਰੀਆਂ ਅਤੇ ਫੈਕਟਰੀਆਂ ਨੂੰ ਨਿ ਸ਼ਾਨਾ ਬਣਾਇਆ। ਰਾਜ ਐਮਰਜੈਂਸੀ ਸੇਵਾ ਦੀ ਟੀਮ ਮਲਬਾ ਹਟਾਉਣ ਵਿੱਚ ਲੱਗੀ ਹੋਈ ਹੈ। ਇੱਕ ਇਮਾਰਤ ਵਿੱਚ ਫਸੀ ਇੱਕ ਮਿਜ਼ਾ ਈਲ ਨੂੰ

Read More
International

ਰੂਸ ਅਤੇ ਯੂਕਰੇਨ ਵਿਚਾਲੇ ਅੱਜ ਮੁੜ ਹੋਵੇਗੀ ਗੱਲਬਾਤ

‘ਦ ਖ਼ਾਲਸ ਬਿਊਰੋ : ਰੂਸ ਅਤੇ ਯੂਕਰੇਨ ਵਿਚਾਲੇ ਅੱਜ ਮੁੜ ਤੋਂ ਨਵੀਆਂ ਉਮੀਦਾਂ ਵਿਚਾਲੇ ਗੱਲਬਾਤ ਹੋਵੇਗੀ। ਰੂਸ ਵੱਲੋਂ ਦਮਿਤਰੀ ਪੇਸਕੋਵ ਅਤੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਪ੍ਰੈੱਸ ਸਕੱਤਰ ਨੇ ਕਿਹਾ ਕਿ ਇਹ ਗੱਲਬਾਤ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤੀ ਜਾਵੇਗੀ। ਯੂਕਰੇਨ ਵੱਲੋਂ ਵਾਰਤਾਕਾਰ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸਲਾਹਕਾਰ ਮਖ਼ਾਇਲੋ ਪੋਦੋਲਯਾਕ ਨੇ ਵੀ ਕ੍ਰੇਮਲਿਨ (ਰੂਸ ਦਾ ਰਾਸ਼ਟਰਪਤੀ ਭਵਨ)

Read More
International

ਰੂਸ ਦੇ ਹਵਾਈ ਹ ਮਲੇ ਦੌਰਾਨ 35 ਵਿਅਕਤੀਆਂ ਦੀ ਮੌਤ ,134 ਜ਼ਖ਼ ਮੀ

‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਦੇ ਵਿਚਕਾਰ 19ਵੇਂ ਦਿਨ ਵੀ ਜੰ ਗ ਲਗਾਤਾਰ ਜਾਰੀ ਹੈ। ਰੂਸੀ ਫੌਜ ਵੱਲੋਂ ਪੋਲੈਂਡ ਦੀ ਸਰਹੱਦ ਨਾਲ ਲੱਗਦੇ ਪੱਛਮੀ ਯੂਕਰੇਨ ਵਿਚ ਸਥਿਤ ਇਕ ਫ਼ੌਜੀ ਸਿਖਲਾਈ ਅੱਡੇ ’ਤੇ ਕੀਤੇ ਗਏ ਹ ਵਾਈ ਹਮ ਲਿਆਂ ਵਿਚ 35 ਵਿਅਕਤੀਆਂ ਦੀ ਮੌ ਤ ਹੋ ਗਈ ਅਤੇ134 ਹੋਰ ਜ਼ਖ਼ ਮੀ ਹੋ ਗਏ। ਯੂਕਰੇਨ

Read More
International

ਸਾਰਾ ਯੂਰਪ ਆਇਆ ਸੜਕਾਂ ‘ਤੇ

‘ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਦੇ ਹ ਮਲੇ ਦਾ ਅੱਜ 18ਵਾਂ ਦਿਨ ਹੈ। ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਯੁੱ ਧ ਦੇ ਵਿਰੋਧ ਵਿਚ ਅੱਜ ਸਾਰੇ ਯੂਰਪ ਵਿਚ ਇਕੱਠੇ ਹੋਏ ਹਜ਼ਾਰਾਂ ਲੋਕਾਂ ਵੱਲੋਂ ਮੁਜ਼ਾ ਹਰੇ ਕੀਤੇ ਗਏ। ਇਸ ਦੌਰਾਨ ਰੂਸੀ ਅਥਾਰਟੀਜ਼ ਵੱਲੋਂ ਅਜਿਹੇ ਪ੍ਰਦਰ ਸ਼ਨਾਂ ਖ਼ਿ ਲਾਫ਼ ਕਾਰਵਾਈ ਕੀਤੇ ਜਾਣ ਦੇ ਬਾਵਜੂਦ ਰੂਸ

Read More
International Punjab

ਕੈਨੇਡਾ ਵਿੱਚ ਸੜਕ ਹਾਦ ਸੇ ਦੌਰਾਨ ਪੰਜ ਪੰਜਾਬੀ ਨੌਜਵਾਨਾ ਦੀ ਮੌ ਤ

‘ਦ ਖ਼ਾਲਸ ਬਿਊਰੋ : ਕੈਨੇਡਾ ਵਿੱਚ ਪੰਜ ਪੰਜਾਬੀ ਨੌਜਵਾਨਾ ਦੀ ਸੜਕ ਹਾ ਦਸੇ ਦੌਰਾਨ ਮੌਤ ਹੋਣ ਦੀ ਮੰਦਭਾ ਗੀ ਖ਼ਬਰ ਸਾਹਮਣੇ ਆਈ ਹੈ । ਇਹ ਹਾ ਦਸਾ ਕੈਨੇਡਾ ਦੇ ਟੋਰਾਂਟੋ ਦੇ ਉਨਟਾਰੀਓ ਬੱਲੋਵਾਲ  ਦੇ ਹਾਈਵੇ ‘ਤੇ ਉਦੋਂ ਵਾਪਰਿਆ ਜਦੋਂ ਪੰਜ ਨੌਜਵਾਨ ਇੱਕ ਲੜਕੀ ਸਮੇਤ ਮੈਟੀਰੀਅਲ ਤੋਂ ਬਰੈਂਪਟਨ ਵੈਨ ਰਾਹੀਂ ਪੇਪਰ ਦੇ ਕੇ ਵਾਪਸ ਪਰਤ ਰਹੇ

Read More