ਡੋਨਾਲਡ ਟਰੰਪ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ, ਦਸੰਬਰ ‘ਚ ਅਗਲੀ ਸੁਣਵਾਈ..
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਮੰਗਲਵਾਰ ਨੂੰ ਮੈਨਹਟਨ ਦੀ ਅਦਾਲਤ 'ਚ ਪਹੁੰਚੇ। ਅਦਾਲਤ ਵਿਚ ਪਹੁੰਚਣ ਤੋਂ ਬਾਅਦ ਟਰੰਪ ਨੂੰ ਸਥਾਨਕ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਮੰਗਲਵਾਰ ਨੂੰ ਮੈਨਹਟਨ ਦੀ ਅਦਾਲਤ 'ਚ ਪਹੁੰਚੇ। ਅਦਾਲਤ ਵਿਚ ਪਹੁੰਚਣ ਤੋਂ ਬਾਅਦ ਟਰੰਪ ਨੂੰ ਸਥਾਨਕ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ
ਅਮਰੀਕਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ.ਡੀ.ਏ.) ਨੇ ਭਾਰਤ ਵਿੱਚ ਬਣੀਆਂ ਆਈ ਡ੍ਰੌਪਸ ਦੀ ਵਰਤੋਂ ਵਿਰੁੱਧ ਚੇਤਾਵਨੀ ਜਾਰੀ ਕੀਤੀ ਹੈ। ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਇਹ ਆਈ ਡ੍ਰੌਪਸ ਅਮਰੀਕਾ ਵਿੱਚ ਘੱਟੋ-ਘੱਟ 55 ਲੋਕਾਂ ਵਿੱਚ ਸੰਕਰਮਣ, ਅੰਨ੍ਹੇਪਣ ਅਤੇ ਕਈ ਸਮੱਸਿਆਵਾਂ ਲਈ ਜ਼ਿੰਮੇਵਾਰ ਹੈ, ਇੱਥੋਂ ਤੱਕ ਕਿ ਇੱਕ ਦੀ ਮੌਤ ਵੀ ਹੋਈ ਹੈ। ਐਫਡੀਏ ਨੇ ਵੀਰਵਾਰ ਨੂੰ ਕਿਹਾ
ਕੈਨਬਰਾ : ਪੰਜਾਬੀਆਂ ਦਾ ਮੁੱਖ ਤਿਉਹਾਰ ਮੰਨੇ ਜਾਂਦੇ ਵਿਸਾਖੀ ਨੂੰ ਸੱਤ ਸਮੁੰਦਰੋਂ ਪਾਰ ,ਵਿਦੇਸ਼ੀ ਧਰਤੀ ਤੇ ਵੀ ਬਹੁਤ ਮਾਣ-ਸਤਿਕਾਰ ਨਾਲ ਮਨਾਇਆ ਜਾਂਦਾ ਹੈ।ਇਸ ਦੀ ਇੱਕ ਉਦਾਹਰਣ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਆਸਟਰੇਲੀਆ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਤੇ ਦੇਸ਼ ਦੀ ਰਾਜਧਾਨੀ ਕੈਨਬਰਾ ‘ਚ ਦੇਸ਼ ਦੀ ਪਾਰਲੀਮੈਂਟ ਨੂੰ ਜਾਂਦੇ ਦੋ ਮੁੱਖ ਰਸਤਿਆਂ ‘ਤੇ
ਨਿਊਜ਼ ਏਜੰਸੀ ਮੁਤਾਬਕ ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਸੁਰੱਖਿਆ ਉਲੰਘਣਾ ਦੀਆਂ ਚਿੰਤਾਵਾਂ ਕਾਰਨ ਐਪ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਦੇ ਅਧਿਕਾਰਤ ਡਿਵਾਈਸ 'ਤੇ ਟਿਕਟੌਕ ਕੰਮ ਨਹੀਂ ਕਰੇਗਾ।
ਡੀਐਨਏ ਟੈਸਟ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਇਹ ਬੱਚਾ ਉਸੇ ਔਰਤ ਦਾ ਹੈ, ਜਿਸ ਨੂੰ ਭੂਚਾਲ ਵਿੱਚ ਬਚਾਇਆ ਗਿਆ ਸੀ ਅਤੇ ਉਸ ਦਾ ਕਿਸੇ ਹੋਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।
ਨਾਸਾ ਨੇ ਦੱਸਿਆ ਹੈ ਕਿ ਪੰਜ ਗ੍ਰਹਿ ਸਾਡੇ ਗ੍ਰਹਿ ਦੇ ਸੰਪਰਕ ਵਿੱਚ ਆਉਣਗੇ ਅਤੇ ਦੋ ਧਰਤੀ ਦੇ ਸਭ ਤੋਂ ਨੇੜੇ ਆ ਰਹੇ ਹਨ। ਨਾਸਾ ਦਾ ਐਸਟਰਾਇਡ ਵਾਚ ਡੈਸ਼ਬੋਰਡ ਖਾਸ ਤੌਰ 'ਤੇ ਐਸਟੇਰਾਇਡ ਅਤੇ ਧੂਮਕੇਤੂਆਂ ਨੂੰ ਟਰੈਕ ਕਰਦਾ ਹੈ,
ਟਵਿੱਟਰ ਦੇ ਸੀ ਈ ਓ ਨੇ ਨੀਲੀ ਚਿੱਟੀ ਵਾਲੇ ਲੋਗੋ ਦੀ ਥਾਂ ’ਡੋਗੀ’ ਮੇਰੇ ਲਗਾ ਦਿੱਤਾ ਹੈ। ਉਸਨੇ ਕਿਹਾ ਕਿ ਉਸਨੇ ਆਪਣਾ ਵਾਅਦਾ ਨਿਭਾਇਆ ਹੈ।
ਸਾਊਦੀ ਅਰਬ ਅਤੇ ਪੈਟਰੋਲੀਅਮ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਹੋਰ ਸੰਗਠਨ ਨੇ ਤੇਲ ਉਤਪਾਦਨ ਵਿੱਚ ਕਟੌਤੀ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਦੇਸ਼ਾਂ ਨੇ ਪ੍ਰਤੀ ਦਿਨ ਲਗਭਗ 1.16 ਮਿਲੀਅਨ ਬੈਰਲ ਦੇ ਉਤਪਾਦਨ ਵਿੱਚ ਕਮੀ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਕਾਰਨ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ਾਂ ਦੀ ਚਿੰਤਾ ਵਧ
ਇਟਲੀ ਵਿੱਚ ਅੰਗਰੇਜ਼ੀ 'ਤੇ ਵੀ ਪਾਬੰਦੀ ਲੱਗ ਸਕਦੀ ਹੈ। ਇੰਨਾ ਹੀ ਹੀਂ ਉਲੰਘਣਾ ਕਰਨ ਉੱਤੇ ਭਾਰੀ ਜੁਰਮਾਨਾ ਹੋਵੇਗਾ।
ਤਿੱਬਤ ਦੇ ਸ਼ਿਜ਼ਾਂਗ 'ਚ ਰਿਕਟਰ ਪੈਮਾਨੇ 'ਤੇ 4.2 ਤੀਬਰਤਾ ਦਾ ਭੂਚਾਲ ਆਇਆ, ਉੱਥੇ ਹੀ ਉੱਤਰ-ਪੱਛਮੀ ਪਾਪੂਆ ਨਿਊ ਗਿਨੀ 'ਚ 7.0 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ।