ਅਮਰੀਕਾ ਵਿੱਚ ਅੱਠ ਮਹੀਨੇ ਦੀ ਮਾਸੂਮ ਬੱਚੀ ਸਮੇਤ ਪੰਜਾਬੀ ਪਰਿਵਾਰ ਅਗਵਾ, ਭਾਲ ‘ਚ ਜੁਟੀ ਪੁਲਿਸ
ਲੀਫੋਰਨੀਆ ਦੇ ਮਰਸਡ ਕਾਉਂਟੀ(Merced County Sheriff's Office) ਤੋਂ ਅਗਵਾ ਕੀਤੇ ਗਏ ਚਾਰ ਲੋਕਾਂ ਵਿੱਚ ਇੱਕ 8 ਮਹੀਨੇ ਦੀ ਬੱਚੀ ਅਤੇ ਉਸਦੇ ਮਾਤਾ-ਪਿਤਾ ਸ਼ਾਮਲ ਸਨ।
ਲੀਫੋਰਨੀਆ ਦੇ ਮਰਸਡ ਕਾਉਂਟੀ(Merced County Sheriff's Office) ਤੋਂ ਅਗਵਾ ਕੀਤੇ ਗਏ ਚਾਰ ਲੋਕਾਂ ਵਿੱਚ ਇੱਕ 8 ਮਹੀਨੇ ਦੀ ਬੱਚੀ ਅਤੇ ਉਸਦੇ ਮਾਤਾ-ਪਿਤਾ ਸ਼ਾਮਲ ਸਨ।
ਇਨ੍ਹਾਂ ਵਿੱਚੋਂ ਸਿਰਫ਼ 24 ਘੰਟਿਆਂ ਵਿੱਚ 500 ਰੂਸੀ ਫ਼ੌਜੀਆਂ ਨੇ ਆਪਣੀ ਜਾਨ ਗਵਾਈ। ਹਾਲਾਂਕਿ, ਇਨ੍ਹਾਂ ਅੰਕੜਿਆਂ ਦੀ ‘ਦ ਖ਼ਾਲਸ ਟੀਵੀ ਪੁਸ਼ਟੀ ਨਹੀਂ ਕਰਦਾ ਹੈ।
1984 ਦੇ ਸਿੱਖ ਵਿਰੋਧੀ ਦੰਗੇ ਆਧੁਨਿਕ ਭਾਰਤੀ ਇਤਿਹਾਸ ਦੇ "ਸਭ ਤੋਂ ਕਾਲੇ" ਸਾਲਾਂ ਵਿੱਚੋਂ ਇੱਕ ਹੈ। ਇਸ ਗੱਲ ਦਾ ਪ੍ਰਗਟਾਵਾ ਇੱਕ ਅਮਰੀਕੀ ਸੈਨੇਟਰ ਪੈਟ ਟੂਮੀ ਨੇ ਕੀਤਾ ਹੈ।
ਮਿਆਂਮਾਰ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਹਵਾਈ ਜਹਾਜ਼ 'ਤੇ ਗੋਲੀਬਾਰੀ ਕੀਤੀ ਗਈ। ਇਹ ਗੋਲੀ ਉੱਡਦੇ ਹਵਾਈ ਜਹਾਜ'ਚ ਬੈਠੇ ਵਿਅਕਤੀ 'ਤੇ ਲੱਗੀ।
ਇੱਥੇ ਦੋ ਫੁੱਟਬਾਲ ਟੀਮਾਂ ਦੇ ਸਮਰਥਕਾਂ ਵਿੱਚ ਝੜਪ ਹੋ ਗਈ, ਜਿਸ ਤੋਂ ਬਾਅਦ ਇਹ ਝੜਪ ਇੰਨੀ ਹਿੰਸਕ ਹੋ ਗਈ ਕਿ ਇਸ ਵਿੱਚ ਹੁਣ ਤੱਕ 127 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵਾਸ਼ਿੰਗਟਨ : ਜੇਕਰ ਦੁਨੀਆ ਵਿੱਚ ਚਰਚਾ ਆਬਾਦੀ ਦੀ ਹੋਵੇ ਤਾਂ ਲੋਕ ਚੀਨ ਅਤੇ ਭਾਰਤ ਦੀ ਗੱਲ ਕਰਦੇ ਹਨ। ਜ਼ਾਹਿਰ ਹੈ ਕਿ ਇਨ੍ਹਾਂ ਦੋਹਾਂ ਦੇਸ਼ਾਂ ਵਿਚ ਜ਼ਿਆਦਾਤਰ ਲੋਕ ਰਹਿੰਦੇ ਹਨ। ਕਿਹਾ ਜਾਂਦਾ ਹੈ ਕਿ ਏਸ਼ੀਆ ਦੇ ਲੋਕ ਸਭ ਤੋਂ ਵੱਧ ਬੱਚਿਆਂ ਨੂੰ ਜਨਮ ਦਿੰਦੇ ਹਨ। ਪਰ ਜਨਾਬ, ਅਮਰੀਕਾ ਦਾ ਇਹ ਮਸ਼ਹੂਰ ਐਕਟਰ, ਕਾਮੇਡੀਅਨ ਅਤੇ ਹੋਸਟ ਤੁਹਾਡੀ
ਟਵਿੱਟਰ ਮੁਤਾਬਕ ਅਜਿਹਾ ਭਾਰਤ ਸਰਕਾਰ ਦੀ ਕਾਨੂੰਨੀ ਮੰਗ ‘ਤੇ ਕੀਤਾ ਗਿਆ ਹੈ। ਪਾਕਿਸਤਾਨ ਸਰਕਾਰ ਦਾ ਟਵਿੱਟਰ ਉੱਤੇ @GovtofPakistan ਨਾਂ ਉੱਤੇ ਖਾਤਾ ਸੀ।
ਰੂਸ ਨੇ ਯੂਕਰੇਨ ਦੇ ਚਾਰ ਹੋਰ ਖੇਤਰਾਂ 'ਤੇ ਕਬਜ਼ਾ ਕਰ ਲਿਆ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਇਕ ਸਮਾਗਮ ਦੌਰਾਨ ਇਨ੍ਹਾਂ ਖੇਤਰਾਂ ਨੂੰ ਰੂਸ ਨਾਲ ਮਿਲਾਉਣ ਦਾ ਐਲਾਨ ਕੀਤਾ
ਜੇ ਦੇਸ਼ ਦੀ ਰੱਖਿਆ ਲਈ ਹਰ ਸਮੇਂ ਤਿਆਰ ਰਹਿਣ ਵਾਲੇ ਜਵਾਨਾਂ ਦਾ ਸਾਜੋ-ਸਮਾਨ ਦੀ ਖਰਾਬ ਹੋਵੇ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਦੇਸ਼ ਦੇ ਕੀ ਬਣੇਗਾ। ਜੀਂ ਇਸੇ ਮਾਮਲੇ ਨਾਲ ਜੁੜੀ ਇੱਕ ਵੀਡੀਆ ਨੇ ਸੋਸ਼ਲ ਮੀਡੀਆ ਉੱਤੇ ਤਰਥੱਲ ਮਚਾਈ ਹੋਈ ਹੈ। ਦਰਅਸਲ 1 ਅਕਤੂਬਰ 2022 ਨੂੰ ਅਫਰੀਕੀ ਦੇਸ਼ ਨਾਈਜੀਰੀਆ ਆਪਣਾ ਸੁਤੰਤਰਤਾ ਦਿਵਸ ਮਨਾਉਣ
ਨਵੀਂ ਦਿੱਲੀ : ਏਅਰ ਇੰਡੀਆ(Air India) ਵੱਲੋਂ ਬਰਮਿੰਘਮ(Birmingham), ਲੰਡਨ(London) ਅਤੇ ਸੈਨ ਫਰਾਂਸਿਸਕੋ(San Francisco) ਲਈ 20 ਵਾਧੂ ਹਫਤਾਵਾਰੀ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ । ਇਹ ਉਡਾਨਾਂ(Flights) ਅਗਲੇ ਤਿੰਨ ਮਹੀਨਿਆਂ ਵਿੱਚ ਸ਼ੁਰੂ ਹੋ ਜਾਣਗੀਆਂ। ਜਿਸ ਵਿੱਚ ਬਰਮਿੰਘਮ ਨੂੰ ਹਰ ਹਫ਼ਤੇ ਪੰਜ ਵਾਧੂ ਉਡਾਣਾਂ, ਤਿੰਨ ਦਿੱਲੀ ਤੋਂ ਅਤੇ ਦੋ ਵਾਧੂ ਅੰਮ੍ਰਿਤਸਰ ਤੋਂ ਮਿਲਣਗੀਆਂ। ਲੰਡਨ ਨੂੰ 9 ਵਾਧੂ