ਕੀ ਸੋਨਾਲੀ ਫੋਗਾਟ ਦਾ ਹੋਇਆ ਕਤ ਲ ? ਸਬੂਤ ਮਿਟਾਉਣ ਦੇ ਸ਼ੱਕ ‘ਚ ਇਹ ਕਰੀਬੀ ਹਿਰਾਸਤ ‘ਚ !
‘ਦ ਖ਼ਾਲਸ ਬਿਊਰੋ :- ਸੋਨਾਲੀ ਫੌਗਾਟ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਜਾਂ ਫਿਰ ਇਸ ਦੇ ਪਿੱਛੇ ਕੋਈ ਵੱਡੀ ਸਾਜਿਸ਼ ਸੀ,ਇਹ ਹੁਣ ਪੁਲਿਸ ਦੇ ਸਾਹਮਣੇ ਬੁਝਾਰਤ ਬਣਦੀ ਜਾ ਰਹੀ ਹੈ, ਜਿਸ ਨੂੰ ਸੁਲਝਾਉਣ ਦੇ ਲਈ ਗੋਆ ਪੁਲਿਸ ਨੇ ਸੋਨਾਲੀ ਫੌਗਾਟ ਦੇ ਨਿੱਜੀ PA ਸੁਧੀਰ ਸਾਂਗਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਖ਼ਬਰਾਂ ਮੁਤਾਬਿਕ ਸੋਨਾਲੀ
