India Punjab

ਬੈਂਸ ਨੇ ਕਿਸਾਨ ਲੀਡਰਾਂ ਨਾਲ ਜਤਾਈ ਨਰਾਜ਼ਗੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਦੋ-ਦੋ, ਤਿੰਨ-ਤਿੰਨ ਲੀਡਰ ਆਏ, ਇਸ ਗੱਲ ‘ਤੇ ਮੈਂ ਆਪਣਾ ਇਹ ਰੋਸ ਅੰਦਰ ਦਰਜ ਕਰਾ ਕੇ ਆਇਆ ਹਾਂ। ਮੈਂ ਰਾਜੇਵਾਲ ਨੂੰ ਅੰਦਰ ਕਹਿ ਕੇ ਆਇਆ ਹਾਂ ਕਿ ਤੁਸੀਂ

Read More
India Punjab

ਸੰਧਵਾਂ ਨੇ ਕਿਸਾਨਾਂ ਨੂੰ ਸੂਬੇ ‘ਚ ਗਵਰਨਰੀ ਰਾਜ ਲੱਗਣ ਤੋਂ ਕੀਤਾ ਸੁਚੇਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਲੀਡਰ ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਕਿਸਾਨ ਲੀਡਰਾਂ ਦੇ ਨਾਲ ਇੱਕ ਤੌਖਲਾ ਜ਼ਾਹਿਰ ਕੀਤਾ ਹੈ ਕਿ ਪੰਜਾਬ ਵਿੱਚ ਕਿਤੇ ਇੱਦਾਂ ਦਾ ਮਾਹੌਲ ਨਾ ਬਣ ਜਾਵੇ ਕਿ ਗਵਨਰੀ ਰਾਜ ਲੱਗ ਜਾਵੇ। ਕਈ ਲੋਕ ਇਹ ਚਾਹੁੰਦੇ ਹਨ।

Read More
India Punjab

ਕਿਸਾਨਾਂ ਦੀ ਕਚਹਿਰੀ ਤੋਂ ਮੁੜੇ ਇਨ੍ਹਾਂ ਦੋ ਲੀਡਰਾਂ ਨੇ ਦੇਖੋ ਕਿਹੜੀ ਗੱਲ ਮੰਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਸਿਆਸੀ ਪਾਰਟੀਆਂ ਦੇ ਨਾਲ ਚੰਡੀਗੜ੍ਹ ਦੇ ਸੈਕਟਰ 36 ਸਥਿਤ ਕੰਨਵੈਨਸ਼ਨ ਹਾਲ ਵਿੱਚ ਮੀਟਿੰਗ ਹੋ ਰਹੀ ਹੈ। ਕਿਸਾਨ ਲੀਡਰਾਂ ਦੀ ਦੋ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਨਾਲ ਮੀਟਿੰਗ ਖ਼ਤਮ ਹੋ ਗਈ ਹੈ। ਅਕਾਲੀ ਦਲ ਦੀ 11.15 ਤੋਂ 12.00 ਵਜੇ

Read More
India

ਓਬੈਸੀ ‘ਤੇ ਭੜਕਾਊ ਭਾਸ਼ਣ ਦੇਣ ਦਾ ਪਰਚਾ ਦਰਜ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਆਲ ਇੰਡੀਆ ਮਜਲਿਸ-ਏ-ਇਤੇਹਾਦ-ਉਲ-ਮੁਸਲਿਮੀਨ (ਏਆਈਐਮਆਈਐਮ) ਦੇ ਮੁਖੀ ਅਸਦੁਦੀਨ ਓਵੈਸੀ ‘ਤੇ ਬਾਰਾਬੰਕੀ ਜ਼ਿਲ੍ਹੇ ਵਿੱਚ ਭੜਕਾਊ ਭਾਸ਼ਣ ਨਾਲ ਫਿਰਕੂ ਭਾਵਨਾਵਾਂ ਖਰਾਬ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਓਵੈਸੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਪ੍ਰਸ਼ਾਸਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਸਦੀ ਪੁਰਾਣੀ ਮਸਜਿਦ ਨੂੰ

Read More
India Punjab

ਗੱਲ ਰੈਲੀਆਂ ਦੀ ਨਹੀਂ, ਲੋਕ ਮੁੱਦਿਆਂ ਦੀ ਹੈ….

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸੀ ਲੀਡਰ ਪਰਗਟ ਸਿੰਘ ਨੇ ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਗੱਲ ਰੈਲੀ ਦੀ ਨਹੀਂ ਹੈ, ਗੱਲ ਤਾਂ ਸਿਰਫ਼ ਇਹ ਹੈ ਕਿ ਲੋਕਾਂ ਦੇ ਵਿੱਚ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਜਾਣਾ ਹੈ। ਲੋਕਾਂ ਦੇ ਸੁਨੇਹੇ ਨੂੰ ਲੋਕਾਂ ਵਿੱਚ ਲੈ ਕੇ ਜਾਣ ਦੀ ਗੱਲ ਹੈ। ਅਸੀਂ

Read More
India International Punjab

ਅੰਮ੍ਰਿਤਸਰ ਹਵਾਈ ਅੱਡੇ ਤੋਂ ਰੋਮ-ਇਟਲੀ ਲਈ ਅੱਜ ਪਰਤੇਗੀ ਉਡਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਤੋਂ ਰੋਮ ਇਟਲੀ ਲਈ 8 ਸਤੰਬਰ ਤੋਂ ਏਅਰ ਇੰਡੀਆ ਉਡਾਨ ਸ਼ੁਰੂ ਹੋਈ ਹੈ ਤੇ ਇਹ ਉਡਾਨ ਰੋਮ ਤੋਂ ਅੱਜ ਵਾਪਸ ਅੰਮ੍ਰਿਤਸਰ ਪਹੁੰਚੇਗੀ।ਇਹ ਉਡਾਨ ਅੰਮ੍ਰਿਤਸਰ ਤੋਂ ਯੂਰਪ ਲਈ ਇਕ ਹੋਰ ਸੰਪਰਕ ਬਣਾਏਗੀ। ਜਾਣਕਾਰੀ ਅਨੁਸਾਰ ਏਅਰ ਲਾਈਨ ਵੱਲੋਂ ਅਗਲੇ ਐਲਾਨ ਤਕ ਉਡਾਨ

Read More
India Punjab

ਅਕਾਲੀ ਦਲ ਨੇ ਕਿਸਾਨ ਲੀਡਰਾਂ ਤੋਂ ਰੈਲੀਆਂ ਕਰਨ ਦੀ ਮੰਗੀ ਇਜਾਜ਼ਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਆਪਣੇ ਸੁਝਾਅ ਕਿਸਾਨ ਲੀਡਰਾਂ ਦੇ ਅੱਗੇ ਰੱਖੇ ਹਨ ਅਤੇ ਕਿਸਾਨ ਜਥੇਬੰਦੀਆਂ ਸਾਡੇ ਸੁਝਾਵਾਂ ਦੀ ਕਦਰ ਕਰੇਗੀ। ਪੰਜਾਬ ਵਿੱਚ ਚੋਣ ਪ੍ਰਚਾਰ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਨੇ ਬਾਘਾਪੁਰਾਣਾ ਤੋਂ ਕੀਤੀ ਹੈ। ਇਹ ਚੋਣਾਂ ਦਾ ਸਾਲ

Read More
India Punjab

ਜੱਲ੍ਹਿਆਂਵਾਲਾ ਬਾਗ ਵਿੱਚ ਪ੍ਰਸ਼ਾਸਨ ਨੇ ਧਾਰਾ 144 ਲਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਜੱਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਇਸੇ ਨੂੰ ਦੇਖਦਿਆਂ ਪੁਲੀਸ ਕਮਿਸ਼ਨਰੇਟ ਨੇ ਇੱਥੇ ਬਾਗ ਦੇ ਅੰਦਰ ਧਾਰਾ 144 ਲਾਈ ਹੈ।ਇੱਥੇ 5 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਣਗੇ ਤੇ ਨਾ ਹੀ ਰੈਲੀ ਕਰ ਸਕਣਗੇ।ਪੁਲੀਸ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਜਨਤਕ ਜਥੇਬੰਦੀਆਂ, ਸ਼ਹੀਦਾਂ ਦੇ ਪਰਿਵਾਰ

Read More
India Punjab

ਕਿਸਾਨਾਂ ਦੀ ਖੱਟਰ ਸਰਕਾਰ ਨੂੰ ਚਿਤਾਵਨੀ, ਐੱਸਡੀਐੱਮ ‘ਤੇ ਕਾਰਵਾਈ ਕਰੋ, ਨਹੀਂ ਤਾਂ…

‘ਦ ਖਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਰਨਾਲ ‘ਚ ਤਿੰਨ ਦਿਨ ਤੋਂ ਪ੍ਰਸ਼ਾਸਨ ਤੇ ਸੂਬਾ ਸਰਕਾਰ ਦੇ ਖਿਲਾਫ ਆਪਣੀਆਂ ਤਿੰਨ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਜੇਕਰ ਖੱਟਰ ਸਰਕਾਰ ਨੇ ਐੱਸਡੀਐੱਮ ਉੱਤੇ ਕਾਰਵਾਈ ਨਾ ਕੀਤੀ ਤਾਂ ਕਿਸਾਨਾਂ ਦਾ ਇਹ ਗੁੱਸਾ ਹੋਰ ਵਧੇਗਾ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ ਬਿਨਾਂ ਦੇਰੀ ਲਾਠੀਚਾਰਜ ਦੇ

Read More
India Punjab

DSGMC ਦੇ ਡਾਇਰੈਕਟੋਰੇਟ ਉੱਤੇ ਹਮਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਤਿਹਾਸ ‘ਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ‘ਤੇ ਹਮਲਾ ਹੋਇਆ ਹੈ। ਇਹ ਬਾਦਲ ਪਾਰਟੀ ਦਾ ਸ਼ਰਮਨਾਕ ਕਾਰਾ ਦੱਸਿਆ ਜਾ ਰਿਹਾ ਹੈ ਜੋ ਸਿੱਖ ਭਾਈਚਾਰੇ ਦੀ ਮੁਕਤੀਦਾਤਾ ਹੋਣ ਦਾ ਡਰਾਮਾ ਕਰਦੀ ਹੈ। ਅੱਜ ਇੱਕ ਨਾਮੀ ਸਿੱਖ ਅਫਸਰ ਦੀ ਗੱਡੀ ਉੱਤੇ ਹਮਲਾ

Read More