ਮੁਹਾਲੀ RPG ਕੇਸ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤੇ ਵੱਡੇ ਖੁਲਾਸੇ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਮੋਹਾਲੀ 'ਚ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਆਰਪੀਜੀ (RPG) ਹਮਲੇ ਦੇ ਮਾਸਟਰਮਾਈਂਡ ਨੂੰ ਗ੍ਰਿਫਤਾਰ ਕੀਤਾ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਮੋਹਾਲੀ 'ਚ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਆਰਪੀਜੀ (RPG) ਹਮਲੇ ਦੇ ਮਾਸਟਰਮਾਈਂਡ ਨੂੰ ਗ੍ਰਿਫਤਾਰ ਕੀਤਾ ਹੈ।
ਸਰਕਾਰ ਨੇ ਡੀਏ 4 ਫੀਸਦੀ ਵਧਾ ਕੇ 38 ਫੀਸਦੀ ਕਰ ਦਿੱਤਾ ਹੈ। ਸਰਕਾਰ ਦੇ ਇਸ ਕਦਮ ਨਾਲ 50 ਲੱਖ ਕੇਂਦਰੀ ਕਰਮਚਾਰੀਆਂ ਅਤੇ 62 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਇਆ ਹੈ।
Rupee Vs Dollar: ਭਾਰਤੀ ਰੁਪਏ ਦੀ ਹਾਲਤ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ ਰੁਪਏ ‘ਚ ਰਿਕਾਰਡ ਗਿਰਾਵਟ, ਪਹਿਲੀ ਵਾਰ ਸ਼ੁਰੂਆਤ ‘ਚ ਡਾਲਰ ਦੇ ਮੁਕਾਬਲੇ 82 ਤੋਂ ਹੇਠਾਂ ਖਿਸਕ ਗਿਆ ।
ਮਸ਼ਹੂਰ ਅਭਿਨੇਤਾ ਅਰੁਣ ਬਾਲੀ ਦਾ ਲੰਬੀ ਉਮਰ ਨਾਲ ਜੁੜੀ ਬੀਮਾਰੀ ਕਾਰਨ ਸ਼ੁੱਕਰਵਾਰ ਸਵੇਰੇ ਕਰੀਬ 4.30 ਵਜੇ ਦੇਹਾਂਤ ਹੋ ਗਿਆ , ਸੀਨੀਅਰ ਅਭਿਨੇਤਾ ਦੇ ਬੇਟੇ ਅੰਕੁਸ਼ ਬਾਲੀ ਨੇ ਪੁਸ਼ਟੀ ਕੀਤੀ
ਇਸੇ ਖੇਡ ਵਿੱਚੋਂ ਭਾਰਤ ਨੇ 26 ਗੋਲਡ ਮੈਡਲ ਜਿੱਤੇ ਸਨ। ਕਾਮਨਵੈਲਥ ਗੇਮਜ਼ ਫੈਡਰੇਸ਼ਨ ਨੇ ਬੁੱਧਵਾਰ ਨੂੰ ਇਸ ਫੈਸਲੇ ਦਾ ਐਲਾਨ ਕੀਤਾ ਹੈ।
ਅੰਮ੍ਰਿਤਸਰ : ਬੌਲੀਵੁੱਡ ਅਦਾਕਾਰਾ ਨੇਹਾ ਧੂਪੀਆ(Bollywood actor Neha Dhupia) ਤੇ ਉਸ ਦੇ ਪਤੀ ਅੰਗਦ ਬੇਦੀ ਨੇ ਆਪਣੇ ਪੁੱਤਰ ਗੁਰਇੱਕ ਸਿੰਘ ਦਾ ਪਹਿਲਾ ਜਨਮ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਇਆ। ਅੰਗਦ ਦੇ ਪੁਰਖਿਆਂ ਦਾ ਸਬੰਧ ਅੰਮ੍ਰਿਤਸਰ ਸ਼ਹਿਰ ਨਾਲ ਹੈ। ਇਸ ਜੋੜੇ ਨਾਲ ਉਨ੍ਹਾਂ ਦੀ ਧੀ ਮਿਹਰ ਧੂਪੀਆ ਬੇਦੀ ਵੀ ਮੌਜੂਦ ਸੀ। ਜਨਮ ਦਿਨ ਦੇ ਜਸ਼ਨ ਵਿੱਚ
ਕੇਰਲ ਦੇ ਪਲੱਕੜ ਜ਼ਿਲੇ ਵਿੱਚ ਅੱਜ ਸਵੇਰੇ ਦੋ ਬੱਸਾਂ ਦੀ ਆਪਸ ਟੱਕਰਾਅ ਗਈਆਂ ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 38 ਜ਼ਖਮੀ ਹੋ ਗਏ ਹਨ।
ਹਰਿਆਣਾ ਦੇ ਯਮੁਨਾਨਗਰ 'ਚ ਰਾਵਣ ਦਹਨ ਦੌਰਾਨ ਲੋਕਾਂ 'ਤੇ ਰਾਵਣ ਦਾ ਸੜ ਰਿਹਾ ਪੁਤਲਾ ਲੋਕਾਂ ਉੱਤੇ ਡਿੱਗ ਗਿਆ। ਇਸ ਘਟਨਾ 'ਚ ਕਈ ਲੋਕ ਜ਼ਖਮੀ ਹੋ ਗਏ।
ਯੂਟੀ ਦੇ ਟਰਾਂਸਪੋਰਟ ਡਾਇਰੈਕਟਰ ਪ੍ਰਦੁਮਨ ਸਿੰਘ ਨੇ ਕਿਹਾ ਕਿ ਦੋਵੇਂ ਦਿਨ ਸਵੇਰੇ 10.30 ਵਜੇ ਤੱਕ ਅਤੇ ਸ਼ਾਮ 8 ਵਜੇ ਤੋਂ ਬਾਅਦ ਆਮ ਬੱਸ ਸੇਵਾਵਾਂ ਉਪਲੱਬਧ ਰਹਿਣਗੀਆਂ।
ਲੋਕ ਦੁਰਗਾ ਮਾਂ ਦੀ ਮੂਰਤੀ ਦਾ ਨਦੀ ਵਿੱਚ ਵਿਸਰਜਨ(Goddess Durga idol immersion) ਕਰ ਰਹੇ ਸਨ ਕਿ ਅਚਾਨਕ ਨਦੀ ਵਿੱਚ ਹੜ੍ਹ(flash floods) ਆ ਗਿਆ, ਜਿਸ ਕਾਰਨ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਈ ਲੋਕ ਲਾਪਤਾ ਹਨ।