ਲਖੀਮਪੁਰ ਘਟਨਾ : ਕੱਲ੍ਹ ਪੇਸ਼ ਹੋਵੇਗਾ ਅਜੇ ਮਿਸ਼ਰਾ ਦਾ ਬੇਟਾ
‘ਦ ਖ਼ਾਲਸ ਬਿਊਰੋ :- ਕੇਂਦਰੀ ਰਾਜ ਮੰਤਰੀ ਅਜ ਮਿਸ਼ਰਾ ਟੇਨੀ ਦਾ ਸੁਪਰੀਮ ਕੋਰਟ ਦੀ ਯੂਪੀ ਸਰਕਾਰ ਨੂੰ ਫਿਟਕਾਰ ਤੋਂ ਬਾਅਦ ਵੱਡਾ ਬਿਆਨ ਸਾਹਮਣੇ ਆਇਆ ਹੈ। ਅਜੇ ਮਿਸ਼ਰਾ ਨੇ ਕਿਹਾ ਕਿ ਮੇਰਾ ਬੇਟਾ ਕੱਲ੍ਹ (ਸ਼ਨੀਵਾਰ) ਨੂੰ ਪੇਸ਼ ਹੋਵੇਗਾ ਅਤੇ ਇਸ ਮਾਮਲੇ ਵਿੱਚ ਪੁਲਿਸ ਨੂੰ ਸਹਿਯੋਗ ਵੀ ਦੇਵੇਗਾ। ਉਹ ਕਿਤੇ ਨਹੀਂ ਭੱਜਿਆ। ਉਹ ਨਿਰਦੋਸ਼ ਹੈ, ਅੱਜ ਉਸ