ਮੋਬਾਈਲ ਫੋਨ ਦੇ ਹੋਸ਼ ਉੱਡਾ ਦੇਣ ਵਾਲੇ ਵੀਡੀਓ ਤੋਂ ਸਿੱਖੋ ਸਬਕ !
ਉੱਤਰ ਪ੍ਰਦੇਸ਼ ਤੋਂ ਮੋਬਾਈਲ ਫੋਨ ਦਾ ਹੈਰਾਨਕਰਨ ਵਾਲਾ ਵੀਡੀਓ ਸਾਹਮਣੇ ਆਈ ਹੈ ।
ਉੱਤਰ ਪ੍ਰਦੇਸ਼ ਤੋਂ ਮੋਬਾਈਲ ਫੋਨ ਦਾ ਹੈਰਾਨਕਰਨ ਵਾਲਾ ਵੀਡੀਓ ਸਾਹਮਣੇ ਆਈ ਹੈ ।
ਅੰਮ੍ਰਿਤਸਰ ਵਿੱਚ ਸ਼ਾਮ 4.19 'ਤੇ ਸੂਰਜ ਗ੍ਰਹਿਣ ਵੇਖਿਆ ਗਿਆ
ਅੰਮ੍ਰਿਤਸਰ ਵਿੱਚ ਸ਼ਾਮ 4.19 'ਤੇ ਸੂਰਜ ਗ੍ਰਹਿਣ ਵੇਖਿਆ ਗਿਆ
ਸੰਯੁਕਤ ਕਿਸਾਨ ਮੋਰਚਾ ਨੇ 26 ਨਵੰਬਰ 22 ਨੂੰ ਦੇਸ਼ ਭਰ ਵਿੱਚ ਕਿਸਾਨ ਰਾਜ ਭਵਨ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਮੋਰਚੇ ਦੀ ਅਗਲੀ ਮੀਟਿੰਗ 14 ਨਵੰਬਰ ਨੂੰ ਦਿੱਲੀ ਹੋਵੇਗੀ
ਸਰਵਰ ਵਿੱਚ ਖ਼ਰਾਬੀ ਦੀ ਵਜ੍ਹਾ ਕਰਕੇ whatsapp 1 ਘੰਟੇ 30 ਮਿੰਟ ਬਾਅਦ ਸ਼ੁਰੂ ਹੋਇਆ
ਕੰਪਨੀ ਨੇ ਕਿਹਾ whatsapp ਦੇ ਸਰਵਰ ਵਿੱਚ ਪਰੇਸ਼ਾਨੀ ਹੈ ਜਲਦ ਹੀ ਠੀਕ ਕਰਾਂਗੇ ।
ਕੁਡੂਰ ਪੁਲਿਸ ਸਟੇਸ਼ਨ ਦੇ ਮੁਖੀ ਨੇ ਦੱਸਿਆ ਕਿ ਬਾਸਾਵਲਿੰਗਾ ਸਵਾਮੀ ਦੀ ਕਥਿਤ ਖੁਦਕੁਸ਼ੀ ਰਾਮਨਗਰ ਜ਼ਿਲ੍ਹੇ ਦੇ ਮਾਗਦੀ ਨੇੜੇ ਕੇਂਪਾਪੁਰਾ ਪਿੰਡ ਵਿੱਚ ਸੋਮਵਾਰ ਸਵੇਰੇ ਹੋਈ। ਉਸ ਦੀ ਲਾਸ਼ ਮੰਦਰ ਦੇ ਪੂਜਾ ਘਰ ਦੀ ਖਿੜਕੀ ਨਾਲ ਲਟਕਦੀ ਮਿਲੀ।
ਦੀਵਾਲੀ ਤੋਂ ਬਾਅਦ ਸਵੇਰ ਹੈ ਅਤੇ ਦਿੱਲੀ ਸਮੇਤ ਕਈ ਸ਼ਹਿਰਾਂ ਦੀ ਹਵਾ ‘ਜ਼ਹਿਰੀਲੀ’ ਹੋ ਗਈ। ਅਸਮਾਨ ਵਿੱਚ ਪਟਾਕੇ ਚਲਾਉਣ ਕਾਰਨ ਪ੍ਰਦੂਸ਼ਣ ਦਾ ਪੱਧਰ ਅਚਾਨਕ ਖਤਰਨਾਕ ਹੋ ਗਿਆ ਹੈ।
ਰਿਸ਼ੀ ਸੁਨਕ ਨੂੰ ਸੋਮਵਾਰ ਨੂੰ ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਜੋਂ ਚੁਣ ਲਿਆ ਗਿਆ ਹੈ ਜਿਸ ਨਾਲ ਉਨ੍ਹਾਂ ਦੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਸਾਫ ਹੋ ਗਿਆ ਹੈ।
ਹੋਟਲ ਦੇ ਰੂਮ online Book ਕਰਵਾਉਣ ਦੇ ਲਈ oyo ਕਾਫੀ ਮਸ਼ਹੂਰ ਹੈ ।