ਬਾਰਸ਼ ਤੋਂ ਬਾਅਦ ਹੁਣ ਡੇਂਗੂ ਦੀ ਆਹਟ! ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼..
how can we recognise the symptoms of Dengue fever
how can we recognise the symptoms of Dengue fever
ਨਵੀਂ ਦਿੱਲੀ : ਏਅਰ ਇੰਡੀਆ(Air India) ਵੱਲੋਂ ਬਰਮਿੰਘਮ(Birmingham), ਲੰਡਨ(London) ਅਤੇ ਸੈਨ ਫਰਾਂਸਿਸਕੋ(San Francisco) ਲਈ 20 ਵਾਧੂ ਹਫਤਾਵਾਰੀ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ । ਇਹ ਉਡਾਨਾਂ(Flights) ਅਗਲੇ ਤਿੰਨ ਮਹੀਨਿਆਂ ਵਿੱਚ ਸ਼ੁਰੂ ਹੋ ਜਾਣਗੀਆਂ। ਜਿਸ ਵਿੱਚ ਬਰਮਿੰਘਮ ਨੂੰ ਹਰ ਹਫ਼ਤੇ ਪੰਜ ਵਾਧੂ ਉਡਾਣਾਂ, ਤਿੰਨ ਦਿੱਲੀ ਤੋਂ ਅਤੇ ਦੋ ਵਾਧੂ ਅੰਮ੍ਰਿਤਸਰ ਤੋਂ ਮਿਲਣਗੀਆਂ। ਲੰਡਨ ਨੂੰ 9 ਵਾਧੂ
‘ਦ ਖ਼ਾਲਸ ਬਿਊਰੋ : ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਨੂੰ ਸੁਪਰੀਮ ਕੋਰਟ (Supreme Court) ਵੱਲੋਂ ਕਾਨੂੰਨੀ ਮਾਨਤਾ ਦਿੱਤੇ ਜਾਣ ਦੇ ਵਿਰੋਧ ਵਿਚ ਅੱਜ ਅੰਮ੍ਰਿਤਸਰ (Amritsar) ਵਿਚ ਹੋਈ ਸ਼੍ਰੋਮਣੀ ਕਮੇਟੀ ਦੀ ਜਨਰਲ ਹਾਊਸ ਦੀ ਮੀਟਿੰਗ ਦਾ ਬਾਈਕਾਟ ਕਰਦਿਆਂ ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਹੈ ਕਿ ਜਿਹੜਾ ਬਾਦਲ ਪਰਿਵਾਰ ਹਰਿਆਣਾ ਦੇ ਸਿੱਖਾਂ ਨੂੰ ਸ਼੍ਰੋਮਣੀ
ਚੰਡੀਗੜ੍ਹ : 16ਵੀਂ ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha Session) ਦਾ ਤੀਸਰੇ ਦਿਨ ਵਿਰੋਧੀਆਂ ਦੇ ਹੰਗਾਮੇ ਦੌਰਾਨ ਤਿੰਨ ਬਿੱਲ (Three Bills) ਪਾਸ ਕੀਤੇ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੇ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਬਿੱਲ ਪੇਸ਼ ਕੀਤਾ। ਜਿਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਫੌਜਾ ਸਿੰਘ
‘ਦ ਖ਼ਾਲਸ ਬਿਊਰੋ : ਪਾਕਿਸਤਾਨ (Pakistan) ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨਾਲ ਹਰ ਕੋਈ ਹੈਰਾਨ ਹੋ ਜਾਵੇਗਾ। ਪਾਕਿਸਤਾਨ ਵਿੱਚ ਇੱਕ 56 ਸਾਲ ਦੇ ਵਿਅਕਤੀ ਨੇ ਪੰਜ ਵਿਆਹ (Five Marriages) ਕਰਵਾਏ ਹਨ। ਇਸ ਵਿਅਕਤੀ ਦਾ ਨਾਂ ਸ਼ੌਕਤ (Shoqat) ਹੈ। ਸ਼ੌਕਤ ਦੇ ਪਹਿਲੇ ਚਾਰ ਵਿਆਹਾਂ ਤੋਂ ਉਨ੍ਹਾਂ ਦੀਆਂ 10 ਬੇਟੀਆਂ ਅਤੇ ਇੱਕ ਬੇਟਾ ਹੈ।
‘ਦ ਖ਼ਾਲਸ ਬਿਊਰੋ : ਪਾਕਿਸਤਾਨ (Pakistan) ਦੀ ਰਾਸ਼ਟਰੀ ਹਵਾਈ ਕੰਪਨੀ (Air Company) ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਲਈ ਫਲਾਈਟ (Flight) ਵਿੱਚ ਅੰਡਰਗਾਰਮੈਂਟ (Under Garment) ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਪਾਕਿਸਤਾਨੀ ਮੀਡੀਆ ਸੰਸਥਾ ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਪੀਆਈਏ ਨੇ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਕੈਬਿਨ ਕਰੂ ਮੈਂਬਰ ਫਲਾਈਟ ਦੌਰਾਨ
ਦਸੰਬਰ 2022 ਵਿੱਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਅਰਵਿੰਦ ਕੇਜਰੀਵਾਲ ਗੁਜਰਾਤ ਵਿੱਚ ਰੈਲੀਆਂ, ਕਾਨਫਰੰਸਾਂ ਕਰਕੇ ਗੁਜਰਾਤ ਦੀ ਆਮ ਜਨਤਾ ਤੱਕ ਆਪਣੀ ਪਹੁੰਚ ਬਣਾ ਰਹੇ ਹਨ।
ਬੀਤੇ ਦਿਨ ਏਅਰ ਇੰਡੀਆ ਨੇ ਕਿਹਾ ਕਿ ਸੀਨੀਅਰ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ ਰਿਆਇਤ ਹੁਣ 50 ਫੀਸਦੀ ਤੋਂ ਘਟਾ ਕੇ 25 ਫੀਸਦੀ ਕਰ ਦਿੱਤੀ ਗਈ ਹੈ।
ਪੰਜਾਬ ਵਿਧਾਨ ਸਭਾ ਦੇ ਤੀਸਰੇ ਦਿਨ ਕੀ ਹੋ ਰਿਹਾ ਹੈ ?
ਨਵੀਂ ਦਿੱਲੀ : ਰਿਜ਼ਰਵ ਬੈਂਕ(RBI) ਨੇ ਵੀ ਮਹਿੰਗਾਈ ਨਾਲ ਨਜਿੱਠਣ ਲਈ ਅੱਜ ਮੁੜ ਰੈਪੋ ਦਰ ਵਧਾਉਣ(Increase repo rate) ਦਾ ਐਲਾਨ ਕੀਤਾ ਹੈ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ(RBI Monetary Policy) ਕਮੇਟੀ ਨੇ ਅੱਜ ਰੈਪੋ ਦਰ ਵਿੱਚ 50 ਅਧਾਰ ਅੰਕ ਜਾਂ 0.50% ਤੋਂ 5.90% ਦਾ ਵਾਧਾ ਕੀਤਾ ਹੈ। ਪਹਿਲਾਂ ਰੈਪੋ ਰੇਟ 5.40% ਸੀ। ਅਜਿਹਾ ਇਸ ਲਈ ਹੈ