Punjab

ਕਾਰਗਿਲ ਵਿਜੇ ਦਿਵਸ ‘ਤੇ ਮੁੱਖ ਮੰਤਰੀ ਪੰਜਾਬ ਨੇ ਸ਼ਹੀਦ ਫੌਜੀਆਂ ਨੂੰ ਕੀਤੀ ਸ਼ਰਧਾਂਜਲੀ ਭੇਂਟ

ਖਾਲਸ ਬਿਊਰੋ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਰਗਿਲ ਵਿਜੇ ਦਿਵਸ ‘ਤੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।ਇਸ ਮੌਕੇ ਆਮ ਆਦਮੀ ਪਾਰਟੀ ਵਲੋਂ ਸੋਸ਼ਲ ਮੀਡੀਆ ‘ਤੇ ਪਾਈ ਇੱਕ ਵੀਡੀਓ ਵਿੱਚ ਉਹਨਾਂ ਦੇਸ਼ ਦੀ ਰਾਖੀ ਕਰ ਰਹੇ ਜਵਾਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਹੈ ਕਿ ਦੇਸ਼ ਦਾ ਦੁਸ਼ਮਣ ਕਿਸੇ ਨਾ ਕਿਸੇ ਤਰੀਕੇ ਦੇਸ਼ ਦੀ

Read More
Punjab

3 ਮਹੀਨੇ ‘ਚ AG ਦੇ ਅਸਤੀਫ਼ੇ ‘ਤੇ CM ਮਾਨ ਨੇ ਦਿੱਤੀ ਇਹ ਸਫਾਈ,ਨਵੇਂ AG ਨੇ ਦੱਸਿਆ ਕਿਵੇਂ ਮਿਲੀ ਜ਼ਿੰਮੇਵਾਰੀ

ਅਨਮੋਲ ਰਤਨ ਸਿੰਘ ਦੇ AG ਅਹੁਦੇ ਤੋਂ ਅਸਤੀਫ਼ੇ ਬਾਅਦ ਵਿਨੋਦ ਘਈ ਨੂੰ ਨਵੇਂ AG ਦੀ ਜ਼ਿੰਮੇਵਾਰੀ ਮਿਲੀ ‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਪਿਛਲੇ 9 ਮਹੀਨੇ ਦੇ ਅੰਦਰ 4 ਵਾਰ DGP ਬਦਲੇ ਗਏ ਅਤੇ ਹੁਣ ਚੌਥੀ ਵਾਰ ਐਡਵੋਕੇਟ ਜਨਰਲ ਨੂੰ ਵੀ ਬਦਲ ਦਿੱਤਾ ਗਿਆ ਹੈ,ਦੁਪਹਿਰ ਨੂੰ ਖ਼ਬਰ ਆਈ ਸੀ ਕਿ 3 ਮਹੀਨੇ ਪਹਿਲਾਂ AG ਬਣੇ

Read More
India Punjab

ਕੇਂਦਰ ਨੇ ਪੰਜਾਬ ਸਰਕਾਰ ਨੂੰ ਗੱਡੀ ਲੀਹ ‘ਤੇ ਲਿਆਉਣ ਲਈ ਤਾੜਿਆ

ਇੱਕ ਪਾਸੇ ਕੇਂਦਰ ਨੇ ਪੰਜਾਬ ਸਰਕਾਰ ਨੂੰ ਲੀਹ ਤੋਂ ਉੱਤਰੀ ਆਰਥਿਕਤਾ ਨੂੰ ਰੇਲ ਨੂੰ ਪੱਟੜੀ ‘ਤੇ ਚੜਾਉਣ ਦੀ ਵਾਰਨਿੰਗ ਦਿੱਤੀ ਹੈ। ਦੂਜੇ ਬੰਨੇ ਪੰਜਾਬ ਦਾ ਅੰਗ ਅੰਗ ਕਰਜ਼ੇ ਵਿੱਚ ਵਿੰਨਿਆ ਹੋਣ ਬਾਵਜੂਦ ਮੁਫਤ ਬਿਜਲੀ ਦੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਕ ਦੇ ਚੀਫ ਸੈਕਟਰੀਆਂ ਦੀ ਇਸੇ ਮਹੀਨੇ

Read More
Punjab

ਮੂਸੇਵਾਲਾ ਦੇ ਕਾ ਤਲ ਗੋਲਡੀ ਬਰਾੜ ਦੇ ਬੇਹੱਦ ਕਰੀਬੀ 2 ਗੈਂ ਗਸਟਰ ਕਾਬੂ,ਹਥਿ ਆਰ ਤੇ ਪੁਲਿ ਸ ਦੀ ਵਰਦੀ ਵੀ ਬਰਾਮਦ

ਗ੍ਰਿਫਤਾਰ ਮੁਲਜ਼ਮ ਬਠਿੰਡਾ ਦੇ ਪਿੰਡ ਪਥਰਾਲਾ ਰਾਹੀਂ ਹਰਿਆਣਾ ਭੱਜਣ ਦੀ ਕਰ ਰਹੇ ਸਨ ਕੋਸ਼ਿਸ਼ ‘ਦ ਖ਼ਾਲਸ ਬਿਊਰੋ : ਗੈਂ ਗਸਟਰਾਂ ਖਿਲਾਫ਼ ਪੰਜਾਬ ਪੁਲਿਸ ਦੀ AGTF ਟੀਮ ਨੂੰ ਇੱਕ ਹੋਰ ਵੱਡੀ ਸਫਲਤਾ ਹੱਥ ਲੱਗੀ ਹੈ । DGP ਪੰਜਾਬ ਗੌਰਵ ਯਾਦਵ ਨੇ ਦੱਸਿਆ ਹੈ ਕਿ ਗੋਲਡੀ ਬਰਾੜ ਅਤੇ ਅਨਮੋਲ ਬਿਸ਼ਨੋਈ ਦੇ 2 ਸਾਥੀਆਂ ਨੂੰ AGFT ਅਤੇ ਬਠਿੰਡਾ

Read More
India

ਜਨਤਾ ਨੂੰ ਫ੍ਰੀ ਦੀ ਆਦਤ ਲਗਾਉਣ ‘ਤੇ SC ਸਖ਼ਤ, PM ਨੇ ਵੀ ਕੇਜਰੀਵਾਲ ਨੂੰ ਘੇਰਿਆ ਸੀ

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ ‘ਦ ਖ਼ਾਲਸ ਬਿਊਰੋ : ਸੁਪਰੀਮ ਕੋਰਟ ਵਿੱਚ ਸ਼੍ਰੀ ਲੰਕਾ ਦਾ ਹਵਾਲਾ ਦਿੰਦੇ ਹੋਏ ਭਾਰਤ ਦੇ ਅਰਥਚਾਰੇ ਨੂੰ ਲੈ ਕੇ ਵੱਡੀ ਚਿੰਤਾ ਜਤਾਈ ਗਈ। ਪਟੀਸ਼ਨਕਰਤਾ ਨੇ ਸਿਆਸੀ ਪਾਰਟੀਆਂ ਵੱਲੋਂ ਫ੍ਰੀ ਵਿੱਚ ਜਨਤਾ ਨੂੰ ਸਹੂਲਤਾ ਦੇਣ ਖਿਲਾਫ਼ ਪਟੀਸ਼ਨ ਪਾਈ ਸੀ ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਚੋਣਾਂ ਜਿੱਤਣ ਦੇ

Read More
India Punjab

ਕੇਂਦਰ ਸਰਕਾਰ ਖਰੀਦੂ ਦੁੱਧ ਨਾਲ ਗੋਹਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਦਾ ਇੱਕ ਨਵਾਂ ਤਜ਼ਰਬਾ ਕੀਤਾ ਹੈ। ਕੇਂਦਰ ਸਰਕਾਰ ਦੇ ਨੈਸ਼ਨਲ ਡੇਅਰੀ ਵਿਕਾਸ ਬੋਰਡ ਵੱਲੋਂ ਗਾਵਾਂ ਅਤੇ ਮੱਝਾਂ ਦੇ ਦੁੱਧ ਨਾਲ ਗੋਬਰ ਵੀ ਖਰੀਦਿਆ ਜਾਣ ਲੱਗੇਗਾ, ਜਿਸ ਤੋਂ ਬਿਜਲੀ ਪੈਦਾ ਹੋਵੇਗੀ ਅਤੇ ਗੈਸ ਵੀ ਨਿਕਲੇਗੀ। ਬੋਰਡ ਗੋਬਰ ਤੋਂ ਜੈਵਿਕ ਖਾਦ ਬਣਾਉਣ ਦੀ ਵੀ

Read More
Punjab

ਸਿੱਖ ਆਪਣੀ ਧਰਤੀ ‘ਤੇ ਮੁੜ ਹੋਏ ਬੇਗਾਨੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਿੱਖਾਂ ਨੂੰ ਬੇਗਾਨੇਪਨ ਦਾ ਅਹਿਸਾਸ ਕਰਾਉਣ ਦੀਆਂ ਖ਼ਬਰਾਂ ਤਾਂ ਸੁਣਨ ਨੂੰ ਮਿਲੀਆਂ ਹਨ ਪਰ ਅੱਜ ਸਿੱਖਾਂ ਦੇ ਆਪਣੇ ਸੂਬੇ ਪੰਜਾਬ ਦੇ ਜ਼ਿਲ੍ਹਾ ਬਠਿੰਡੇ ਵਿੱਚ ਸਿੱਖ ਵਿਦਿਆਰਥੀਆਂ ਨੂੰ ਓਪਰੇਪਣ ਦਾ ਅਹਿਸਾਸ ਕਰਾਉਣ ਦੀ ਘਟਨਾ ਵਾਪਰ ਗਈ ਹੈ।  ਬਠਿੰਡਾ ਦੇ

Read More
Punjab

ਪੰਜਾਬ ‘ਚ ਮਾਂ ਬੋਲੀ ਪੰਜਾਬੀ ਬਣੂ ਪਟਰਾਣੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਾਅਵਾ ਹੈ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸੂਬੇ ਦੇ ਸਾਰੇ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਹੋਰ ਥਾਵਾਂ ਤੇ ਲਿਖੀਆਂ ਜਾਂਦੀਆਂ ਪੱਟੀਆਂ,ਸਾਈਨ ਬੋਰਡਾਂ ਆਦਿ ਉਪਰ ਪੰਜਾਬੀ ਭਾਸ਼ਾ ਪਹਿਲ ਦੇ ਅਧਾਰ ਤੇ ਲਿਖਣ ਲਈ ਅਤੇ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ

Read More
Punjab

ਦਾਰੂ ਨੇ ਧੀ ਅਤੇ ਪਤਨੀ ਡਕਾਰੀਆਂ

‘ਦ ਖ਼ਾਲਸ ਬਿਊਰੋ : ਬਠਿੰਡਾ ਨੇੜੇ ਪੈਂਦੇ ਪਿੰਡ ਤਿਉਣ ਵਿੱਚ ਦਿਲ ਦਹਿਲਾਉਣ ਵਾਲੀ ਇੱਕ ਘਟ ਨਾ ਸਾਹਮਣੇ ਆਈ ਹੈ। ਘਰੇਲੂ ਕਲੇਸ਼ ਦੇ ਚਲਦਿਆਂ ਪਤੀ ਨੇ ਸ਼ਰਾ ਬ ਪੀ ਕੇ ਆਪਣੀ ਪਤਨੀ ਅਤੇ ਧੀ ਦਾ ਬੜੀ ਬੇਰਹਿਮੀ ਨਾਲ ਕ ਤਲ ਕਰ ਦਿੱਤਾ।  ਘਰ ਦੇ ਚੌਥੇ ਮੈਂਬਰ ਅਤੇ ਨੌਜਵਾਨ ਪੁੱਤ ਨੇ ਭੱਜ ਕੇ ਜਾਨ ਬਚਾਈ ਹੈ। ਮ੍ਰਿ

Read More
Punjab

ਪੰਜਾਬ ਸਰਕਾਰ ਅੰਦਰ ਸਭ ਅੱਛਾ ਨਹੀਂ ਹੈ

ਕਮਲਜੀਤ ਸਿੰਘ ਬਨਵੈਤ / ਗੁਰਪ੍ਰੀਤ ਸਿੰਘ ‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਉੱਤੇ ਅਦਾਲਤਾਂ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਕੇਸਾਂ ਦਾ ਪੈਰਵੀ ਨਾਂ ਕਰਨ ਦੇ ਦੋਸ਼ ਲੱਗਦੇ ਆ ਰਹੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੇਸ ਹੋਵੇ ਜਾਂ ਫਿਰ ਨਸ਼ੇ ਦੇ ਤਸਕਰਾਂ ਸਮੇਤ ਰੇਤ ਮਾਫੀਆ ਨੂੰ ਨੱਥ ਪਾਉਣ ਅਤੇ ਸਾਬਕਾ ਪੁਲਿਸ ਮੁਖੀ

Read More