12 ਹਜ਼ਾਰ ਕਰੋੜ ਦੀ 200 ਕਿੱਲੋ ਅਫਗਾਨੀ ਹੈਰੋਇਨ ਬਰਾਮਦ, 6 ਜਣੇ ਗ੍ਰਿਫ਼ਤਾਰ
ਐਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ (ਅਪਰੇਸ਼ਨਜ਼) ਸੰਜੇ ਕੁਮਾਰ ਸਿੰਘ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਏਜੰਸੀ ਨੇ ਛੇ ਈਰਾਨੀ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ(6 Iranians Arrested) ਕੀਤਾ ਹੈ ਅਤੇ ਹੈਰੋਇਨ ਸਮੇਤ ਜਹਾਜ਼ ਨੂੰ ਇੱਥੇ ਮੱਟਨਚੇਰੀ ਡੌਕ ਲਿਆਂਦਾ ਗਿਆ ਹੈ।
