84 ਘੰਟੇ ਚੱਲਿਆ ਰੇਸਕਿਊ, 400 ਫੁੱਟ ਡੂੰਘੇ ਬੋਰਵੈੱਲ ‘ਚ ਫਸਿਆ 8 ਸਾਲਾਂ ਮਾਸੂਮ ਨਹੀਂ ਬਚ ਸਕਿਆ
ਤਨਯਮ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹੁਣ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਤਨਯਮ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹੁਣ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਚੰਡੀਗੜ੍ਹ ਪੁਲਿਸ ( Chandigarh Police ) ਨੇ ਬਿੱਲਾਂ ਵਿੱਚ ਘਪਲੇਬਾਜ਼ੀ ਕਰ ਕੇ ਸਰਕਾਰੀ ਖ਼ਜ਼ਾਨੇ ਨੂੰ ਜੀਐੱਸਟੀ ਟੈਕਸ ’ਚ ਕਰੋੜਾਂ ਦਾ ਖੋਰਾ ਲਗਾਉਣ ਵਾਲੇ ਜੀਜਾ-ਸਾਲੇ ਸਣੇ ਕੁੱਲ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
16ਵੇਂ ਵਿਰਾਸਤੀ ਮੇਲੇ ਦੇ ਆਗ਼ਾਜ਼ ਮੌਕੇ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਪਹੁੰਚੇ। ਇਸ ਮੌਕੇ ਦੋਵਾਂ ਨੇ ਇਕੱਠਿਆਂ ਇੱਕ ਬੁਲੇਟ ਮੋਟਰਸਾਈਕਲ ਦੀ ਸਵਾਰੀ ਵੀ ਕੀਤੀ।
cm ਮਾਨ ਨੇ ਪ੍ਰਧਾਨ ਮੰਤਰੀ ਨੂੰ ਸੰਮੇਲਨ ਵਿੱਚ ਭਾਗ ਲੈਣ ਵਾਲੇ ਪਤਵੰਤਿਆਂ ਦੀ ਆਰਾਮਦਾਇਕ ਠਹਿਰ ਲਈ ਵਿਸਤ੍ਰਿਤ ਪ੍ਰਬੰਧ ਦਾ ਭਰੋਸਾ ਦਿਵਾਇਆ
ਬਜਟ ਇਜਲਾਸ ਦੌਰਾਨ ਸਰਕਾਰ ਨੂੰ ਘੇਰਨਗੇ ਕਿਸਾਨ
ਮੋਦੀ ਸਰਕਾਰ ਦਾ DNA ਕਿਸਾਨ ਵਿਰੋਧੀ- ਸੁਰਜੇਵਾਲਾ
ਲੁਧਿਆਣਾ ਵਿੱਚ ਹੋਈ ਸ਼ਰਮਨਾਕ ਹਰਕਤ
ਐਂਟੀ ਕਾਰ ਥੈਫਟ ਡਿਵਾਇਜ਼ ਦੇ ਨਾਲ ਕਾਰ ਦਾ ਇੰਜਣ ਲਾਕ ਹੋ ਜਾਂਦਾ ਹੈ
ਵਿਆਹ ਦੇ ਵਾਇਰਲ ਵੀਡੀਓ ਵਿੱਚ ਲਾੜੇ ਦੇ ਦੋਸਤਾਂ ਨੇ ਝੂਮਰ ਡਾਂਸ ਦੀ ਪੇਸ਼ਕਾਰੀ ਕਰਕੇ ਖੁਸ਼ੀਆਂ ਦੁੱਗਣੀ ਕਰ ਦਿੱਤੀਆਂ
ਚੀਨ ਵਿੱਚ ਮਹਿਲਾ ਮਸਾਲੇਦਾਰ ਖਾਣੇ ਦੀ ਸ਼ੌਕੀਨ ਸੀ,ਖਾਂਸੀ ਆਈ ਅਤੇ ਸਾਰੀਆਂ ਪਸਲੀਆਂ ਟੁੱਟ ਗਈਆਂ