ਭਾਰਤ ‘ਚ ਦੁਨੀਆ ਦੀ ਪਹਿਲੀ ‘ਨੇਜਲ ਵੈਕਸੀਨ’ ਨੂੰ ਮਨਜ਼ੂਰੀ ! ਲੋਕਾਂ ਲਈ ਹੋਵੇਗੀ ਡਬਲ ਵਰਦਾਨ !
ਨੇਜਲ ਵੈਕਸੀਨ ਬੂਸਟਰ ਡੋਜ ਦੇ ਰੂਪ ਵਿੱਚ ਲੱਗੇਗੀ ਅਤੇ ਨਿੱਜੀ ਹਸਪਤਾਲਾ ਵਿੱਚ ਮਿਲੇਗੀ,ਇਸ ਦੀ ਕੀਮਤ ਦੇਣੀ ਹੋਵੇਗੀ
ਨੇਜਲ ਵੈਕਸੀਨ ਬੂਸਟਰ ਡੋਜ ਦੇ ਰੂਪ ਵਿੱਚ ਲੱਗੇਗੀ ਅਤੇ ਨਿੱਜੀ ਹਸਪਤਾਲਾ ਵਿੱਚ ਮਿਲੇਗੀ,ਇਸ ਦੀ ਕੀਮਤ ਦੇਣੀ ਹੋਵੇਗੀ
ਪੰਜਾਬ ‘ਚ ਲਗਾਤਾਰ ਦੂਜੇ ਦਿਨ ਬੀਐਸਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ‘ਚ ਇੱਕ ਡਰੋਨ ਡੇਗੇ ਜਾਣ ਦੀ ਖ਼ਬਰ ਆ ਰਹੀ ਹੈ। ਇਥੇ ਪੁਲ ਮੋਰਾਂ ਇਲਾਕੇ ‘ਚ ਜਦੋਂ ਸੁਰੱਖਿਆ ਦੱਲਾਂ ਨੂੰ ਕੁੱਝ ਹਲਚਲ ਮਹਿਸੂਸ ਹੋਈ ਤਾਂ ਜਾਂਚ ਚੋਂ ਬਾਅਦ ਪਤਾ ਲੱਗਿਆ ਕਿ ਪਾਕਿਸਤਾਨ ਵਾਲੇ ਪਾਸਿਓਂ ਆ ਰਿਹਾ ਇੱਕ ਡ੍ਰੋਨ ਨਜ਼ਰ ਆਇਆ ,ਜਿਸ
ਮਿਰਜ਼ਾਪੁਰ : ਭਾਰਤ ਦੇ ਇੱਕ ਪ੍ਰਾਂਤ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੀ ਇੱਕ ਹੋਣਹਾਰ ਬੱਚੀ ਨੇ ਇੱਕ ਨਵੀਂ ਉਪਲਬੱਧੀ ਹਾਸਲ ਕੀਤੀ ਹੈ ਤੇ ਸਾਰੇ ਖਿਤੇ ਨੂੰ ਮਾਣ ਕਰਨ ਦਾ ਇੱਕ ਮੌਕਾ ਦਿੱਤਾ ਹੈ। ਇੱਕ ਟੀਵੀ ਮਕੈਨਿਕ ਦੀ ਧੀ ਸਾਨੀਆ ਮਿਰਜ਼ਾ ਦੀ ਭਾਰਤੀ ਹਵਾਈ ਸੈਨਾ ਵਿੱਚ ਲੜਾਕੂ ਪਾਇਲਟ ਬਣਨ ਲਈ ਚੋਣ ਹੋਈ ਹੈ। ਇੱਕ ਮੁਸਲਿਮ ਪਰਿਵਾਰ ਨਾਲ
ਦਿੱਲੀ : ਚੀਨ ਦੇ ਹੋਰ ਦੇਸ਼ਾਂ ਵਿੱਚ ਕੋਰੋਨਾ ਵਧਣ ਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਨਵਾਂ ਕਦਮ ਚੁੱਕਿਆ ਹੈ ਸਿਹਤ ਮੰਤਰਾਲੇ ਨੇ ਭਾਰਤ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਨਾਂ ਲਈ ਨਵੀਂ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਜੋ ਵੀ ਅੰਤਰ-ਰਾਸ਼ਟਰੀ ਯਾਤਰੀ ਭਾਰਤ ਆ ਰਹੇ ਹਨ, ਉਨ੍ਹਾਂ ਦੇ ਕੋਵਿਡ ਵੈਕਸੀਨ ਲੱਗੀ ਹੋਣੀ ਜ਼ਰੂਰੀ ਕਰ ਦਿੱਤੀ ਗਈ ਹੈ।
ਚੰਡੀਗੜ੍ਹ : ਹਰਿਆਣਾ ਅਤੇ ਪੰਜਾਬ ਸਣੇ ਪੂਰਾ ਉਤਰੀ ਭਾਰਤ ਇਸ ਵੇਲੇ ਠੰਡ ਦੀ ਲਪੇਟ ਵਿੱਚ ਆਇਆ ਹੋਇਆ ਹੈ। ਸਵੇਰੇ-ਸਵੇਰੇ ਪੈ ਰਹੀ ਧੁੰਦ ਕਾਰਨ ਕਈ ਥਾਵਾਂ ’ਤੇ ਜਨ-ਜੀਵਨ ਪ੍ਰਭਾਵਿਤ ਹੋਇਆ। ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ। ਧੁੰਦ ਕਾਰਨ ਵਿਜ਼ੀਬਿਲੀਟੀ ਘੱਟ ਰਹੀ ਤੇ ਹਾਦਸਿਆਂ ਦਾ ਖ਼ਤਰਾ ਬਣ ਰਿਹਾ ਹੈ।
ਸਿਰਸਾ ਵਿੱਚ ਬੀਜੇਪੀ ਦੇ ਐੱਮਪੀ ਸੁਨੀਤਾ ਦੁੱਗਲ ਨਸ਼ੇ ਨੂੰ ਲੈਕੇ ਲੋਕਸਭਾ ਵਿੱਚ ਬੋਲ ਰਹੀ ਸੀ ।
2008 ਵਿੱਚ ਡਿਸਟਿਲੀਰੀਆਂ ਨੂੰ ਲੈਕੇ ਪੰਜਾਬ ਵਿਧਾਨਸਭਾ ਦੀ ਕਮੇਟੀ ਨੇ ਰਿਪੋਰਟ ਪੇਸ਼ ਕੀਤੀ ਸੀ
ASI ਪਠਾਨਕੋਟ ਵਿੱਚ ਤੈਨਾਤ ਸੀ ਅਤੇ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ
ਲੁਧਿਆਣਾ ਬੱਸ ਹਾਦਸੇ ਵਿੱਚ 4 ਲੋਕ ਜ਼ਖ਼ਮੀ
ਪੰਜਾਬ ਸਰਕਾਰ ਵੱਲੋਂ ਗਠਤ 5 ਮੈਂਬਰੀ ਕਮੇਟੀ ਵਿੱਚ ਮੋਰਚੇ ਦੇ ਆਗੂਆਂ ਦੇ ਨਾਂ ਵੀ ਸ਼ਾਮਲ