ਲੰਡਨ ‘ਚ ਚੋਰੀ ਹੋਈ 2.39 ਕਰੋੜ ਰੁਪਏ ਦੀ ਲਗਜ਼ਰੀ ਕਾਰ ਪਾਕਿਸਤਾਨ ‘ਚੋਂ ਮਿਲੀ..
ਕੇ ਤੋਂ ਚੋਰੀ ਕੀਤੀ ਗਈ ਲਗਜ਼ਰੀ ਕਾਰ ਬੈਂਟਲੇ ਮੁਲਸੈਨ ਅਤੇ ਪਾਕਿਸਤਾਨ ਵਿੱਚ ਮਿਲੀ ਇਸਦੀ ਕੀਮਤ 300,000 ਅਮਰੀਕੀ ਡਾਲਰ ਹੈ ਅਤੇ ਇਹ ਸਭ ਤੋਂ ਮਹਿੰਗੀ ਅਤੇ ਨਿਰਮਾਤਾ ਬ੍ਰਾਂਡ ਦੀ ਸਭ ਤੋਂ ਵਧੀਆ ਕਾਰ ਵਿੱਚੋਂ ਇੱਕ ਹੈ।
ਕੇ ਤੋਂ ਚੋਰੀ ਕੀਤੀ ਗਈ ਲਗਜ਼ਰੀ ਕਾਰ ਬੈਂਟਲੇ ਮੁਲਸੈਨ ਅਤੇ ਪਾਕਿਸਤਾਨ ਵਿੱਚ ਮਿਲੀ ਇਸਦੀ ਕੀਮਤ 300,000 ਅਮਰੀਕੀ ਡਾਲਰ ਹੈ ਅਤੇ ਇਹ ਸਭ ਤੋਂ ਮਹਿੰਗੀ ਅਤੇ ਨਿਰਮਾਤਾ ਬ੍ਰਾਂਡ ਦੀ ਸਭ ਤੋਂ ਵਧੀਆ ਕਾਰ ਵਿੱਚੋਂ ਇੱਕ ਹੈ।
ਲਖਨਊ ਦੇ ਪੰਜ ਤਾਰਾ ਹੋਟਲ ਲੇਵਾਨਾ ਸੂਟ 'ਚ ਲੱਗੀ ਅੱਗ, 2 ਦੀ ਮੌਤ, ਕਈ ਝੁਲਸ ਖਿੜਕੀਆਂ ਤੋੜ ਕੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਆਰਸੀਐਮਪੀ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ 13 ਥਾਵਾਂ 'ਤੇ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਘੱਟੋ-ਘੱਟ 15 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪੰਜਾਬ ਦੇ ਅੰਮ੍ਰਿਤਸਰ 'ਚ ਐਤਵਾਰ ਸ਼ਾਮ ਨੂੰ ਨਿਹੰਗਾਂ(nihang singh) ਅਤੇ ਬਿਆਸ ਡੇਰਾ ਸਮਰਥਕਾਂ(Beas Dera supporters) ਵਿਚਾਲੇ ਝੜਪ(clash) ਹੋ ਗਈ। ਤਰਨਾ ਦਲ ਬਾਬਾ ਬਕਾਲਾ (ਬਾਬਾ ਪਾਲਾ ਸਿੰਘ) ਅਤੇ ਡੇਰਾ ਪ੍ਰੇਮੀਆਂ ਵਿਚਕਾਰ ਪਸ਼ੂਆਂ ਦੇ ਡੇਰੇ ਦੀ ਜ਼ਮੀਨ ਤੋਂ ਲੰਘਣ ਨੂੰ ਲੈ ਕੇ ਝੜਪ ਹੋ ਗਈ।
ਡਾ. ਗਾਂਧੀ ਨੇ ਸੀਐੱਮ ਭਗਵੰਤ ਮਾਨ ਉਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ‘ਇਹ ਟੌਲ ਪਲਾਜ਼ਾ ਤਾਂ ਮਿਆਦ ਖਤਮ ਹੋਣ ਕਰਕੇ ਉਂਜ ਵੀ ਬੰਦ ਹੋ ਜਾਣਾ ਹੈ, ਫਿਰ ਨੌਟੰਕੀ ਕਰਨ ਦੀ ਕੀ ਲੋੜ ਹੈ।’
ਹਾਲੀ 'ਚ ਮੇਲੇ 'ਚ ਝੂਲੇ ਦੇ ਟੁੱਟਣ ਕਾਰਨ ਕਰੀਬ 8 ਤੋਂ 10 ਲੋਕ ਜ਼ਖਮੀ ਹੋ ਗਏ ਹਨ। ਅਚਾਨਕ ਟੁੱਟ ਕੇ ਸੈਕਟਰ 65 ਵਿੱਚ ਡਿੱਗ ਗਿਆ, ਜਿਸ ਵਿੱਚ ਔਰਤਾਂ, ਬੱਚਿਆਂ ਸਮੇਤ 8 ਤੋਂ 10 ਵਿਅਕਤੀ ਜ਼ਖ਼ਮੀ ਹੋ ਗਏ ਹਨ।
ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਪੱਧਰ ਦੀ ਹੋਈ ਮੀਟਿੰਗ
ਫਗਵਾੜਾ : ਫਗਵਾੜਾ ਖੰਡ ਮਿਲ ਦੇ ਬਕਾਏ ਨੂੰ ਲੈ ਕੇ ਹਾਈਵੇਅ ਜਾਮ ਕਰ,ਕਿਸਾਨਾਂ ਨੇ ਸੰਘਰਸ਼ ਛੇੜਿਆ ਹੋਇਆ ਹੈ। ਕਿਸਾਨਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਕਿਸਾਨ ਯੂਨੀਅਨ ਦੁਆਬਾ ਦੇ ਮੈਂਬਰਾਂ ਨਾਲ ਖੇਤੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਮੀਟਿੰਗ ਕੀਤੀ ਹੈ ,ਜਿਸ ਤੋਂ ਬਾਅਦ ਉਹਨਾਂ ਐਲਾਨ ਕੀਤਾ ਹੈ ਕਿ ਫਗਵਾੜਾ ਸ਼ੂਗਰ ਮਿੱਲ ਲਿਮਿਟਡ ਵੱਲੋਂ
ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਵਾਲੇ ਤੇ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਲੁੱਟਣ ਵਾਲਿਆਂ ਨੂੰ ਬੱਖਸ਼ਿਆ ਨਹੀਂ ਜਾਵੇਗਾ।
ਲੁਧਿਆਣਾ ਤੋਂ ਸਾਹਮਣੇ ਆਈ ਹੈ। ਲੁਧਿਆਣਾ (Ludhiana News) ਦੇ ਇੱਕ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਨੂੰ ਦਾਨ ਕਰ ਦਿੱਤੀ ਹੈ। ਆਸ ਪਾਸ ਦੇ ਲੋਕਾਂ ਵਿੱਚ ਇਸ ਦਾਨ ਦੀ ਖ਼ੂਬ ਚਰਚਾ ਹੋ ਰਹੀ ਹੈ। ਪਰਿਵਾਰ ਮੁਤਾਬਕ ਉਨ੍ਹਾਂ ਦੇ ਕੋਈ ਔਲਾਦ ਨਹੀਂ ਹੈ ਅਤੇ ਰਿਸ਼ਤੇਦਾਰਾਂ ਨੇ ਜ਼ਮੀਨ 'ਤੇ ਅੱਖ ਰੱਖੀ ਹੋਈ ਸੀ।