Others

ਕੀ ਔਰਤਾਂ ਨੂੰ ਕੰਮ ਕਰਨ ਤੇ ਪੜ੍ਹਨ ਦੀ ਆਜ਼ਾਦੀ ਦੇਵੇਗਾ ਤਾਲੀਬਾਨ!

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜਿਵੇਂ-ਜਿਵੇਂ ਤਾਲੀਬਾਨ ਅਫਗਾਨਿਸਤਾਨ ਵਿੱਚ ਪੈਰ ਪਸਾਰੇ ਹਨ, ਉਸੇ ਤਰ੍ਹਾਂ ਖਾਸਕਰਕੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸੰਸਾਰ ਪੱਧਰ ਉੱਤੇ ਚਿੰਤਾ ਕੀਤੀ ਜਾ ਰਹੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁੱਸ਼ ਤੇ ਸੰਯੁਕਤ ਰਾਸ਼ਟਰ ਦੇ ਮਹਾਂਸਕੱਤਰ ਐਂਟੇਨੀਓ ਗੁਟਰੇਸ ਨੇ ਅਫਗਾਨਿਸਤਾਨ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ।

Read More
International

ਤਾਲੀਬਾਨ ਦਾ ਫਰਮਾਨ, ਕੁੱਝ ਕਰਨ ਦਾ ਸਮਾਂ ਆ ਗਿਆ, ਲੋਕਾਂ ਦੀ ਜ਼ਿੰਦਗੀ ਬਿਹਰਤ ਕਰਾਂਗੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤਾਲੀਬਾਨ ਨੇ ਕਾਬੁਲ ਉੱਤੇ ਕਬਜ਼ਾ ਕਰਨ ਮਗਰੋਂ ਇਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਹੁਣ ਅਫਗਾਨਿਸਤਾਨ ਦੇ ਲੋਕਾਂ ਲਈ ਕੁੱਝ ਬਿਹਤਰ ਕਰਨ ਤੇ ਉਨ੍ਹਾਂ ਦੀ ਜਿੰਦਗੀ ਚੰਗੀ ਕਰਨ ਦਾ ਸਮਾਂ ਆ ਗਿਆ ਹੈ। ਇਸ ਵੀਡੀਓ ਵਿੱਚ ਤਾਲੀਬਾਨ ਦਾ ਇਕ ਉਪ ਨੇਤਾ ਸੰਬੋਧਨ ਕਰ ਰਿਹਾ ਹੈ। ਤਾਲੀਬਾਨ ਦੇ ਲੜਾਕਿਆਂ ਨਾਲ

Read More
Punjab

ਅਫਗਾਨਿਸਤਾਨ ਦੇ ਗੁਰੂ ਘਰਾਂ ‘ਚ ਫਸੇ 200 ਸਿੱਖ ਸ਼ਰਧਾਲੂ, ਕੈਪਟਨ ਹੋਏ ਚਿੰਤਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ‘ਚ ਤਾਲੀਬਾਨੀਆਂ ਕਰਕੇ ਤਣਾਅਪੂਰਨ ਹੋਏ ਮਾਹੌਲ ਬਾਰੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾ ‘ਚੋਂ ਭਾਰਤੀਆਂ ਸਣੇ ਗੁਰਦੁਆਰਿਆਂ ‘ਚ ਫਸੇ ਕਰੀਬ 200 ਸਿੱਖਾਂ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

Read More
Punjab

ਇਕ ਵਾਰ ਫਿਰ ਤੱਕੜੀ ਦੇ ਹੋਏ ਜਗਬੀਰ ਬਰਾੜ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜਲੰਧਰ ਛਾਉਣੀ ਤੋਂ ਸ਼ਿਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਵਿਧਾਇਕ ਬਣੇ ਜਗਬੀਰ ਸਿੰਘ ਬਰਾੜ ਪ੍ਰਧਾਨ ਅਕਾਲੀ ਦਲ ਸੁਖਬੀਰ ਸਿੰਘ ਦੀ ਮੌਜੂਦਗੀ ਵਿੱਚ ਵਿੱਚ ਇਕ ਵਾਰ ਫਿਰ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।ਇਸ ਮੌਕੇ ਪਾਰਟੀ ਦੇ ਸੀਨੀਅਰ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਵੀ ਹਾਜ਼ਰ ਸਨ। ਜਾਣਕਾਰੀ ਅਨੁਸਾਰ ਜਲੰਧਰ ਦੇ ਮਾਡਲ ਟਾਊਨ ਸਥਿਤ

Read More
India International Punjab

ਕੈਨੇਡਾ ‘ਚ 20 ਸਿਤੰਬਰ ਨੂੰ ਹੋਣਗੀਆਂ ਫੈਡਰਲ ਚੋਣਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੈਨੇਡਾ ‘ਚ ਫੈਡਰਲ ਚੋਣਾਂ 20 ਸਿਤੰਬਰ ਨੂੰ ਹੋ ਰਹੀਆਂ ਹਨ।ਇਸ ਵੇਲੇ ਜਸਟਿਨ ਟਰੂਡੋ 338 ਮੈਂਬਰੀ ਪਾਰਲੀਮੈਂਟ ਸਦਨ ‘ਚ 155 ਮੈਂਬਰਾਂ ਨਾਲ ਘੱਟ-ਗਿਣਤੀ ਸਰਕਾਰ ਚਲਾ ਰਹੇ ਸਨ। ਜਾਣਕਾਰੀ ਅਨੁਸਾਰ ਇਸ ਸਮੇਂ ਕੰਜਰਵੇਟਿਵ ਪਾਰਟੀ ਕੋਲ 119, ਬਲਾਕ ਕਿਉਬਕ ਕੋਲ 32 ,ਐਨਡੀਪੀ ਕੋਲ 24 ,ਗ੍ਰੀਨ ਪਾਰਟੀ ਕੋਲ ਦੋ ਅਤੇ ਚਾਰ ਆਜ਼ਾਦ ਮੈਂਬਰ ਸਨ।

Read More
Punjab

ਫਿਰ ਸੁਣੋ ਕੈਪਟਨ ਦੇ “ਵੱਡੇ” ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਖੇ ਆਜ਼ਾਦੀ ਦਿਹਾੜਾ ਮਨਾਇਆ। ਤਿਰੰਗਾ ਲਹਿਰਾਉਣ ਦੀ ਰਸਮ ਤੋਂ ਬਾਅਦ ਕੈਪਟਨ ਨੇ ਪੰਜਾਬ ਵਾਸੀਆਂ ਨੂੰ ਭਾਸ਼ਣ ਦਿੱਤਾ। ਇਸ ਵਾਰ ਫਿਰ ਕੈਪਟਨ ਨੇ ਪੰਜਾਬੀਆਂ ਨੂੰ ਕਈ ਵੱਡੇ-ਵੱਡੇ ਵਾਅਦੇ ਕੀਤੇ। ਇਸ ਵਾਰ ਕੈਪਟਨ ਨੇ ਪੰਜਾਬੀਆਂ ਨੂੰ ਕੀ ਵਾਅਦੇ ਕੀਤੇ ਹਨ, ਉਹ ਤੁਸੀਂ

Read More
Punjab

ਕੈਪਟਨ ਫਿਰ ਹੋਏ ਪਾਕਿਸਤਾਨ ਦੇ ਦੁਆਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਅੰਮ੍ਰਿਤਸਰ ਵਿਖੇ ਤਿਰੰਗਾ ਲਹਿਰਾਇਆ। ਕੈਪਟਨ ਕਿਸੇ ਨਾ ਕਿਸੇ ਬਹਾਨੇ ਪਾਕਿਸਤਾਨ ‘ਤੇ ਨਿਸ਼ਾਨਾ ਕੱਸਣਾ ਨਹੀਂ ਛੱਡਦੇ। ਆਜ਼ਾਦੀ ਦਿਹਾੜੇ ਮੌਕੇ ਆਪਣੇ ਭਾਸ਼ਣ ਵਿੱਚ ਕੈਪਟਨ ਨੇ ਪਾਕਿਸਤਾਨ ਨੂੰ ਸਿੱਧੇ ਹੱਥੀਂ ਲੈਂਦਿਆਂ ਖੁੱਲ੍ਹੀ ਚਿਤਾਵਨੀ ਦਿੱਤੀ ਹੈ। ਕੈਪਟਨ ਨੇ ਪਾਕਿਸਤਾਨ ਨੂੰ ਆਪਣੀ

Read More
International

ਅਫ਼ਗਾਨਿਤਸਾਨ ‘ਚ ਰਹਿੰਦੇ ਲੋਕ ਕਿਤੇ ਨਹੀਂ ਜਾ ਸਕਦੇ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਬੁਲ ਵਿੱਚ ਅਫ਼ਗਾਨ ਸਾਂਸਦ ਫਰਜ਼ਾਨਾ ਕੋਚਾਈ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ, ਜੋ ਸ਼ਾਇਦ ਅਫ਼ਗਾਨਿਤਸਾਨ ਵਿੱਚ ਰਹਿ ਰਹੇ ਲੋਕਾਂ ਨੂੰ ਨਿਰਾਸ਼ ਕਰ ਦੇਵੇ। ਕੋਚਾਈ ਨੇ ਕਿਹਾ ਕਿ ਅਫ਼ਗਾਨਿਤਸਾਨ ਵਿੱਚ ਰਹਿ ਰਹੇ ਲੋਕ ਕਿਤੇ ਵੀ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਲੋਕ ਕਿਸ ਤਰ੍ਹਾਂ ਹਫੜਾ-ਦਫੜੀ ਵਿੱਚ ਰਾਜਧਾਨੀ ਛੱਡਣ ਦੀ ਕੋਸ਼ਿਸ਼

Read More
Punjab

ਕਾਲਾਪਾਣੀ ਦੀਆਂ ਜੇਲ੍ਹਾਂ ਕੱਟਣ ਵਾਲਿਆਂ ਦੀ ਯਾਦ ‘ਚ ਪੰਜਾਬ ਸਰਕਾਰ ਦਾ ਫ਼ੈਸਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਜ਼ਾਦੀ ਦਿਹਾੜੇ ਮੌਕੇ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਪੰਜਾਬ ਵਾਸੀਆਂ ਨੂੰ ਸੁਨੇਹਾ ਦਿੱਤਾ। ਕੈਪਟਨ ਨੇ ਐਲਾਨ ਕੀਤਾ ਕਿ ਜਿਨ੍ਹਾਂ ਬੰਦਿਆਂ ਨੇ ਕਾਲਾਪਾਣੀ ਦੀਆਂ ਜੇਲ੍ਹਾਂ ਕੱਟ ਕੇ ਆਪਣੀਆਂ ਜਾਨਾਂ ਦਿੱਤੀਆਂ, ਉਨ੍ਹਾਂ ਦੀ ਯਾਦ ਵਿੱਚ ਇੱਕ ਮੈਮੋਰੀਅਲ ਬਣਾਇਆ ਜਾਵੇਗਾ, ਜਿੱਥੇ

Read More
International

ਅਫ਼ਗਾਨਿਸਤਾਨੀ ਇਸਲਾਮਿਕ ਸਿਸਟਮ ‘ਚ ਕੰਮ ਕਰਨ ਲਈ ਰਹਿਣ ਤਿਆਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਗਾਨਿਸਤਾਨ ਵਿੱਚ ਹਾਲਾਤ ਦਿਨੋਂ-ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਤਾਲਿਬਾਨ ਨੇ ਕਾਬੁਲ ਨੂੰ ਚਾਰਾਂ ਪਾਸਿਆਂ ਤੋਂ ਘੇਰਨ ਦਾ ਦਾਅਵਾ ਕੀਤਾ ਹੈ। ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਸਾਰੇ ਪ੍ਰਮੁੱਖ ਸ਼ਹਿਰਾਂ ‘ਤੇ ਨਿਯੰਤਰਨ ਕਰਨ ਤੋਂ ਬਾਅਦ ਅੱਜ ਸਵੇਰੇ ਕਾਬੁਲ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਸਬੰਧੀ ਤਾਲਿਬਾਨ ਨੇ

Read More