Khetibadi Punjab

Weather Today: 3-4 ਦਿਨ ਮੀਂਹ ਅਤੇ ਝੱਖੜ, ਕਿਸਾਨਾਂ ਲਈ ਖ਼ਾਸ ਸਲਾਹ

weather update-17 ਤੋਂ 21 ਮਾਰਚ 2023 ਤੱਕ ਮੀਂਹ ਦੇ ਨਾਲ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਝੱਖੜ ਆਉਣ ਦੀ ਸੰਭਾਵਨਾ ਹੈ।

Read More
Punjab

ਦੋ ਅਣਪਛਾਤੇ ਬਾਈਕ ਸਾਵਾਰਾਂ ਨੇ 6 ਸਾਲ ਦੇ ਮਾਸੂਮ ਬੱਚੇ ਦਾ ਕੀਤਾ ਇਹ ਹਾਲ , ਪਰਿਵਾਰ ਦਾ ਰੋ ਰੋ ਕੇ ਹੋਇਆ ਬੁਰਾ ਹਾਲ

ਦੋ ਮੋਟਰਸਾਈਕਲ ਸਾਵਰ ਅਣਪਛਾਤੇ ਵਿਅਕਤੀਆਂ ਨੇ 6 ਸਾਲ ਦੀ ਮਾਸੂਮ ਬੱਚੇ ਨੂੰ ਗੋਲੀਆਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ।

Read More
International

ਇਹ ਹੈ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ, ਜਾਣੋ ਲੰਬੀ ਉਮਰ ਦਾ ਰਾਜ਼

ਮਾਰੀਆ ਬ੍ਰੇਨਿਆਸ ਮੋਰੇਰਾ (María Branyas Morera) 115 ਸਾਲ ਦੀ ਹੋ ਗਈ ਹੈ। ਉਹ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਹੈ। ਉਹ ਅੱਜ ਧਰਤੀ 'ਤੇ ਸਭ ਤੋਂ ਬਜ਼ੁਰਗ ਜੀਵਿਤ ਵਿਅਕਤੀ ਵੀ ਹੈ।

Read More
India

ਸਾਬਕਾ ਅਗਨੀਵੀਰਾਂ ਨੂੰ ਕੇਂਦਰ ਦਾ ਇੱਕ ਹੋਰ ਤੋਹਫ਼ਾ, ਹੁਣ ਪੱਕੀ ਨੌਕਰੀ ਲਈ ਮਿਲਿਆ ਕੋਟਾ, ਉਮਰ ‘ਚ ਛੋਟ

ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਵਿੱਚ ਖਾਲੀ ਅਸਾਮੀਆਂ ਵਿੱਚ ਸਾਬਕਾ ਅਗਨੀਵੀਰਾਂ ਲਈ 10 ਪ੍ਰਤੀਸ਼ਤ ਰਾਖਵੇਂਕਰਨ ਦਾ ਐਲਾਨ ਕੀਤਾ ਹੈ।

Read More
India

ਯੂਪੀ ਦੇ ਸਾਬਕਾ ਸਿੱਖ ਮੰਤਰੀ ਨੇ ਪਤਨੀ ਨਾਲ ਚੁੱਕਿਆ ਇਹ ਕਦਮ !

ਪੰਜਾਬੀ ਅਕਾਦਮੀ ਉੱਤਰ ਪ੍ਰਦੇਸ਼ ਦੇ ਪ੍ਰਧਾਨ ਹਨ

Read More
Punjab

ਹੁਣ ਪੰਜਾਬ ‘ਚ ਮੈਟਰੋ ਦੌੜੇਗੀ ! ਤਿੰਨ ਸ਼ਹਿਰਾਂ ਨੂੰ ਜੋੜੇਗੀ !

ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਵੱਲੋਂ ਸਿਧਾਂਤਕ ਮਨਜ਼ੂਰੀ ਦਿੱਤੀ

Read More
Punjab

ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ‘ਤੇ ਡੀਜੀਪੀ ਦੀ ਸਫ਼ਾਈ , ਲਾਰੈਂਸ ਪੰਜਾਬ ਨਹੀਂ ਸੀ ਜਦੋਂ ਵੀਡੀਓ ਬਣੀ

ਉਨ੍ਹਾਂ ਨੇ ਕਿਹਾ ਕਿ ਬਠਿੰਡਾ ਜੇਲ੍ਹ ਪੰਜਾਬ ਦੀ ਹਾਈ ਸਕਿਊਰਟੀ ਜੇਲ੍ਹ ਹੈ ਜਿਸ ਵਿੱਚ ਆਮ ਤੌਰ ‘ਤੇ ਖਤਰਨਾਕ ਮੁਲਜ਼ਮ ਹੁੰਦੇ ਹਨ ਉਨ੍ਹਾਂ ਨੂੰ ਬਠਿੰਡਾ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਕਿਉਂਕਿ ਬਠਿੰਡਾ ਜੇਲ੍ਹ ਵਿੱਚ ਮੋਬਾਇਲ ਫੋਨ ਓਪਰੇਟ ਨਹੀਂ ਕਰਦੇ ।

Read More