Khaas Lekh Religion

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਦੁਨੀਆ ‘ਤੇ ਹੋਰ ਕੋਈ ਗੁਰੂ ਕਿਉਂ ਨਹੀਂ, ਹਰ ਸਿੱਖ ਜਾਣ ਲਵੇ ਖ਼ਾਸ ਜਾਣਕਾਰੀ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।। ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।। ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੁਨੀਆ ਦੇ ਵਿੱਚ ਸਿਰਫ਼ ਤੇ ਸਿਰਫ਼ ਇੱਕ ਹੀ ਅਜਿਹੇ ਗ੍ਰੰਥ ਹਨ, ਜਿਨ੍ਹਾਂ ਨੂੰ ਸਦੀਵੀ ਗੁਰੂ ਦਾ ਦਰਜਾ ਹਾਸਿਲ ਹੈ, ਉਹ ਹਨ ਜੁਗੋ-ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਅੱਜ ਸ਼੍ਰੀ ਗੁਰੂ

Read More
India Punjab

ਕਰਨਾਲ ‘ਚ ਕਿਸਾਨਾਂ ‘ਤੇ ਪੁਲਿਸ ਲਾਠੀਚਾਰਜ ਕਾਰਨ ਇੱਕ ਕਿਸਾਨ ਦੀ ਗਈ ਜਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਵਿੱਚ ਕੱਲ੍ਹ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ‘ਤੇ ਖੱਟਰ ਸਰਕਾਰ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਹੋਏ ਪੁਲਿਸ ਲਾਠੀਚਾਰਜ ਕਾਰਨ ਇੱਕ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਹੋ ਗਈ ਹੈ। ਲਾਠੀਚਾਰਜ ਕਾਰਨ ਕਿਸਾਨ ਦੇ ਸਿਰ ਅਤੇ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਸੀ।

Read More
India

ਪਿਓ ਨੇ 12 ਸਾਲ ਬਾਅਦ ਕਰਵਾਇਆ ਮੁੰਡੇ ਦਾ DNA Test, ਰਿਪੋਰਟ ਦੇਖ ਕੇ ਆ ਗਿਆ ਪਸੀਨਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬੇ-ਔਲਾਦ ਜੋੜੇ ਔਲਾਦ ਦੀ ਪ੍ਰਾਪਤੀ ਲਈ ਕਈ ਢੰਗ ਤਰੀਕੇ ਵਰਤਦੇ ਹਨ। ਇਨ੍ਹਾਂ ਵਿੱਚ ਆਈਵੀਐਫ ਤੋਂ ਲੈ ਕੇ ਸਰੋਗੇਸੀ ਤੱਕ ਸ਼ਾਮਲ ਹਨ।ਪਰ ਕਈ ਵਾਰ ਅਜਿਹੇ ਫੈਸਲੇ ਦੇਰ ਸਵੇਰ ਪਰੇਸ਼ਾਨੀ ਦਾ ਕਾਰਣ ਵੀ ਬਣ ਜਾਂਦੇ ਹਨ। ਕਿਉਂ ਕਿ ਕਿਹਾ ਜਾਂਦਾ ਹੈ ਕਿ ਕੁਦਰਤ ਦਾ ਜੋ ਢੰਗ ਤਰੀਕਾ ਹੈ , ਉਸਨੂੰ ਚੈਂਲੇਜ ਕਰਨਾ

Read More
India Punjab

ਕੱਲ੍ਹ ਤੱਕ ਨਾ ਮੰਨੀ ਖੱਟਰ ਸਰਕਾਰ ਨੇ ਗੱਲ ਤਾਂ ਹੋਵੇਗਾ ਵੱਡਾ ਐਕਸ਼ਨ – ਚੜੂਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕੱਲ੍ਹ ਕਰਨਾਲ ਵਿੱਚ ਕਿਸਾਨਾਂ ‘ਤੇ ਹੋਏ ਪੁਲਿਸ ਲਾਠੀਚਾਰਜ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੱਲ੍ਹ ਕਿਸਾਨਾਂ ‘ਤੇ ਪੰਜ ਵਾਰ ਲਾਠੀਚਾਰਜ ਕੀਤਾ ਗਿਆ, ਉਨ੍ਹਾਂ ਦੇ ਸਿਰ ਪਾੜੇ ਗਏ, ਹੱਡੀਆਂ ਤੋੜੀਆਂ ਗਈਆਂ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਜਿੱਥੇ ਪ੍ਰੋਗਰਾਮ ਸੀ, ਉਸ

Read More
Punjab

ਰਾਕੇਸ਼ ਟਿਕੈਤ ਨੇ ਖੱਟਰ ਸਰਕਾਰ ਨੂੰ ਕਿਹਾ ‘ਤਾਲਿਬਾਨ’

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਹਰਿਆਣਾ ਦੇ ਕਰਨਾਲ ਜਿਲ੍ਹੇ ਵਿੱਚ ਕਿਸਾਨਾਂ ਉੱਤੇ ਹੋਏ ਪੁਲਿਸ ਦੇ ਤਸ਼ੱਦਦ ਤੋਂ ਬਾਅਦ ਕਿਸਾਨ ਲੀਡਰ ਹਰ ਫਰੰਟ ਉੱਤੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਦੇ ਖਿਲਾਫ ਆਪਣੇ ਰੋਹ ਦਿਖਾ ਰਹੇ ਹਨ। ਇਸ ਦੌਰਾਨ ਲਾਠੀਚਾਰਜ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਕਿਸਾਨਾਂ ਦਾ ਵੀ ਹਾਲ ਚਾਲ ਪੁੱਛਿਆ ਜਾ ਰਿਹਾ ਹੈ। ਹਸਪਤਾਲ ਵਿੱਚ

Read More
India Punjab

ਕੀ ਹਨ PM ਮੋਦੀ ਦੇ ‘ਮਨ ਕੀ ਬਾਤ’ ਦੀਆਂ ਖ਼ਾਸ ਗੱਲਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਦੇ ਲੋਕਾਂ ਨਾਲ ਕਈ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਉਲੰਪਿਕ ਵਿੱਚ ਹਾਕੀ ਖਿਡਾਰੀਆਂ ਨੇ ਮੈਡਲ ਜਿੱਤ ਕੇ ਮਰਹੂਮ ਮੇਜਰ ਧਿਆਨ ਚੰਦ ਦੇ ਦਿਲ ਨੂੰ ਵੀ ਪ੍ਰਸੰਨ ਕੀਤਾ ਹੈ। ਦੇਸ਼ ਬੇਸ਼ੱਕ ਜਿੰਨੇ ਵੀ ਮਰਜ਼ੀ ਮੈਡਲ

Read More
India Punjab

ਹਰਿਆਣੇ ‘ਚ ਹੋਏ ਲਾਠੀਚਾਰਜ ਦਾ ਦੋਵੇਂ ਸੂਬੇ ਦੇ ਰਹੇ ਖੱਟਰ ਸਰਕਾਰ ਨੂੰ ਮੋੜਵਾਂ ਜਵਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਵੱਲੋਂ ਅੱਜ ਸੜਕਾਂ ਜਾਮ ਕੀਤੀਆਂ ਗਈਆਂ ਹਨ, ਜੋ ਦੁਪਹਿਰ 2 ਵਜੇ ਤੱਕ ਬੰਦ ਰਹਿਣਗੀਆਂ। ਬਾਅਦ ਦਪਿਹਰ ਇਹ ਜਾਮ ਖੋਲ੍ਹ ਦਿੱਤਾ ਜਾਵੇਗਾ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਕੱਲ੍ਹ ਹਰਿਆਣਾ ਦੇ ਕਰਨਾਲ ਦੇ ਟੋਲ ਪਲਾਜ਼ਾ ਨੇੜੇ ਖੱਟਰ ਸਰਕਾਰ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ‘ਤੇ

Read More
Punjab

ਸ਼ਿਰੋਮਣੀ ਅਕਾਲੀ ਦਲ ਨੇ 3 ਹੋਰ ਉਮੀਦਵਾਰਾਂ ਨੂੰ ਦਿੱਤੀ ਟਿਕਟ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼ਿਰੋਮਣੀ ਅਕਾਲੀ ਦਲ ਨੇ ਆਪਣੇ ਤਿੰਨ ਹੋਰ ਉਮੀਦਵਾਰ ਉਤਾਰੇ ਹਨ।ਇਨ੍ਹਾਂ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ 3 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਸਿਕੰਦਰ ਸਿੰਘ ਮਲੂਕਾ ਨੂੰ ਰਾਮਪੁਰਾ ਫੂਲ, ਪ੍ਰਕਾਸ਼ ਸਿੰਘ ਭੱਟੀ ਨੂੰ ਬਠਿੰਡਾ ਰੂਰਲ ਅਤੇ ਦਰਸ਼ਨ ਸਿੰਘ ਕੋਟਫੱਤਾ ਨੂੰ ਭੁਚੋਂ ਤੋਂ

Read More
Khaas Lekh Punjab

ਗੋਸ਼ਟੀ ਕਰਾਉਣ ਦਾ ਚੱਜ

ਐਤਵਾਰ ਖ਼ਾਲਸ ਵਿਸ਼ੇਸ਼ -ਕਮਲਜੀਤ ਸਿੰਘ ਬਨਵੈਤ ਕੀਰਤਨ ਸਿੰਘ ਸੋਢੀ ਨੇ ਜਾਨ ਹੂਲ ਕੇ ਪੱਤਰਕਾਰੀ ਕੀਤੀ ਹੈ। ਨਿੱਠ ਕੇ ਲਿਖਿਆ ਵੀ ਹੈ ਰਿਸ਼ਤੇਦਾਰੀ, ਮਿੱਤਰ- ਸੱਜਣ ਸਮੇਤ ਭਾਈਚਾਰੇ ਦੇ ਵਿੱਚ ਨਿਭਿਆ ਤਾਂ ਹੈ ਹੀ ਪਰ ਜੇ ਜ਼ਿੰਦਗੀ ‘ਚ ਨਹੀਂ ਕੀਤੀ ਤਾਂ ਤਿਕੜਮ-ਬਾਜ਼ੀ। ਖ਼ਬਰਾਂ ਲਵਾਉਣ ਵਾਲਿਆਂ ਨਾਲ ਬੈਠ ਕੇ ਕੁੱਕੜ ਦੀਆੰ ਲੱਤਾਂ ਚੱਬਣ ਜਾਂ ਫਿਰ ਸਾਹਿਤਕ ਗੋਸ਼ਟੀਆਂ ਪਿੱਛੋਂ

Read More
India International

ਅਮਰੀਕਾ ਦੀ ਫਿਰ ਚੇਤਾਵਨੀ, ਕਾਬੁਲ ਏਅਰਪੋਰਟ ਤੇ ਵੱਡੇ ਹਮਲੇ ਦਾ ਖਦਸ਼ਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਬੁਲ ਏਅਰਪੋਰਟ ਉੱਤੇ ਇਕ ਹੋਰ ਹਮਲੇ ਦਾ ਖਦਸ਼ਾ ਜਤਾਇਆ ਹੈ। ਬਾਇਡਨ ਨੇ ਇਹ ਚਿਤਾਵਨੀ ਅਮਰੀਕੀ ਕਮਾਂਡਰ ਦੇ ਹਵਾਲੇ ਨਾਲ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਨਾਗਰਿਕਾਂ ਨੂੰ ਵੀ ਕਿਹਾ ਹੈ ਕਿ ਉਹ ਏਅਰਪੋਰਟ ਤੋਂ ਦੂਰ ਰਹਿਣ। ਅਮਰੀਕਾ ਆਪਣੇ ਲੋਕਾਂ ਨੂੰ ਅਫਗਾਨਿਸਤਾਨ ਤੋਂ

Read More