India Punjab

ਝੋਨਾ ਬੀਜਣ ਵਾਲੇ ਕਿਸਾਨਾਂ ਲਈ ਖ਼ਾਸ ਖ਼ਬਰ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਦੇ ਮੱਦੇਨਜ਼ਰ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਆਉਣ ਦੀ ਹਾਲਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਾਹੇਵੰਦ ਸਾਬਤ ਹੋ ਸਕਦੀ ਹੈ । ਪੀਏਯੂ ਮਾਹਿਰਾਂ ਅਨੁਸਾਰ ਕਿਸਾਨਾਂ ਨੂੰ ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਕੁੱਝ ਰਕਬੇ ’ਤੇ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ । ਯੂਨੀਵਰਸਿਟੀ ਵਲੋਂ 2017-19 ਤੱਕ ਤਿੰਨ ਸਾਲਾਂ

Read More
India Punjab

ਕਰਫਿਊ ‘ਚ ਰਾਤ ਨੂੰ ਚੱਲ ਰਹੇ ਗੈਰਕਾਨੂੰਨੀ ਧੰਦੇ

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਕਰਫਿਊ ਲਗਾਇਆ ਗਿਆ ਹੈ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਲਾਕਡਾਊਨ ਦੇ ਹੁਕਮ ਦਿੱਤੇ ਹੋਏ ਹਨ, ਪਰ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਲ ਲਗਦੇ ਇਲਾਕਿਆਂ ਵਿਚਲੇ ਕਰੱਸ਼ਰ ਜ਼ੋਨ ’ਚ ਇਸ ਕਰਫਿਊ ਤੇ ਲਾਕਡਾਊਨ ਕਾਰਨ ਸੁੰਨਸਾਨ ਕਾਲੀਆਂ ਬੋਲੀਆਂ ਰਾਤਾਂ ਦਾ ਲਾਭ ਲੈਂਦੇ ਹੋਏ ਧੜੱਲੇ ਨਾਲ ਕਰੱਸ਼ਰ ਚੱਲ ਰਹੇ

Read More
India Punjab

ਪੰਜਾਬ ਦੇ ਮੰਤਰੀਆਂ ਨੇ 3 ਮਹੀਨੇ ਦੀ ਤਨਖ਼ਾਹ ਦਾਨ ਕੀਤੀ

‘ਦ ਖ਼ਾਲਸ ਬਿਊਰੋ :- ਕੋਵਿਡ-19 ਮਹਾਂਮਾਰੀ ਕਰਕੇ ਦੇਸ਼ਵਿਆਪੀ ਲਾਕਡਾਊਨ ਤੇ ਸੂਬੇ ਵਿੱਚ ਆਇਦਾ ਕਰਫਿਊ ਕਾਰਨ ਦੀ ਵਿੱਤੀ ਹਾਲਤ ਕਾਫੀ ਖ਼ਰਾਬ ਹੋ ਗਈ ਹੈ। ਰਾਜ ਸਰਕਾਰ ਨੂੰ ਮੌਜੂਦਾ ਵਿਤੀ ਸਾਲ 2020-21 ਵਿੱਚ ਜਿਹੜਾ ਮਾਲੀਆ 88,000 ਕਰੋੜ ਰੁਪਏ ਆਉਣ ਦੀ ਆਸ ਸੀ, ਉਹ ਹੁਣ 66,000 ਕਰੋੜ ਰੁਪਏ ਹੀ ਮਿਲੇਗਾ। ਸੂਬੇ ਦੀ ਮਾਲੀ ਹਾਲਤ ਨੂੰ ਠੁੰਣਾ ਦੇਣ ਲਈ

Read More
India Punjab

ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇਂਦਰ ਨੇ ਸੂਬਿਆਂ ਨੂੰ ਹੁਕਮ ਲਾਏ

ਚੰਡੀਗੜ੍ਹ ( ਹਿਨਾ ) ਕੇਂਦਰ ਸਰਕਾਰ ਰਾਜਾਂ ਨੂੰ ਫਸੇ ਹੋਏ ਪ੍ਰਵਾਸੀ ਮਜ਼ਦੂਰਾਂ ਲਈ ਸੁਰੱਖਿਆ, ਪਨਾਹਗਾਹ ਅਤੇ ਭੋਜਨ ਯਕੀਨੀ ਬਣਾਉਣ ਲਈ ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਸਾਰੇ ਰਾਜ ਮੁੱਖ ਸਕੱਤਰਾਂ ਨੂੰ ਕਿਹਾ ਹੈ ਕਿ ਉਹ ਪ੍ਰਵਾਸੀ ਮਜ਼ਦੂਰਾਂ ਅਤੇ ਫਸੇ ਵਿਅਕਤੀਆਂ ਦੀ ਸੁਰੱਖਿਆ, ਪਨਾਹਗਾਹ ਅਤੇ ਭੋਜਨ ਸੁਰੱਖਿਆ ਲਈ ਢੂਕਵੇਂ ਪ੍ਰਬੰਧ ਯਕੀਨੀ ਬਣਾਉਣ, ਤੇ ਨਾਲ ਹੀ ਗੌਬਾ ਨੇ

Read More
India Punjab

ਸੂਬੇ ‘ਚ ਦੂਜੇ ਦਿਨ 36077 ਟਨ ਹੋਈ ਕਣਕ ਦੀ ਖਰੀਦ

ਚੰਡੀਗੜ ( ਹਿਨਾ ) ਪੰਜਾਬ ਸੂਬੇ ਵਿੱਚ 15 ਅਪ੍ਰੈਲ ਤੋਂ ਸ਼ੁਰੂ ਕਣਕ ਦੀ ਖ਼ਰੀਦ ਦੇ ਦੂਸਰੇ ਦਿਨ 36077 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਹੋਈ। ਪੰਜਾਬ ਰਾਜ ਵਿੱਚ ਅੱਜ ਕਣਕ ਦੀ ਖ਼ਰੀਦ ਦੇ ਦੂਸਰੇ ਦਿਨ ਸਰਕਾਰੀ ਏਜੰਸੀਆਂ ਵੱਲੋਂ 35437 ਮੀਟ੍ਰਿਕ ਟਨ ਅਤੇ ਆੜ੍ਹਤੀਆਂ ਵਲੋਂ 640 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ

Read More
India Punjab

ਮੰਡੀਆਂ ‘ਚ ਕਣਕ ਲਿਜਾਉਣ ਵਾਲੇ ਕਿਸਾਨਾਂ ਲਈ ਜ਼ਰੂਰੀ ਜਾਣਕਾਰੀ

ਚੰਡੀਗੜ੍ਹ ( ਹਿਨਾ ) ਕੋਵਿਡ-19 ਵਿਚਾਲੇ ਵਾਢੀ ਤੇ ਖ਼ਰੀਦ ਨੂੰ ਸੁਚਾਰੂ ਤਰੀਕੇ ਨਾਲ ਯਕੀਨੀ ਬਣਾਉਣ ਲਈ ਤੋਂ ਕਿਸਾਨਾਂ, ਆੜ੍ਹਤੀਆਂ ਅਤੇ ਅਮਲੇ ਦੀ ਹਿਫ਼ਾਜ਼ਤ ਯਕੀਨੀ ਬਣਾਉਣ ਲਈ 8620 ਪੁਲਿਸ ਕਰਮੀ ਅਤੇ 6483 ਵਲੰਟੀਅਰ 24 ਘੰਟੇ ਤਿੱਖੀ ਨਜ਼ਰ ਨਾਲ ਪਿੰਡਾਂ ਤੇ ਮੰਡੀਆਂ ਵਿੱਚ ਦੋ ਦਿਸ਼ਾਵੀ ਰਣਨੀਤੀ ‘ਚ ਰੱਖ ਰਹੇ ਹਨ। ਇਸ ਮੰਤਵ ਦੀ ਪੂਰਤੀ ਦੌਰਾਨ ਇਹ ਕਰਮਚਾਰੀ

Read More
India Punjab

ਪੁਲਿਸ ਨੇ ਨਿਰਦੋਸ਼ਾਂ ਨੂੰ ਰਿਹਾਅ ਕਰਕੇ ਚੰਗਾ ਕੀਤਾ, ਗ੍ਰਿਫ਼ਤਾਰ ਢਾਡੀ ਨੂੰ ਰਿਹਾਅ ਕਰੋਂ – ਦਮਦਮੀ ਟਕਸਾਲ ਮੁੱਖੀ

ਚੰਡੀਗੜ੍ਹ ( ਹਿਨਾ ) ਪਟਿਆਲਾ ‘ਚ ਹੋਈ ਘਟਨਾ ਨਾਲ ਸੰਬੰਧਿਤ ਨਿਹੰਗ ਸਿੰਘਾਂ ਵਿਚੋਂ ਸਿੱਖ ਬੀਬੀ ਸਮੇਤ 4 ਨੂੰ ਰਿਹਾਅ ਕਰਨ ‘ਤੇ ਦਮਦਮੀ ਟਕਸਾਲ ਮੁਖੀ ਨੇ ਕੀਤਾ ਸਵਾਗਤ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕੋਵਿਡ-19 ਦੌਰਾਨ ਜੀਵਨ-ਮੌਤ ਦੀ ਚਲ ਰਹੀ ਲੜਾਈ ਵਿੱਚ ਪੰਜਾਬ ਸਰਕਾਰ ਅਤੇ

Read More
India Punjab

ਬਠਿੰਡੇ ਦੀਆਂ ਨਰਸਾਂ ਨੂੰ 6 ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਵਾਹ ਸਰਕਾਰੇ !

ਚੰਡੀਗੜ੍ਹ ( ਹਿਨਾ ) ਕੋਵਿਡ-19 ਦੇ ਚਲਦਿਆ ਪੰਜਾਬ ਸਰਕਾਰ ਸਿਹਤ ਪ੍ਰਬੰਧਾਂ ਬਾਰੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਨਿੱਤ ਨਵੀਂ ਕਹਾਣੀ ਇਨ੍ਹਾਂ ਦੀ ਪੋਲ ਖੋਲ੍ਹ ਰਹੀ ਹੈ। ਇੱਕ ਪਾਸੇ ਸਰਕਾਰ ਮੈਡੀਕਲ ਸਟਾਫ ਨੂੰ ਯੋਧਿਆਂ ਦਾ ਰੁਤਬਾ ਦੇ ਕੇ ਸਲਾਮੀਆਂ ਦੇ ਰਹੀ ਹੈ ਤੇ ਦੂਜੇ ਪਾਸੇ ਉਨ੍ਹਾਂ ਨੂੰ ਛੇ-ਛੇ ਮਹੀਨੇ ਤੋਂ ਰੂਕੀ ਤਨਖ਼ਾਹ ਨਹੀਂ ਦੇ ਰਹੀ।

Read More
India Punjab

ਪੰਜਾਬ ਲਾਕਡਾਊਨ ‘ਚ ਕਣਕ ਦੀ ਪਹਿਲੀ ਖ਼ਰੀਦ ਹੋਈ 3119 ਮੀਟ੍ਰਿਕ ਟਨ

‘ਦ ਖ਼ਾਲਸ ਬਿਊਰੋ :- ਪੰਜਾਬ ਰਾਜ ਵਿੱਚ ਅੱਜ 15 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਦੇ ਪਹਿਲੇ ਦਿਨ ਸਰਕਾਰੀ ਏਜੰਸੀਆਂ ਵੱਲੋਂ 3119 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਸੂਬੇ ਵਿੱਚ 3119 ਮੀਟ੍ਰਿਕ ਟਨ ਕਣਕ ਦੀ ਹੋਈ ਖ਼ਰੀਦ ਤੇ

Read More
India Punjab

ਨਿਹੰਗਾਂ ਨੂੰ ਸਹੀ ਦੱਸਣ ਵਾਲਾ ਇੱਕ ਹੋਰ ਵਿਅਕਤੀ ਗ੍ਰਿਫ਼ਤਾਰ

ਚੰਡੀਗੜ੍ਹ ( ਹਿਨਾ ) ਇੱਥੇ ਪੁਲਿਸ ਨੇ ਪਿਛਲੇ ਦਿਨੀਂ ਪਟਿਆਲਾ ਵਿੱਚ ਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਹੋਈ ਤਕਰਾਰ ਸਬੰਧੀ ਨਿਹੰਗ ਸਿੰਘਾਂ ਦੇ ਪੱਖ ਵਿੱਚ ਟਿੱਪਣੀ ਕਰਨ ਵਾਲੇ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਸਤਿਕਾਰ ਕਮੇਟੀ ਦੀ ਸਥਾਨਕ ਇਕਾਈ ਦੇ ਪ੍ਰਧਾਨ ਦਵਿੰਦਰ ਸਿੰਘ ਖ਼ਾਲਸਾ ਤੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ

Read More