India Punjab

ਹਜ਼ਾਰਾਂ ਲੋਕ ਢਿੱਡੋਂ ਭੁੱਖੇ ਪਰ WHO ਨੇ ਭਾਰਤ ਦੀ ਕੀਤੀ ਤਾਰੀਫ

ਚੰਡੀਗੜ੍ਹ ( ਹਿਨਾ ) ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਕੋਰੋਨਵਾਇਰਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਵੱਲੋਂ ਲਾਕਡਾਊਨ 19 ਦਿਨ ਹੋਰ ਵਧਾਉਣ ਦੇ ਫੈਸਲੇ ਨੂੰ ਸਹੀ ਠਹਿਰਾਂਉਦਿਆਂ ਇਸ ਨੂੰ ਭਾਰਤ ਦੀ ਸਖ਼ਤ ਅਤੇ ਸਮੇਂ ਸਿਰ ਕੀਤੀ ਕਾਰਵਾਈ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਅੱਜ ਦੇਸ਼ ਭਰ ਵਿੱਚ ਜਾਰੀ ਤਾਲਾਬੰਦੀ ਨੂੰ ਤਿੰਨ ਮਈ ਤੱਕ ਵਧਾਉਣ ਦਾ ਐਲਾਨ

Read More
India Punjab

ਮੀਡੀਆ ਅਦਾਰਿਆਂ ਨੇ ਕੱਢੇ ਕਰਮਚਾਰੀ, ਕਈਆਂ ਦੀਆਂ ਤਨਖਾਹਾਂ ‘ਤੇ ਲਾਏ ਕੱਟ

ਚੰਡੀਗੜ੍ਹ ( ਹਿਨਾ ) ਕੋਰੋਨਾਵਾਇਰਸ ਦੇ ਮੱਦੇਨਜ਼ਰ ਮੀਡੀਆ ਨਾਲ ਸਬੰਧਤ ਕੁੱਝ ਅਦਾਰਿਆ ਵੱਲੋਂ ਆਪਣੇ ਪ੍ਰਕਾਸ਼ਨ ਰੱਦ ਕਰਨ, ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਕੱਟਣ ਤੇ ਪੱਤਰਕਾਰਾਂ ਤੇ ਡੈਸਕ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ‘ਤੇ ਨੈਸ਼ਨਲ ਜਰਨਲਿਸਟਸ ਯੂਨੀਅਨ ਨੇ ਚਿੰਤਾ ਦੇ ਪ੍ਰਗਟਾਵਾ ਕੀਤਾ ਹੈ। ਪ੍ਰੈੱਸ ਐਸੋਸੀਏਸ਼ਨ, ਇੰਡੀਅਨ ਜਰਨਲਿਸਟ ਯੂਨੀਅਨ, ਨੈਸ਼ਨਲ ਯੂਨੀਅਨ ਆਫ਼ ਜਰਨਲਿਸਟ ਤੇ

Read More
India Punjab

ਜੰਮੂ-ਕਸ਼ਮੀਰ ਵਿੱਚ 204 ਕੈਦੀ ਰਿਹਾਅ

ਚੰਡੀਗੜ੍ਹ ( ਹਿਨਾ ) ਕੋਰੋਨਾਵਾਇਰਸ ਕਾਰਨ ਜੰਮੂ ਤੇ ਕਸ਼ਮੀਰ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ 204 ਕੈਦੀਆਂ ਨੂੰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਉਹ 45 ਕੈਦੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸਖ਼ਤ ਲੋਕ ਸੁਰੱਖਿਆ ਐਕਟ ( ਪੀਐੱਸਏ ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ

Read More
India Punjab

ਪੰਜਾਬ ਦੀਆਂ ਕੰਬਾਈਨਾਂ ਰਾਜਸਥਾਨ ਰੋਕੀਆਂ, 3 ਹਜ਼ਾਰ ਤੋਂ ਵੱਧ ਲੋਕ ਫ਼ਾਕੇ ਕੱਟਣ ਨੂੰ ਮਜ਼ਬੂਰ

ਚੰਡੀਗੜ੍ਹ ( ਹਿਨਾ ) ਹਰ ਸਾਲ ਦੀ ਤਰ੍ਹਾਂ ਕਣਕ ਦੀ ਵਾਢੀ ਲਈ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਗਈਆਂ ਪੰਜਾਬ ਦੀਆਂ ਕੰਬਾਈਨਾਂ ਜਾਂਦੀਆਂ ਹਨ, ਪਰ ਇਸ ਵਾਰ ਸਾਰੀਆਂ ਕੰਬਾਈਨਾਂ ਲਈ ਪਰਤਣਾ ਬੇਹੱਦ ਔਖਾ ਸਾਬਿਤ ਹੋ ਰਿਹਾ ਹੈ। ਡੀਸੀ ਦੇ ਹੁਕਮਾਂ ਤਹਿਤ ਮੱਧ ਪ੍ਰਦੇਸ਼ ਤੋਂ ਚੱਲੀਆਂ ਕੰਬਾਈਨਾਂ ਰਾਜਥਾਨ ਦੇ ਕਈ ਜ਼ਿਲ੍ਹਿਆਂ ‘ਚ ਰੋਕ ਲਈਆਂ ਗਈਆਂ ਹਨ। ਉਨ੍ਹਾਂ

Read More
India Punjab

ਅੱਜ ਤੋਂ ਕਣਕ ਦੀ ਖਰੀਦ ਸ਼ੁਰੂ, ਕਿਤੇ ਨਾਅਰੇਬਾਜ਼ੀ, ਕਿਧਰੇ ਬਾਈਕਾਟ ਵੀ ਸ਼ੁਰੂ

ਚੰਡੀਗੜ੍ਹ ( ਹਿਨਾ ) ਪੰਜਾਬ ਵਿੱਚ ਲਾਕਡਾਊਨ ਦੇ ਚਲਦੇ ਕਣਕ ਦੀ ਖ਼ਰੀਦ 15 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਨਾਜ ਮੰਡੀਆ ਵਿੱਚ ਖ਼ਰੀਦ ਦੇ ਪੁਖ਼ਤਾ ਇੰਤਜ਼ਾਮ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜ਼ਿਲ੍ਹਾਂ ਭਰ ‘ਚ 206 ਖ਼ਰੀਦ ਕੇਂਦਰਾਂ ਤੋਂ ਇਲਾਵਾ 254 ਸ਼ੈਲਰਾਂ ਨੂੰ ਵੀ ਖ਼ਰੀਦ ਕੇਂਦਰ ਵਜੋਂ ਵਰਤਿਆ ਜਾਵੇਗਾ। ਡਿਪਟੀ ਕਮਿਸ਼ਨਰ

Read More
India Punjab

ਲਾਕਡਾਊਨ ‘ਚ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਖ਼ਰੀਦ, ਸਰਕਾਰ ਨੇ ਦਿੱਤੀ ਮਨਜ਼ੂਰੀ

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਨੇ ਕਣਕ ਦੀ ਫ਼ਸਲ ਦੀ ਖ਼ਰੀਦ ਦੀ ਮੁਕੰਮਲ ਤਿਆਰੀ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਮੁਤਾਬਕ 15 ਅਪ੍ਰੈਲ ਤੋਂ ਸਾਰੀਆਂ ਮੰਡੀਆਂ ‘ਚ ਕਣਕ ਦੀ ਖ਼ਰੀਦ ਸ਼ੁਰੂ ਹੋ ਜਾਵੇਗੀ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕੇ ਕਣਕ ਦੀ ਖ਼ਰੀਦ ਲਈ 1867 ਖ਼ਰੀਦ ਕੇਂਦਰ ਅਤੇ 1824 ਰਾਈਸ

Read More
Punjab

”ਪਰਵਰਦਿਗਾਰ ਆਏ ਜਬ ਅਪਨੀ ਮੌਜ ਮੇਂ, ਸਜਾ ਖ਼ਾਲਸਾ ਔਰ ਖ਼ੁਦ ਸ਼ਾਮਿਲ ਹੁਏ ਫ਼ੌਜ ਮੇਂ” ਖ਼ਾਲਸਾ ਸਿਰਜਣਾ ਦਿਹਾੜੇ ‘ਤੇ ਖ਼ਾਸ

‘ਦ ਖ਼ਾਲਸ ਬਿਊਰੋ :- 13 ਅਪ੍ਰੈਲ ਸਿੱਖ ਕੌਮ ਦਾ ਇੱਕ ਬਹੁਤ ਖ਼ਾਸ ਦਿਹਾੜਾ ਹੈ। 1699 ਵਿੱਚ ਦਸ਼ਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਭਗਤੀ ਤੋਂ ਸ਼ਕਤੀ ਤੱਕ ਦੇ ਸਫ਼ਰ ਨੂੰ ਇੱਕ ਲੜੀ ਵਿੱਚ ਪਰੋ ਕੇ ਖ਼ਾਲਸਾ ਸਾਜਿਆ ਸੀ। ਇਹ ਦੁਨੀਆ ਦੇ ਇਤਿਹਾਸ ਦੀ ਇੱਕ ਅਨੋਖੀ ਗਾਥਾ ਹੈ ਜਿੱਥੇ ਆਪੇ ਗੁਰ ਚੇਲਾ

Read More
International

ਚੀਨ ‘ਚ ਕੱਲ ਮੁੜ ਹੋਈਆਂ 2 ਮੌਤਾਂ, ਖਤਰਾ ਹਾਲੇ ਵੀ ਸਿਰ ‘ਤੇ ਹੈ

‘ਦ ਖ਼ਾਲਸ ਬਿਊਰੋ :- ਐਤਵਾਰ 12 ਅਪ੍ਰੈਲ ਨੂੰ ਆਏ 108 ਨਵੇਂ ਮਾਮਲਿਆਂ ਵਿਚੋਂ 98 ਬਾਹਰਲੇ ਦੇਸਾਂ ਦੇ ਸੰਪਰਕ ਵਾਲੇ ਹਨ। ਇਸ ਨਾਲ ਲਾਗ ਵਾਲੇ ਯਾਤਰੀਆਂ ਤੋਂ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਚੀਨੀ ਦੇ ਵੁਹਾਨ ਸ਼ਹਿਰ ਜੋ ਕਿ ਵਾਇਰਸ ਦਾ ਕੇਂਦਰ ਸੀ, ਪਿਛਲੇ 11 ਹਫਤਿਆਂ ਦੇ ਲੌਕ ਡਾਊਨ ਤੋਂ

Read More
International

ਬੌਰਿਸ ਜੌਨਸਨ ਠੀਕ ਹੋਏ, UK ‘ਚ 10 ਹਜ਼ਾਰ ਤੋਂ ਵੱਧ ਮੌਤਾਂ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਨਾਲ ਯੂਕੇ ਵਿੱਚ ਮੌਤਾਂ ਦਾ ਅੰਕੜਾ 10,000 ਦੇ ਪਾਰ ਹੋ ਗਿਆ ਹੈ। ਅਤੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ 737 ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 10,612 ਦੱਸੀ ਜਾ ਰਹੀ ਹੈ। ਯੂਕੇ 10,000 ਮੌਤਾਂ ਦੀ ਗਿਣਤੀ ਪਾਰ ਕਰਨ ਵਾਲਾ ਪੰਜਵਾਂ ਦੇਸ ਹੈ।

Read More
International

ਇਟਲੀ ਵਿੱਚ ਸਮੁੰਦਰ ‘ਚ ਕੁਆਰੰਟੀਨ ਕੀਤੇ ਲੋਕ

‘ਦ ਖ਼ਾਲਸ ਬਿਊਰੋ :- ਇਟਲੀ ਨੇ ਸਿਸਲੀ ਦੇ ਪੱਛਮੀ ਤੱਟ ਤੋਂ ਇੱਕ ਜਰਮਨ ਸਮੁੰਦਰੀ ਜਹਾਜ਼ ਵਿੱਚ ਸਵਾਰ 156 ਪਰਵਾਸੀਆਂ ਨੂੰ ਦੂਜੇ ਜਹਾਜ਼ ਵਿੱਚ ਭੇਜ ਕੇ, ਕੁਆਰੰਟੀਨ ਕਰਨ ਦਾ ਆਦੇਸ਼ ਦਿੱਤਾ ਹੈ। ਇਨ੍ਹਾਂ ਪਰਵਾਸੀਆਂ ਵਿੱਚੋਂ ਜ਼ਿਆਦਾਤਰ ਲੋਕ ਅਫ਼ਰੀਕਾ ਅਤੇ ਮੱਧ ਪੂਰਬ ਤੋਂ ਹਨ। ਅਤੇ ਇਟਲੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਨ੍ਹਾਂ ਲੋਕਾਂ ਦੀ ਸਿਹਤ ਜਾਂਚ

Read More