68 ਹਜ਼ਾਰ ਰੁਪਏ ਨੂੰ ਠੇਕੇ ’ਤੇ ਲੈ ਕੇ ਬੀਜੀ ਸੀ ਕਣਕ, ਪ੍ਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ..
ਕਿਸਾਨ ਸਾਧੂ ਸਿੰਘ ਕੋਲ ਆਪਣੀ ਦਸ ਏਕੜ ਜ਼ਮੀਨ ਹੈ। ਇਸਦੇ ਨਾਲ ਹੀ ਉਸਨੇ 68 ਹਜ਼ਾਰ ਰੁਪਏ ਏਕੜ ਦੇ ਹਿਸਾਬ ਨਾਲ 25 ਏਕੜ ਹੋਰ ਜ਼ਮੀਨ ਲਈ ਹੋਈ ਸੀ।
ਕਿਸਾਨ ਸਾਧੂ ਸਿੰਘ ਕੋਲ ਆਪਣੀ ਦਸ ਏਕੜ ਜ਼ਮੀਨ ਹੈ। ਇਸਦੇ ਨਾਲ ਹੀ ਉਸਨੇ 68 ਹਜ਼ਾਰ ਰੁਪਏ ਏਕੜ ਦੇ ਹਿਸਾਬ ਨਾਲ 25 ਏਕੜ ਹੋਰ ਜ਼ਮੀਨ ਲਈ ਹੋਈ ਸੀ।
ਅਮਰੀਕਾ ਵਿੱਚ ਭਾਰਤੀ ਰਾਜਦੂਤ ਨੇ ਕਿਹਾ ਕਿ ਸਿੱਖ ਧਰਮ ਅਤੇ ਇਤਿਹਾਸ ਦੇ ਮੂਲ ਸਿਧਾਂਤ ਸਰਬ-ਵਿਆਪਕਤਾ, ਏਕਤਾ, ਬਰਾਬਰੀ, ਇਮਾਨਦਾਰੀ ਨਾਲ ਰਹਿਣਾ, ਸੇਵਾ, ਸਿਮਰਨ, ਮਨ ਦੀ ਸ਼ਾਂਤੀ ਅਤੇ ਲੋਕਾਂ ਪ੍ਰਤੀ ਸਦਭਾਵਨਾ ਹਨ।
PSTET Paper-2 examination date-ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਤਰੀਕ ਅਤੇ ਸਮਾਂ ਸਬੰਧੀ ਜਾਣਕਾਰੀ ਜਾਰੀ ਕੀਤੀ ਗਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ( Shiromani Gurdwara Parbandhak Committee ) ਦੇ ਵਕੀਲਾਂ ਦੀ ਟੀਮ ਡਿਬਰੂਗੜ੍ਹ ਪਹੁੰਚ ਗਈ ਹੈ। ਇੱਥੇ ਉਹ ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਨੂੰ ਮਿਲਣਗੇ।
ਮੀਂਹ ਅਤੇ ਝੱਖੜ ਦੌਰਾਨ ਟੀਨ ਦੇ ਸ਼ੈੱਡ ਹੇਠਾਂ ਕੁੱਲ 30 ਤੋਂ 40 ਲੋਕ ਮੌਜੂਦ ਸਨ। ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਬਾਕੀ ਤਿੰਨ ਮੌਤਾਂ ਹਸਪਤਾਲ ਵਿੱਚ ਹੋਈਆਂ ਹਨ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦਾਅਵਾ ਕੀਤਾ ਹੈ ਕਿ ਪੂਰੇ ਪੰਜਾਬ ਵਿੱਚ ਕਾਰਪੋਰੇਟਰਾਂ ਦੇ ਬਣੇ ਹੋਏ 8 ਸਾਈਲੋਜ਼ ਨੂੰ ਪੰਜਾਬ ਸਰਕਾਰ/ਮੰਡੀ ਬੋਰਡ ਨੇ ਸਰਕਾਰੀ ਮੰਡੀਆਂ ਐਲਾਨ ਦਿੱਤਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਾਰਪੋਰੇਟ ਘਰਾਨਿਆਂ ਦੇ ਸਾਇਲੋਜ਼ ਵਿੱਚ ਕਣਕ ਬਿਲਕੁਲ ਵੀ ਨਾ ਸਿਟੀ ਜਾਵੇ। ਸਰਕਾਰ ਇੱਕ ਸਾਜਿਸ਼ ਵਜੋਂ ਸਾਈਲੋਜ਼ ਨੂੰ ਮੰਡੀ ਵੱਜੋਂ
ਪਠਾਨਕੋਟ : ਪੰਜਾਬ ਵਿੱਚ ਕਣਕਾਂ ਦੀ ਵਾਢੀ ਤੋਂ ਬਾਅਦ ਹੁਣ ਅਗਲੇ ਆਉਣ ਵਾਲੇ ਝੋਨੇ ਦੇ ਸੀਜ਼ਨ ਦੀ ਤਿਆਰੀ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਜ਼ਿਲ੍ਹਾ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਡੀ ਪ੍ਰਾਜੈਕਟ ਦਾ ਦੌਰਾ ਕੀਤਾ ਹੈ। ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਨੇ ਰਣਜੀਤ ਸਾਗਰ ਡੈਮ
ਦਿੱਲੀ : ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ-ਅੰਡਰ ਗ੍ਰੈਜੂਏਟ ਸੀਯੂਈਟੀ-ਯੂਜੀ ਵਾਸਤੇ ਅਰਜ਼ੀਆਂ ਲੈਣ ਲਈ ਪੋਰਟਲ ਤਿੰਨ ਦਿਨਾਂ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਵਿਦਿਆਰਥੀਆਂ ਦੀਆਂ ਅਪੀਲਾਂ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ । ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪ੍ਰੀਖਿਆ ਨਾਲ ਸਬੰਧਤ ਸਿਲੇਬਸ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਭਾਵੇਂ ਨੈਸ਼ਨਲ ਕੌਂਸਲ
ਤਰਨਤਾਰਨ : ਹਲਕਾ ਤਰਨਤਾਰਨ ਵਿੱਚ ਅੱਜ ਪਸ਼ੂਆਂ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਹੋਇਆ ਹੈ ਤੇ ਤਸਕਰਾਂ ਵੱਲੋਂ 5 ਵੱਡੀਆਂ ਗੱਡੀਆਂ ਵਿੱਚ ਬੇਰਹਿਮੀ ਨਾਲ ਬੰਦ ਕੀਤੇ 500 ਦੇ ਕਰੀਬ ਜਾਨਵਰਾਂ ਨੂੰ ਛੁਡਾਇਆ ਗਿਆ। ਤਰਨਤਾਰਨ ਹਲਕਾ ਵਿਧਾਇਕ ਅਤੇ ਪੁਲਿਸ ਵਲੋਂ ਸਾਂਝੇ ਤੌਰ ‘ਤੇ ਕੀਤੇ ਗਈ ਇਸ ਕਾਰਵਾਈ ਦੇ ਦੌਰਾਨ ਪੁਰਾਣੀ ਮਾਲ ਮੰਡੀ ‘ਚ ਤਸਕਰਾਂ
ਜਲੰਧਰ : ਪੰਜਾਬ ਦੀ ਆਪ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਿਥੇ ਜਲੰਧਰ ਵਿੱਚ ਇੱਕ ਪਾਸੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਹਨ,ਉਥੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਹਾਲ ਦੀ ਘੜੀ ਆਰਾਮ ਕਰਨ ਦੀ ਸਲਾਹ ਵੀ ਦੇ ਛੱਡੀ ਹੈ। ਜਲੰਧਰ ਵਿੱਚ ਹੋਈ ਇੱਕ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਆਪਣੀ ਸਰਕਾਰ ਦੇ ਇੱਕ ਸਾਲ ਦੇ