ਬੁੱਢੇ ਮਾਂ-ਬਾਪ ਨੂੰ ਢੰਗ ਦੀ ਰੋਟੀ ਨਹੀਂ ਦਿੰਦਾ ਸੀ ਪੁੱਤਰ,ਹਾਰ ਕੇ ਚੁੱਕਿਆ ਬਜ਼ੁਗਰ ਜੋੜੇ ਨੇ ਆਹ ਕਦਮ
ਚਰਖੀ ਦਾਦਰੀ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਚਰਖੀ ਦਾਦਰੀ ਤੋਂ ਇੱਕ ਮਾੜੀ ਘਟਨੀ ਵਾਪਰਨ ਦੀ ਸੂਚਨਾ ਮਿਲੀ ਹੈ,ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ । ਇਥੇ ਇਥੇ ਇੱਕ ਬਜ਼ੁਰਗ ਜੋੜੇ ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮਹੱਤਿਆ ਕਰ ਲਈ ਗਈ ਹੈ।ਮੌਤ ਦੇ ਮੂੰਹ ਵਿੱਚ ਜਾਣ ਤੋਂ ਪਹਿਲਾਂ ਬਜ਼ੁਰਗ ਜੋੜੇ ਨੇ ਆਪਣੇ ਇਹਨਾਂ
