ਇਨ੍ਹਾਂ 5 ਫਸਲਾਂ ‘ਤੇ ਪਹਿਲਾਂ ਹੀ MSP ਹੈ, ਤਾਂ ਸਰਕਾਰ ਨੇ ਕੀ ਗਾਰੰਟੀ ਦਿੱਤੀ ਹੈ? ਜਾਣੋ
- by Sukhwinder Singh
- February 19, 2024
- 0 Comments
ਜਿਹੜੀਆਂ ਫਸਲਾਂ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਣ ਦੀ ਸਰਕਾਰ ਨੇ ਗਾਰੰਟੀ ਦਿੱਤੀ ਹੈ, ਉਹ ਪਹਿਲਾਂ ਹੀ ਘੱਟੋ-ਘੱਟ ਸਮਰਥਨ ਮੁੱਲ ਦੇ ਦਾਇਰੇ 'ਚ ਆਉਂਦੀਆਂ ਹਨ, ਫਿਰ ਇਸ ਦੀ ਗਾਰੰਟੀ ਕੀ ਹੈ?
ਕਿਸਾਨੀ ਮੋਰਚੇ ਵਿੱਚੋਂ ਤੀਜੇ ਕਿਸਾਨ ਨੂੰ ਲੈਕੇ ਆਈ ਮਾੜੀ ਖ਼ਬਰ ! 3 ਦਿਨ ਤੋਂ ਇਸ ਥਾਂ ‘ਤੇ ਡਟਿਆ ਸੀ
- by Khushwant Singh
- February 19, 2024
- 0 Comments
ਤਿੰਨ ਦਿਨ ਤੋਂ ਕੈਪਟਨ ਅਰਮਿੰਦਰ ਸਿੰਘ ਘਰ ਬਾਹਰ ਮੋਰਚਾ ਲਗਾਇਆ ਸੀ
ਹਿਮਾਚਲ ਦੀਆਂ ਉੱਚੀਆਂ ਚੋਟੀਆਂ ‘ਤੇ ਤਾਜ਼ਾ ਬਰਫ਼ਬਾਰੀ: ਅਟਲ ਸੁਰੰਗ ਲਈ ਆਵਾਜਾਈ ਬੰਦ; ਐਡਵਾਈਜ਼ਰੀ ਜਾਰੀ
- by Gurpreet Singh
- February 19, 2024
- 0 Comments
ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ 'ਤੇ ਬੀਤੀ ਰਾਤ ਤੋਂ ਬਰਫਬਾਰੀ ਹੋ ਰਹੀ ਹੈ। ਅਟਲ ਸੁਰੰਗ ਅਤੇ ਜਲੋਰੀ ਦੱਰੇ ਲਈ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।
BJP ਨੇ ਕਰ ਦਿੱਤਾ ਉਹੀ ਕੰਮ ਚ AAP ਨੂੰ ਰਾਤੋ ਰਾਤ ਵੱਡਾ ਝਟਕਾ
- by admin
- February 19, 2024
- 0 Comments
ਡਰੱਗ ਸਮੱਗਲਰਾਂ ਖਿਲਾਫ਼ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! ਲੱਖਾਂ ਦੀ ਜਾਇਦਾਦ ਜ਼ਬਤ
- by Khushwant Singh
- February 19, 2024
- 0 Comments
ਨਸ਼ਾ ਸਮੱਗਲਰਾਂ ਨੂੰ ਪੁਲਿਸ ਦੀ ਚਿਤਾਵਨੀ
ਘਰਾਂ ਵਿਚ ਦਾਲਾਂ ਦੀ ਸੰਭਾਲ ਅਤੇ ਕੀੜਿਆਂ ਤੋਂ ਬਚਾਅ ਲਈ ਜੈਵਿਕ ਹੱਲ ਲੱਭਿਆ, ਜਾਣੋ
- by admin
- February 19, 2024
- 0 Comments
ਇਹ ਕਿੱਟ ਇੱਕ ਜੈਵਿਕ ਢੰਗ ਹੈ ਜਿਸ ਦੀ ਵਰਤੋਂ ਕਰਕੇ ਸੌਖੇ ਤਰੀਕੇ ਨਾਲ ਘਰਾਂ ਅਤੇ ਛੋੋਟੇ ਦੁਕਾਨਦਾਰਾਂ ਦੀਆਂ ਦਾਲਾਂ ਨੂੰ ਕੀੜਿਆਂ ਤੋਂ ਬਚਾਇਆ ਜਾ ਸਕਦਾ ਹੈ।
ਪ੍ਰੇਮੀ ਨੇ ਕੀਤਾ ਵਿਆਹੁਤਾ ਪ੍ਰੇਮਿਕਾ ਦੇ ਪਤੀ ਦਾ ਕਤਲ…
- by Gurpreet Singh
- February 19, 2024
- 0 Comments
ਫ਼ਰੀਦਕੋਟ ਵਿੱਚ ਐਤਵਾਰ (18 ਫਰਵਰੀ) ਦੇਰ ਰਾਤ ਇੱਕ ਨੌਜਵਾਨ ਨੇ ਆਪਣੀ ਵਿਆਹੁਤਾ ਪ੍ਰੇਮਿਕਾ ਦੇ ਪਤੀ ਦਾ ਕਤਲ ਕਰ ਦਿੱਤਾ।
ਕਿਸਾਨਾਂ ਦੇ ਧਰਨੇ ਦੌਰਾਨ ਡਿਊਟੀ ਕਰ ਰਹੇ ਹੋਮਗਾਰਡ ਜਵਾਨ ਨੂੰ ਕਾਰ ਨੇ ਦਰੜਿਆ, ਮੌਕੇ ‘ਤੇ ਮੌਤ
- by Gurpreet Singh
- February 19, 2024
- 0 Comments
ਨਾਕੇ ’ਤੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮ ਨੂੰ ਇਕ ਬੇਕਾਬੂ ਕਾਰ ਨੇ ਕੁਚਲ ਦਿੱਤਾ। ਹਾਦਸੇ 'ਚ ਹੋਮਗਾਰਡ ਜਵਾਨ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।
GST ਬਾਰੇ ਜਾਣ ਲਈ ਇਹ ਗੱਲ ਤਾਂ ਰੈਸਟੋਰੈਂਟ ਵਿੱਚ ਖਾਣਾ ਖਾਣ ਲਈ ਦੇਣੇ ਪੈਣੇ ਘੱਟ ਪੈਸੇ, ਜਾਣੋ
- by Gurpreet Singh
- February 19, 2024
- 0 Comments
ਸਾਡੇ ਦੇਸ਼ ਵਿੱਚ 1 ਜੁਲਾਈ, 2017 ਤੋਂ ਵਸਤੂਆਂ ਅਤੇ ਸੇਵਾਵਾਂ ਕਰ (GST) ਲਾਗੂ ਕੀਤਾ ਗਿਆ ਸੀ। ਵੱਖ-ਵੱਖ ਵਸਤਾਂ ਅਤੇ ਸੇਵਾਵਾਂ 'ਤੇ ਜੀਐਸਟੀ ਦੀਆਂ ਦਰਾਂ ਵੱਖ-ਵੱਖ ਹੁੰਦੀਆਂ ਹਨ।
