India Punjab

ਲੌਕਡਾਊਨ ਕਾਰਨ ਕਰੋੜਾਂ ਲੋਕ ਹੋਏ ਬੇਰੁਜ਼ਗਾਰ

‘ਦ ਖਾਲਸ ਬਿਊਰੋ :- ਗਲੋਬਲ ਪੱਧਰ ਉੱਤੇ ਕਰੋੜ ਤੇ ਅਰਬ ਤੋਂ ਵੱਧ ਲੋਕ ਬੇਰੁਜ਼ਗਾਰ ਵਰਕਰਾਂ ਦੀਆਂ ਨੌਕਰੀਆਂ ਖੁਸ ਸਕਦੀਆਂ ਹਨ ਜਾਂ ਤਨਖ਼ਾਹ ਕਟੌਤੀਆਂ ਹੋ ਸਕਦੀਆਂ ਹਨ। ਜਨੇਵਾ ਦੇ ਕੌਮਾਂਤਰੀ ਲੇਬਰ ਸੰਗਠਨ ਨੇ ਲੌਕਡਾਊਨ ਕਾਰਨ ਹੋਣ ਵਾਲੇ ਰੁਜ਼ਗਾਰ ਦੇ ਨੁਕਸਾਨ ਦਾ ਅਨੁਮਾਨ ਲਾਇਆ ਹੈ। ਇਸ ਅੰਦਾਜ਼ੇ ਮੁਤਾਬਕ ਸਾਲ 2020 ਦੀ ਦੂਜੀ ਤਿਮਾਹੀ ਵਿੱਚ ਦੁਨੀਆਂ ਦੀ ਕੁੱਲ

Read More
International

ਦਵਾਈ ਰੋਕਣ ‘ਤੇ ਟਰੰਪ ਨੇ ਮੋਦੀ ਨੂੰ ਧਮਕਾਇਆ

‘ਦ ਖਾਲਸ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਜੇ ਭਾਰਤ ਮਲੇਰੀਆ ਦੀਆਂ ਦਵਾਈਆਂ ਦੇ ਬਰਾਮਦ ‘ਤੇ ਲੱਗੀ ਰੋਕ ਨੂੰ ਨਹੀਂ ਹਟਾਉਦਾ ਤਾਂ ਉਹ ਬਦਲੇ ਵਿੱਚ ਜਵਾਬੀ ਕਾਰਵਾਈ ਕਰ ਸਕਦੇ ਹਨ। ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵ੍ਹਾਈਟ ਹਾਊਸ ਦੀ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਵਿੱਚ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਕਿਹਾ,

Read More
India Punjab

ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਉਣ ਵਾਲਿਆ ਦੀ ਆਈ ਸ਼ਾਮਤ, 34 ਮਾਮਲੇ ਦਰਜ

ਚੰਡੀਗੜ੍ਹ ( ਹਿਨਾ ) ਪੰਜਾਬ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਕੋਰੋਨਾ ਵਾਇਰਸ ਦੀਆਂ ਸੋਸ਼ਲ ਮੀਡੀਆ ਰਾਹੀਂ ਗਲਤ ਅਫ਼ਵਾਹਾਂ ਨੂੰ ਰੋਕਣ ਲਈ ਸ਼ਿਕੰਜਾ ਕੱਸਿਆ। ਡੀਜੀਪੀ ਦਿਨਕਰ ਗੁਪਤਾ ਦੀ ਅਗਵਾਈ ਹੇਠ ਪੰਜਾਬ ਪੁਲਿਸ ਅਜਿਹੀਆ ਅਫ਼ਵਾਹਾਂ ਉਡਾਨ ਵਾਲਿਆ ਤੇ ਸਖ਼ਤ ਕਾਰਵਾਈ ਕਰੇਗੀ, ਤੇ ਇਸ ਨਾਲ ਸੰਬਧਤ ਫੇਸਬੁੱਕ ਤੇ ਵਟਸਐਪ ਤੇ ਜਾਅਲੀ ਅਤੇ ਅਫਵਾਹਕੁੰਨ ਪੋਸਟਾਂ ਪਾਉਣ ਲਈ 34

Read More
International

ਚੀਨ ’ਚ ਕੋਰੋਨਾ ਦੇ ਨਵੇਂ ਮਰੀਜ਼, ਮਹਾਂਮਾਰੀ ਦਾ ਦੂਜਾ ਦੌਰ ਸ਼ੁਰੂ ਹੋਣ ਦਾ ਡਰ

‘ਦ ਖ਼ਾਲਸ ਬਿਊਰੋ :- ਚੀਨ ‘ਚ ਹੁਣ ਕੋਵਿਡ-19 ਦੇ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਉਥੇ ਮਹਾਂਮਾਰੀ ਦਾ ਦੂਜਾ ਦੌਰ ਸ਼ੁਰੂ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਜਿਹੜੇ ਚੀਨੀ ਲੋਕ ਵਿਦੇਸ਼ ਤੋਂ ਪਰਤ ਰਹੇ ਹਨ, ਉਹ ਮੁਲਕ ਲਈ ਵੱਡਾ ਖ਼ਤਰਾ ਬਣ ਸਕਦੇ ਹਨ। ਅਜਿਹੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਕੇ 951 ਹੋ ਗਈ

Read More
International

UK ਦੇ ਪ੍ਰਧਾਨ ਮੰਤਰੀ ਕੋਰੋਨਾਵਾਇਰਸ ਕਾਰਨ ਹਸਪਤਾਲ ਦਾਖ਼ਲ

‘ਦ ਖ਼ਾਲਸ ਬਿਊਰੋ :- ਪ੍ਰਿੰਸ ਚਾਰਲਸ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ (55)  ਨੂੰ ਕੋਰੋਨਾਵਾਇਰਸ ਹੋਣ ਮਗਰੋਂ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦੇ ਕੁੱਝ ‘ਰੁਟੀਨ ਟੈਸਟ’ ਕੀਤੇ ਗਏ ਹਨ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇੰਗਲੈਂਡ ਦੇ ਹਾਊਸਿੰਗ ਅਤੇ ਕਮਿਊਨਿਟੀਜ਼ ਮੰਤਰੀ ਰੌਬਰਟ ਜੈਨਰਿਕ ਨੇ ਦੱਸਿਆ ਕਿ ਜੌਹਨਸਨ ਕੋਰੋਨਾਵਾਇਰਸ

Read More
International

ਕੱਲ੍ਹ ਨੂੰ ਪੰਜਾਬ ਤੋਂ ਅਮਰੀਕਾ ਲਈ ਇੰਨੇ ਵਜੇ ਉੱਡਣਗੇ ਜਹਾਜ਼

‘ਦ ਖਾਲਸ ਬਿਊਰੋ:- ਪੂਰੀ ਦੁਨਿਆ ਭਰ ‘ਚ ਕੋਰੋਨਾ ਵਾਇਰਸ ਦੇ ਚੱਲਦਿਆਂ ਅਮਰੀਕਾ ਸਰਕਾਰ ਨੇ ਪੰਜਾਬ ਗਏ ਨਾਗਰਿਕਾਂ ਨੂੰ ਵਾਪਿਸ ਲਿਆਉਣ ਲਈ ਸਪੈਸ਼ਲ ਚਾਰਟਰਡ ਉਡਾਨਾਂ ਦਾ ਐਲਾਨ ਕੀਤਾ ਹੈ। ਯੂਐਸ ਅੰਬੈਸੀ ਵਲੋਂ ਜਾਰੀ ਸੂਚਨਾ ਮੁਤਾਬਕ ਅਮਰੀਕਨ ਨਾਗਰਿਕਾਂ ਨੂੰ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਤੋਂ ਸਪੈਸ਼ਲ ਚਾਰਟਰਡ ਫਲਾਈਟ ਰਾਹੀਂ 7 ਅਪ੍ਰੈਲ ਨੂੰ ਸ਼ਾਮ 7:15 ਦੀ ਉਡਾਨ ਰਾਹੀਂ ਪਹਿਲਾਂ

Read More
India Punjab

ਯੂਕੇ ਦੇ ਸਾਊਥਹਾਲ ‘ਚ ਮੁੱਖ ਗ੍ਰੰਥੀ ਭਾਈ ਅਮਰੀਕ ਸਿੰਘ ਦੀ ਮੌਤ, ਬਟਾਲਾ ਚ ਸੋਗ

ਚੰਡੀਗੜ੍ਹ ਬਿਊਰੋ – ਬਟਾਲਾ ਦੇ ਨੇੜਲੇ ਪਿੰਡ ਗੰਡੇ ਦੇ ਨਾਲ ਸਬੰਧਤ ਅਤੇ ਯੂਕੇ ਦੇ ਸ਼ਹਿਰ ਸਾਊਥਾਲ ’ਚ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾ ਰਹੇ 52 ਸਾਲਾ ਭਾਈ ਅਮਰੀਕ ਸਿੰਘ ਦਾ ਕੋਰੋਨਾਵਾਇਰਸ ਕਾਰਨ ਦੇਹਾਂਤ ਹੋ ਗਿਆ ਹੈ। ਭਾਈ ਅਮਰੀਕ ਸਿੰਘ ਉੱਥੋ ਦੇ ਗੁਰਦੁਆਰਾ ਸਿੰਘ ਸਭਾ ’ਚ ਸੇਵਾਵਾਂ ਨਿਭਾ ਰਹੇ ਸਨ। ਉਹ ਕਈ ਦਿਨਾਂ ਤੋਂ ਕੋਰੋਨਾਵਾਇਰਸ ਤੋਂ ਪੀੜਤ

Read More
India Punjab

ਪੰਜਾਬ ‘ਚ ਦੋ ਹੋਰ ਮੌਤਾਂ, ਹੁਣ ਤੱਕ 7 ਲੋਕ ਕੋਰੋਨਾ ਦੀ ਭੇਂਟ ਚੜ੍ਹੇ

‘ਦ ਖਾਲਸ ਬਿਊਰੋ:- ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾਵਾਇਰਸ ਪੀੜਤ ਦੋ ਔਰਤਾਂ ਦੀ ਮੌਤ ਹੋ ਗਈ, ਜਿਸ ਨਾਲ ਸੂਬੇ ‘ਚ ਕੋਰੋਨਾਵਾਇਰਸ ਨੇ ਕੁੱਲ 7 ਜਣਿਆਂ ਦੀ ਜਾਨ ਲੈ ਲਈ ਹੈ। ਸਿਹਤ ਵਿਭਾਗ ਦਾ ਦੱਸਣਾ ਹੈ ਕਿ ਇੱਕ ਮਹਿਲਾ ਦੀ ਮੌਤ ਲੁਧਿਆਣਾ ਦੇ ਇੱਕ ਪ੍ਰਾਇਵੇਟ ਹਸਪਤਾਲ ‘ਚ ਹੋਈ ਹੈ ਜਦੋਂ ਕਿ ਦੂਜੀ ਔਰਤ, ਜੋ ਪਠਾਨਕੋਟ ਦੀ ਰਹਿਣ

Read More
India Punjab

9 ਮਿੰਟ ‘ਚ ਕੱਲੇ ਪੰਜਾਬ ਨੂੰ 8 ਲੱਖ ਦਾ ਨੁਕਸਾਨ, ਪੂਰੇ ਦੇਸ਼ ਦਾ ਅੰਦਾਜ਼ਾ ਲਾ ਲਉ

‘ਦ ਖਾਲਸ ਬਿਊਰੋ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੋਨਾਵਾਇਰਸ ਦੇ ਮਾਮਲੇ ਤੇ ਘਰੇਲੂ ਬਿਜਲੀ ਲਾਈਟਾਂ ਬੰਦ ਰੱਖ ਕੇ ਦੀਵੇ, ਮੋਮਬੱਤੀਆਂ ਬਾਲਣ ਦੀ ਅਪੀਲ ਪਾਵਰਕੌਮ ਲਈ ਕਰੀਬ 8 ਲੱਖ ਰੁਪਏ ਦੇ ਵਿੱਤੀ ਘਾਟੇ ਦਾ ਸਬੱਬ ਬਣੀ ਹੈ। ਨੌਂ ਮਿੰਟ ਲਈ ਰਿਹਾਇਸ਼ੀ ਲਾਈਟਾਂ ਦੀ ਬੰਦੀ ਮਗਰੋਂ ਬਿਜਲੀ ਸਪਲਾਈ ਨਿਰੰਤਰ ਰਹਿਣ ਤੋਂ ਪਾਵਰਕੌਮ ਨੇ ਸੁੱਖ ਦਾ ਸਾਹ ਲਿਆ

Read More
India Punjab

ਕਰਫਿਊ ਦੌਰਾਨ ਫੀਸ ਮੰਗਣ ਵਾਲੇ 6 ਸਕੂਲਾਂ ਦੀ ਖਿਚਾਈ, ਨੋਟਿਸ ਭੇਜੇ

‘ਦ ਖਾਲਸ ਬਿਊਰੋ:- ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਕਰਫਿਊ ਦੌਰਾਨ ਮਾਪਿਆਂ ਤੋਂ ਫੀਸਾਂ ਮੰਗਣ ਵਾਲੇ ਪ੍ਰਾਈਵੇਟ ਸਕੂਲਾਂ ‘ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਕਰਨ ਲਈ ਜਾਰੀ ਕੀਤੀਆਂ ਹਦਾਇਤਾਂ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਦੇ 6 ਸਕੂਲਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਗਿਆ ਹੈ। ਇੱਕ ਬਿਆਨ ਰਾਹੀਂ ਸ਼੍ਰੀ ਸਿੰਗਲਾ ਨੇ ਦੱਸਿਆ

Read More