ਮੋਦੀ, ਕੈਪਟਨ ‘ਤੇ ਖੱਟੜ ਨੇ ਰਾਸ਼ਨ ਵੰਡਣ ਵਾਲੇ ਥੈਲਿਆਂ ਤੇ ਛਪਵਾਈਆਂ ਆਪਣੀਆਂ ਤਸਵੀਰਾਂ
ਚੰਡੀਗੜ੍ਹ ( ਪੁਨੀਤ ਕੌਰ )- ਪੰਜਾਬ ਵਿੱਚ ਕੋਰੋਨਾਵਾਇਰਸ ਕਾਰਨ ਕੁਝ ਜਰੂਰੀ ਅਦਾਰਿਆਂ ਨੂੰ ਛੱਡ ਕੇ ਬਾਕੀ ਸਭ ਕੁੱਝ ਬੰਦ ਹੈ। ਪਰ ਰਾਸ਼ਨ ਦੇ ਥੈਲਿਆ ‘ਤੇ ਮੁੱਖ ਮੰਤਰੀਆਂ ਤੇ ਪ੍ਰਧਾਨ ਮੰਤਰੀਆਂ ਤਸਵੀਰਾਂ ਛਾਪਣ ਵਾਲੇ ਅਦਾਰੇ ਜਰੂਰ ਖੁੱਲੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ ਅਤੇ ਨਿੱਜੀ ਸੰਸਥਾਵਾਂ ਨੂੰ ਰਾਜਨੀਤੀ
