Punjab

ਢਾਈ ਕਰੋੜ ਰੁਪਏ ਦੀ ਲਾਟਰੀ ਜੇਤੂ ਹੋਇਆ ਲਾਪਤਾ

ਫਾਜ਼ਿਲਕਾ ਵਿੱਚ ਇੱਕ ਲਾਟਰੀ ਵਿਕਰੇਤਾ ਕਰੋੜਪਤੀ ਦੀ ਭਾਲ ਵਿੱਚ ਹੈ। ਕਿਉਂਕਿ ਉਸ ਦੀ ਦੁਕਾਨ ’ਤੇ ਵਿਕਣ ਵਾਲੀ ਲਾਟਰੀ ਵਿੱਚੋਂ ਪਹਿਲਾ ਇਨਾਮ ਨਿਕਲਿਆ ਹੈ। ਜਿਸ ਦੀ ਰਕਮ 2.50 ਕਰੋੜ ਰੁਪਏ ਹੈ। ਪਰ ਲਾਟਰੀ ਦੇ ਮਾਲਕ ਦਾ ਪਤਾ ਨਹੀਂ ਲੱਗਾ ਅਤੇ ਨਾ ਹੀ ਕਿਸੇ ਨੇ ਇਨਾਮ ਦਾ ਦਾਅਵਾ ਕੀਤਾ ਹੈ। ਜਿਸ ਨਾਲ ਲਾਟਰੀ ਵੇਚਣ ਵਾਲੇ ਨੂੰ ਹੁਣ

Read More
India

ਪੰਜਾਬ ਨੈਸ਼ਨਲ ਬੈਂਕ ਨੇ ਸਖਤ ਕੀਤੇ ATM ਨਿਯਮ ! ਪੈਸੇ ਕੱਢਣ ਵੇਲੇ ਇਹ ਗਲਤੀ ਕੀਤੀ ਤਾਂ ਜੁਰਮਾਨਾ ਭਰਨਾ ਹੋਵੇਗਾ

ਪੰਜਾਬ ਨੈਸ਼ਨਲ ਬੈਂਕ ਡੈਬਿਟ ਕਾਰਡ ਦੀ ਫੀਸ ਅਤੇ ਸ਼ਾਪਿੰਗ ਦੇ ਲਈ ਕਾਰਡ ਵਰਤਨ 'ਤੇ ਵੀ ਨਵੇਂ ਨਿਯਮ ਲਾਗੂ ਕਰਨ ਜਾ ਰਿਹਾ ਹੈ

Read More
India

ਖਿਡਾਰੀਆਂ ਦੇ ਹੱਕ ‘ਚ ਨਿੱਤਰੇ ਨਵਜੋਤ ਸਿੱਧੂ, ਧਰਨੇ ‘ਚ ਪਹੁੰਚ ਕਹਿ ਦਿੱਤੀ ਵੱਡੀ ਗੱਲ!

ਦਿੱਲੀ : ਕੁਸ਼ਤੀ ਖਿਡਾਰੀਆਂ ਵਲੋਂ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਧਰਨੇ ਨੂੰ ਕਾਫੀ ਸਮਰਥਨ ਮਿਲ ਰਿਹਾ ਹੈ।ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਥੇ ਪਹੁੰਚੇ ਹਨ। ਉਹਨਾਂ ਖਿਡਾਰੀਆਂ ਨੂੰ ਹਰ ਤਰਾਂ ਨਾਲ ਸਮਰਥਨ ਦੇਣ ਦੀ ਗੱਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਉਹਨਾਂ ਇੱਕ ਟਵੀਟ ਰਾਹੀਂ ਦਿੱਤੀ ਹੈ ਤੇ ਜਿਸ

Read More
Punjab

ਹਨੇਰੀ ,ਮੀਂਹ ਅਤੇ ਝੱਖੜ ਦਾ ਅਲਰਟ, ਇਨ੍ਹਾਂ ਸ਼ਹਿਰਾਂ ਲਈ ਜਾਰੀ ਹੋਈ ਚੇਤਾਵਨੀ…

ਚੰਡੀਗੜ੍ਹ : ਅਗਲੇ 3 ਘੰਟੇ ਦੌਰਾਨ ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਤੇਜ਼ ਹਨੇਰੀ ਨਾਲ ਮੀਂਹ/ਝੱਖੜ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਆਉਣ ਵਾਲੇ 2 ਤੋਂ 3 ਘੰਟਿਆਂ ਦੌਰਾਨ ਇੰਨਾਂ ਸ਼ਹਿਰਾਂ ਵਿੱਚ ਤੇਜ਼ ਹਨੇਰੀ ,ਮੀਂਹ ਅਤੇ ਝੱਖੜ ਪੈਣ ਦੀ ਸੰਭਾਵਨਾ ਹੈ।

Read More
India

ਪੰਜ ਸਾਲ ਦੀ ਬੱਚੀ ਦਾ ਵੱਡਾ ਕਾਰਨਾਮਾ,13 ਹਜ਼ਾਰ ਫੁੱਟ ਦੀ ਚੋਟੀ ਨੂੰ ਫਤਹਿ ਕਰ ਬਣਾਇਆ ਰਿਕਾਰਡ

ਉੱਤਰਾਖੰਡ :  ਸਿਰਫ਼ ਪੰਜ ਸਾਲ ਦੀ ਉਮਰ ਵਿੱਚ ਸ਼ਹਿਰ ਦੀ ਧੀ ਨੰਦਾ ਦੇਵੀ ਨੇ ਪੰਜ ਪਹਾੜਾਂ ’ਤੇ ਚੜ੍ਹ ਕੇ ਰਿਕਾਰਡ ਕਾਇਮ ਕੀਤਾ ਹੈ। ਇਸ ਸਾਲ ਅਪ੍ਰੈਲ ਵਿੱਚ ਨੰਦਾ ਦੇਵੀ ਨੇ 13000 ਫੁੱਟ ਦੀ ਚੰਦਰਸ਼ੀਲਾ ਚੋਟੀ ਨੂੰ ਫਤਹਿ ਕੀਤਾ ਹੈ। ਨੰਦਾ ਨੂੰ ਪਰਬਤਾਰੋਹੀ ਲਈ ਪ੍ਰੇਰਨਾ ਆਪਣੇ ਪਰਬਤਾਰੋਹੀ ਪਿਤਾ ਅਨੀਤ ਅਤੇ ਪਰਬਤਾਰੋਹੀ ਮਾਂ ਤੁਸੀ ਤੋਂ ਮਿਲੀ। ਨੈਨੀਤਾਲ

Read More
India

ਸੁਪਰੀਮ ਕੋਰਟ ਦਾ ਵੱਡਾ ਫੈਸਲਾ; ਹੁਣ ਇੰਤਜ਼ਾਰ ਕੀਤੇ ਬਿਨਾਂ ਸਿੱਧਾ ਤਲਾਕ ਲੈ ਸਕਦੇ ਹੋ ਜੇਕਰ…

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਧਾਰਾ 142 ਦੇ ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ‘ਰਿਸ਼ਤੇ ਨੂੰ ਸੁਧਾਰਿਆ ਨਹੀਂ ਜਾ ਸਕਦਾ’ ਤਾਂ ਵਿਆਹ ਨੂੰ ਤੁਰੰਤ ਰੱਦ ਕੀਤਾ ਜਾ ਸਕਦਾ ਹੈ।

Read More
India

ਕੇਂਦਰ ਸਰਕਾਰ ਨੇ 14 ਮੋਬਾਈਲ ਮੈਸੇਂਜਰ ਐਪਸ ਨੂੰ ਕੀਤਾ ਬਲਾਕ , ਬਣੀ ਇਹ ਵਜ੍ਹਾ…

ਨਵੀਂ ਦਿੱਲੀ : ਕੇਂਦਰ ਸਰਕਾਰ ਨੇ 14 ਮੋਬਾਈਲ ਮੈਸੇਂਜਰ ਐਪਸ ਨੂੰ ਬਲਾਕ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਇਨ੍ਹਾਂ ਮੋਬਾਈਲ ਮੈਸੇਂਜਰ ਐਪਸ ਦੀ ਵਰਤੋਂ ਪਾਕਿਸਤਾਨ ‘ਚ ਬੈਠੇ ਅੱਤਵਾਦੀ ਹੈਂਡਲਰਾਂ ਤੋਂ ਸੰਦੇਸ਼ ਪ੍ਰਾਪਤ ਕਰਨ ਅਤੇ ਲੋਕਾਂ ‘ਚ ਫੈਲਾਉਣ ਲਈ ਕਰ ਰਹੇ ਸਨ। ਦਰਅਸਲ, ਖੁਫੀਆ ਏਜੰਸੀਆਂ ਤੋਂ ਇਨਪੁਟ ਮਿਲਣ ਤੋਂ ਬਾਅਦ ਕੇਂਦਰ ਸਰਕਾਰ ਨੇ

Read More
Punjab

ਅੱਜ ਤੋਂ ਮਹਿੰਗੀ ਹੋਵੇਗੀ ਪੰਜਾਬ ‘ਚ ਉਦਯੋਗਾਂ ਲਈ ਬਿਜਲੀ , ਕੀਮਤ ‘ਚ 50 ਪੈਸੇ ਪ੍ਰਤੀ ਯੂਨਿਟ ਦਾ ਵਾਧਾ

ਪੰਜਾਬ 'ਚ ਅੱਜ ਤੋਂ ਉਦਯੋਗਾਂ ਲਈ ਬਿਜਲੀ ਮਹਿੰਗੀ ਹੋ ਜਾਵੇਗੀ। ਸਰਕਾਰ ਦੇ ਹੁਕਮਾਂ 'ਤੇ ਪਾਵਰਕੌਮ ਨੇ ਉਦਯੋਗਿਕ ਯੂਨਿਟਾਂ ਦੇ ਪ੍ਰਤੀ ਯੂਨਿਟ ਰੇਟ ਵਿੱਚ 50 ਪੈਸੇ ਦਾ ਵਾਧਾ ਕੀਤਾ ਹੈ।

Read More
International

ਵਾਇਰਲ ਹੋ ਰਹੀ ਇਹ ਖ਼ਬਰ , ਅਸਲ ਸੱਚਾਈ ਆਈ ਸਾਹਮਣੇ…

ਗੁਆਂਢੀ ਦੇਸ਼ ਵਿਚ ਮਾਪੇ ਆਪਣੀਆਂ ਧੀਆਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਬਲਾਤਕਾਰੀਆਂ ਤੋਂ ਬਚਾਉਣ ਲਈ ਉਨ੍ਹਾਂ ਦੀਆਂ ਕਬਰਾਂ 'ਤੇ ਸਟੀਲ ਦੀਆਂ ਸਲਾਖਾਂ ਅਤੇ ਤਾਲੇ ਲਗਾ ਰਹੇ ਹਨ

Read More