India

Weather Update : ਦੇਸ਼ ਦੇ ਇਨ੍ਹਾਂ ਸੂਬਿਆਂ ਵਿੱਚ ਭਾਰੀ ਮੀਂਹ ਅਤੇ ਗੜੇ ਪੈਣ ਦੀ ਚੇਤਾਵਨੀ

IMD Weather Forecast-ਦੇਸ਼ ਦੇ ਕਈ ਥਾਵਾਂ 'ਤੇ ਬਿਜਲੀ ਦੇ ਨਾਲ ਗੜੇ ਵੀ ਪੈ ਸਕਦੇ ਹਨ।

Read More
International

ਮੈਕਸੀਕੋ ‘ਚ ਇਕ ਬੱਸ ਡਿੱਗੀ ਪਹਾੜ ਤੋਂ ਹੇਠਾਂ , 18 ਲੋਕਾਂ ਨਾਲ ਹੋਇਆ ਇਹ ਮਾੜਾ ਕਾਰਾ…

ਪੱਛਮੀ ਮੈਕਸੀਕੋ 'ਚ ਇਕ ਬੱਸ ਦੇ ਪਹਾੜ ਤੋਂ ਹੇਠਾਂ ਡਿੱਗਣ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

Read More
India

ਦੇਸ਼ ਵਿੱਚ ਅੱਜ ਤੋਂ ਲਾਗੂ ਹੋਏ 6 ਵੱਡੇ ਬਦਲਾਅ , ਜਾਣੋ ਪੂਰੀ ਜਾਣਕਾਰੀ

Rules Change From 1st May 2023; ਅੱਜ ਨਵੇਂ ਮਹੀਨੇ ਦੇ ਪਹਿਲੇ ਦਿਨ ਵੀ ਕੁੱਝ ਨਵੇਂ ਬਦਲਾਅ ਲਾਗੂ ਹੋਣਗੇ। ਆਓ  ਜਾਣਦੇ ਹਾਂ 6 ਨਵੇਂ ਵੱਡੇ ਬਦਲਾਅ ਬਾਰੇ। 

Read More
India

LPG ਸਿਲੰਡਰ ਹੋਇਆ ਸਸਤਾ ,ਕੀਮਤ ‘ਚ 172 ਰੁਪਏ ਦੀ ਕਟੌਤੀ, ਵੇਖੋ ਨਵੇਂ ਰੇਟ

ਦੇਸ਼ ਭਰ ਵਿੱਚ ਵਪਾਰਕ ਐਲਪੀਜੀ (Commercial LPG Price) ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ। ਇਹ ਕਟੌਤੀ ਦੇਸ਼ ਦੇ 4 ਮਹਾਨਗਰਾਂ ਵਿੱਚ 171.50 ਰੁਪਏ ਤੱਕ ਦੀ ਹੋਈ ਹੈ।

Read More