India

Ayodhya: 1800 ਕਰੋੜ ਰੁਪਏ ਵਿੱਚ ਬਣੇਗਾ ‘ਰਾਮ ਮੰਦਰ’, ਟਰੱਸਟ ਦੀ ਮੀਟਿੰਗ ‘ਚ ਅਹਿਮ ਖੁਲਾਸੇ

ਅੰਦਾਜ਼ਾ ਲਗਾਇਆ ਗਿਆ ਸੀ ਕਿ ਇਸ ਦੀ ਲਾਗਤ 400 ਕਰੋੜ ਆ ਸਕਦੀ ਹੈ, ਪਰ 18 ਮਹੀਨਿਆਂ ਬਾਅਦ ਹੁਣ ਇਸ ਦੀ ਲਾਗਤ 1800 ਕਰੋੜ ਹੋ ਸਕਦੀ ਹੈ।

Read More
India

SI ਭਰਤੀ ਘੁਟਾਲਾ : ਜੰਮੂ-ਕਸ਼ਮੀਰ ‘ਚ 33 ਟਿਕਾਣਿਆਂ ‘ਤੇ ਛਾਪੇਮਾਰੀ

ਜੰਮੂ-ਕਸ਼ਮੀਰ ਪੁਲਿਸ, ਡੀਐਸਪੀ ਅਤੇ ਸੀਆਰਪੀਐਫ ਦੇ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਵਿੱਚ ਜੰਮੂ-ਕਸ਼ਮੀਰ ਐਸਐਸਬੀ ਪ੍ਰੀਖਿਆ ਨਾਲ ਜੁੜੇ ਅਧਿਕਾਰੀ ਖਾਲਿਦ ਜਹਾਂਗੀਰ ਅਤੇ ਅਸ਼ੋਕ ਕੁਮਾਰ ਦਾ ਕੰਪਲੈਕਸ ਵੀ ਸ਼ਾਮਲ ਹੈ।

Read More
Punjab

ਸੂਬਾ ਸਰਕਾਰ ਨੇ ਮੰਗਿਆ ਆਊਟਸੋਰਸ ਮੁਲਾਜ਼ਮਾਂ ਦਾ ਡਾਟਾ

ਚੀਮਾ ਨੇ ‘ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ‘ ਨਾਲ ਸੁਖਾਵੇਂ ਮਾਹੌਲ ‘ਚ ਹੋਈ ਮੀਟਿੰਗ ਦੌਰਾਨ ਮੋਰਚੇ ਦੇ ਨੁਮਾਇੰਦਿਆਂ ਵੱਲੋਂ ਉਠਾਏ ਮੁੱਦਿਆਂ ਅਤੇ ਮੰਗਾਂ ਸਬੰਧੀ ਮੌਕੇ ‘ਤੇ ਹੀ ਸਬੰਧਿਤ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਜਲਦੀ ਤੋਂ ਜਲਦੀ ਢੁੱਕਵੇਂ ਹੱਲ ਲਈ ਕੰਮ ਕੀਤਾ ਜਾ ਸਕੇ।

Read More
International

ਪਤਨੀ ਦਾ ਹੱਥ ਲੱਗਦੇ ਹੀ ਜਿਊਂਦਾ ਹੋ ਗਿਆ ਪਤੀ, ਡਾਕਟਰਾਂ ਨੇ ਐਲਾਨਿਆ ਸੀ ਮ੍ਰਿਤਕ

ਡੋਨੇਸ਼ਨ ਦੇ ਲਈ ਉਨ੍ਹਾਂ ਦੇ ਸਰੀਰ ਦੇ ਅੰਗ ਕੱਢਣ ਦਾ ਕੰਮ ਸ਼ੁਰੂ ਹੋਣ ਹੀ ਵਾਲਾ ਸੀ ਕਿ ਮ੍ਰਿਤਕ ਵਿਅਕਤੀ ਨੇ ਅਚਾਨਕ ਪੈਰ ਹਿਲਾਇਆ।

Read More
Punjab

ਗੈਂਗਸਟਰ ਲੰਡਾ ਲਈ ਨਸ਼ਾ ਤੇ ਹਥਿਆਰ ਸਪਲਾਈ ਕਰਨ ਵਾਲਾ ਖਰੜ ਤੋਂ ਕਾਬੂ

ਖਰੜ ਤੋਂ ਗੈਂਗਸਟਰ ਲੰਡਾ ਦੇ ਗੁਰਗੇ ਨੂੰ ਪੰਦਾਬ ਪੁਲਿਸ ਨੇ ਕੀਤਾ ਕਾਬੂ

Read More
India

ਇਲੈਕਟ੍ਰਿਕ ਸਕੂਟਰ ਚਾਰਜ ਕਰਦੇ ਸਮੇਂ ਸ਼ੋਅਰੂਮ ਨੂੰ ਲੱਗੀ ਅੱਗ, 8 ਦੀ ਜੀਵਨ ਲੀਲ੍ਹਾ ਸਮਾਪਤ

Hyderabad Fire Accident: ਤੇਲੰਗਾਨਾ ਦੇ ਸਿਕੰਦਰਾਬਾਦ ਵਿੱਚ ਸੋਮਵਾਰ ਰਾਤ ਨੂੰ ਇੱਕ ਇਲੈਕਟ੍ਰਿਕ ਬਾਈਕ ਸ਼ੋਅਰੂਮ ਦੇ ਚਾਰਜਿੰਗ ਯੂਨਿਟ ਵਿੱਚ ਅੱਗ ਲੱਗਣ ਤੋਂ ਬਾਅਦ ਅੱਠ ਵਿਅਕਤੀਆਂ ਦੀ ਮੌਤ ਹੋ ਗਈ।

Read More
India

“ਇਹ ਨਿਰਾਸ਼ਾ ਦੱਸ ਰਹੀ ਹੈ, ਗੁਜਰਾਤ ਵਿੱਚ ਭਾਜਪਾ ਹਾਰ ਰਹੀ ਹੈ”, ਜਦੋਂ ਆਟੋ ‘ਚ ਬੈਠੇ ਕੇਜਰੀਵਾਲ ਨੂੰ ਦਿੱਤੀ ਜਾ ਰਹੀ ਸੀ ਜ਼ਬਰਦਸਤੀ ਸੁਰੱਖਿਆ ਤਾਂ…

'ਆਪ' ਦੇ ਕੌਮੀ ਕਨਵੀਨਰ ਕੇਜਰੀਵਾਲ ਅਹਿਮਦਾਬਾਦ ਦੇ ਇੱਕ ਹੋਟਲ ਤੋਂ ਆਟੋ ਚਾਲਕ ਦੇ ਘਰ ਆਟੋ ਵਿੱਚ ਬੈਠ ਕੇ ਖਾਣਾ ਖਾਣ ਲਈ ਜਾ ਰਹੇ ਸਨ, ਪਰ ਪੁਲਿਸ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਰੋਕ ਲਿਆ।

Read More
India

‘ਆਪ’ ਦੇ 2 ਵਿਧਾਇਕ ਦੰਗੇ ਭੜਕਾਉਣ ਦੇ ਦੋਸ਼ੀ ਕਰਾਰ, ਇਸ ਦਿਨ ਹੋਵੇਗੀ ਸਜ਼ਾ, ਜਾਣੋ ਕੀ ਹੈ ਮਾਮਲਾ

ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਵੱਲੋਂ 21 ਸਤੰਬਰ ਨੂੰ ਦੋਸ਼ੀਆਂ ਦੀ ਸਜ਼ਾ ਸੁਣਾਈ ਜਾਵੇਗੀ।

Read More
Punjab

ਚੀਨੀ ਨਾਗਰਿਕ ਨੇ ਪੰਜਾਬ ‘ਚ ਕਰ ਦਿੱਤਾ ਵੱਡਾ ਕਾਰਾ, 60 ‘ਚੋਂ 21 ਜਾਣੇ ਕੀਤੇ ਕਾਬੂ

ਚੰਡੀਗੜ੍ਹ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਇੱਕ ਤਤਕਾਲ ਲੋਨ-ਕਮ-ਜਬਰਦਸਤੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇੱਕ ਚੀਨੀ ਨਾਗਰਿਕ ਸਮੇਤ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

Read More