zira dharna

zira dharna

Punjab

“ਪੁਲਿਸ,ਸਰਕਾਰ ਦੋਨਾਂ ਦਾ ਜ਼ੋਰ ਲੱਗਾ ਹੋਇਆ ਮੋਰਚੇ ਨੂੰ ਖ਼ਤਮ ਕਰਨ ਕਰ ਫੈਕਟਰੀ ਖੋਲਣ ਦਾ ਰਾਹ ਸਾਫ ਕਰਨ ਦਾ”ਜ਼ੀਰਾ ਮੋਰਚਾ ਸੰਘਰਸ਼ ਕਮੇਟੀ

ਜ਼ੀਰਾ : “ਸਰਕਾਰ ਸਿਰਫ਼ ਸਾਡਾ ਨਾਂ ਵਰਤ ਕੇ ਸ਼ਰਾਬ ਫੈਕਟਰੀ ਨੂੰ ਕਲੀਨ ਚਿੱਟ ਦੁਆਉਣਾ ਚਾਹੁੰਦੀ ਹੈ ਤੇ ਬਣਾਈਆਂ ਗਈਆਂ ਕਮੇਟੀਆਂ ਵੀ ਦੀਪ ਮਲਹੋਤਰਾ ਨੂੰ ਰਾਹਤ ਦੇਣ ਲਈ ਬਣਾਈਆਂ ਗਈਆਂ ਹਨ। ਅਸਲ ਵਿੱਚ ਸਰਕਾਰ ਤੇ ਪ੍ਰਸ਼ਾਸਨ ਦਾ ਜ਼ੋਰ ਲੱਗਾ ਹੋਇਆ ਹੈ ਕਿ ਫੈਕਟਰੀ ਚਾਲੂ ਹੋਵੇ ਤੇ ਧਰਨਾ ਖ਼ਤਮ ਹੋ ਜਾਵੇ।” ਇਹ ਦਾਅਵਾ ਜ਼ੀਰਾ ਮੋਰਚਾ ਸੰਘਰਸ਼ ਕਮੇਟੀ

Read More
Punjab

ਜ਼ੀਰਾ ਮੋਰਚਾ : ਸ਼ਰਾਬ ਫ਼ੈਕਟਰੀ ਦੇ ਪ੍ਰਬੰਧਕਾਂ ਨੇ ਚੁੱਪੀ ਤੋੜੀ,ਮੋਰਚੇ ਦੇ ਆਗੂਆਂ ਨੂੰ ਦਿੱਤੀ ਚੁਣੌਤੀ,ਫ਼ੈਕਟਰੀ ਦਾ ਗੰਦਾ ਪਾਣੀ ਜ਼ਮੀਨ ਹੇਠਾਂ ਸੁੱਟੇ ਜਾਣ ਦੀ ਗੱਲ ਤੋਂ ਵੀ ਪੱਲਾ ਝਾੜਿਆ।

ਫਿਰੋਜਪੁਰ : ਜ਼ੀਰਾ ਮੋਰਚੇ ਦੇ ਸ਼ੁਰੂ ਹੋਣ ਤੋਂ ਕਈ ਮਹੀਨਿਆਂ ਦੇ ਮਗਰੋਂ ਇਥੇ ਚੱਲ ਰਹੀ ਸ਼ਰਾਬ ਫ਼ੈਕਟਰੀ ਦੇ ਪ੍ਰਬੰਧਕਾਂ ਨੇ ਆਪਣੀ ਚੁੱਪੀ ਤੋੜੀ ਹੈ ਤੇ ਮੀਡੀਆ ਸਾਹਮਣੇ ਆ ਕੇ ਸਾਂਝੇ ਮੋਰਚੇ ਦੇ ਆਗੂਆਂ ਨੂੰ ਖੁੱਲ੍ਹੀ ਬਹਿਸ ਵਿੱਚ ਸ਼ਾਮਲ ਹੋਣ ਲਈ ਕਹਿ ਦਿੱਤਾ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਰੂਬਰੂ ਹੁੰਦੇ ਹੋਏ ਫ਼ੈਕਟਰੀ ਦੇ ਮੈਨੇਜਿੰਗ

Read More
Punjab

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਪੀਲ,27 ਦਸੰਬਰ ਨੂੰ ਪਹੁੰਚੋ ਜ਼ੀਰਾ ਧਰਨੇ ‘ਚ

ਜ਼ੀਰਾ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਾਰਿਆਂ ਨੂੰ 27 ਦਸੰਬਰ ਨੂੰ ਜ਼ੀਰਾ ਮੋਰਚੇ ‘ਤੇ ਕੀਤੀ ਜਾਣ ਵਾਲੇ ਇਕੱਠ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਤੇ ਜ਼ੀਰਾ ਮੋਰਚੇ ਦੀ ਗੱਲ ਕਰਦਿਆਂ ਪੰਜਾਬ ਸਰਕਾਰ ਦੇ ਰਵਈਏ ਤੇ ਹਾਈ ਕੋਰਟ ਦੇ ਹੁਕਮਾਂ ‘ਤੇ ਸਵਾਲ ਚੁੱਕੇ ਹਨ। ਉਹਨਾਂ ਸੂਬੇ ਦੇ ਮੁੱਖ ਮੰਤਰੀ

Read More
Punjab

ਜ਼ੀਰਾ ਮੋਰਚਾ : ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਧਰਨਾਕਾਰੀ ਹੋਏ ਰਿਹਾਅ

ਜ਼ੀਰਾ: ਜ਼ੀਰਾ ਮੋਰਚੇ ‘ਚ ਵਿਰੋਧ ਪ੍ਰਦਰਸ਼ਨ ਵੇਲੇ ਗ੍ਰਿਫਤਾਰ ਕੀਤੇ ਗਏ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ। ਇਹ ਖ਼ਬਰ ਮੋਰਚੇ ਦੀ ਹਰ ਅਪਡੇਟ ਦੇ ਰਹੇ tractor to twitter ਅਕਾਊਂਟ ਤੇ ਸਾਂਝੀ ਕੀਤੀ ਗਈ ਹੈ । ਵਰਣਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਬਿਨਾਂ ਕਿਸੇ ਗੁਨਾਹ ਤੋਂ ਗ੍ਰਿਫਤਾਰ ਕੀਤੇ ਨੌਜਵਾਨ ਪਰਪ੍ਰੀਤ

Read More
Punjab

ਜ਼ੀਰਾ ਧਰਨਾ : ਪੁਲਿਸ ਨੇ ਗ੍ਰਿਫਤਾਰ ਕੀਤੇ ਬੇਕਸੂਰ ਲੋਕਾਂ ਨੂੰ ਕੀਤਾ ਰਿਹਾਅ

Zira Dharna : ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੋਧ ਵਿੱਚ ਲੱਗਾ ਧਰਨਾ ਲਗਾਤਾਰ ਜ਼ੋਰ ਫੜ੍ਹ ਰਿਹਾ ਹੈ। ਧਰਨੇ ਵਿੱਚ ਜਾ ਰਹੇ ਜਥਿਆਂ ਨੂੰ ਰਾਹ ਵਿੱਚ ਰੋਕਣ ਦੀਆਂ ਪੁਲਿਸ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਹੋ ਰਹੀਆਂ ਹਨ, ਜਿਸ ਦਾ ਗੁੱਸਾ ਉਹ ਆਮ ਲੋਕਾਂ ‘ਤੇ ਕੱਢ ਰਹੀ ਹੈ। ਇਸਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਫ਼ੇਲ੍ਹ ਹੋਣ

Read More
Punjab

ਕਿਸਾਨ ਆਗੂ ਦੀ ਜ਼ੀਰਾ ਫੈਕਟਰੀ ਮੁੱਦੇ ‘ਤੇ ਸਰਕਾਰ ਨੂੰ ਵੰਗਾਰ,ਕਿਹਾ ਜੇ ਇਮਾਨਦਾਰ ਹੈ ਸਰਕਾਰ ਤਾਂ ਕਰਵਾਏ ਨਿਰਪੱਖ ਜਾਂਚ

ਫਿਰੋਜ਼ਪੁਰ : ਜ਼ੀਰਾ ਵਿੱਖੇ ਚੱਲ ਰਹੀ ਫੈਕਟਰੀ ਦੇ ਵਿਰੋਧ ਵਿੱਚ ਲੱਗੇ ਹੋਏ ਧਰਨੇ ਵਿੱਚ ਕੱਲ ਕਿਸਾਨਾਂ ਉਤੇ ਹੋਏ ਲਾਠੀਚਾਰਜ ਦੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਆਮ ਲੋਕਾਂ ਦਾ ਨਾਂ ਵਰਤ ਕੇ ਸੱਤਾ ਵਿੱਚ ਆਈ ਇਹ ਪਾਰਟੀ ਖਾਸ ਲੋਕਾਂ ਦੀ ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰ ਬਣ

Read More
Punjab

ਜ਼ੀਰਾ ਮੋਰਚਾ: ਪ੍ਰਸ਼ਾਸਨ ਨਾਲ ਪਹਿਲਾਂ ਹੋਈ ਝੱੜਪ ,ਫਿਰ ਮਿਲਿਆ ਮੀਟਿੰਗ ਦਾ ਸੱਦਾ,ਹਾਈਕੋਰਟ ‘ਚ ਵੀ ਹੋਈ ਸੁਣਵਾਈ

ਜ਼ੀਰਾ : ਕਿਸਾਨ ਜਥੇਬੰਦੀਆਂ ਦੀ ਪ੍ਰਸ਼ਾਸਨ ਨਾਲ ਹੋਈ ਝੱੜਪ ਤੋਂ ਮਗਰੋਂ ਮੋਰਚੇ ਦੇ ਆਗੂਆਂ ਤੇ ਕਿਸਾਨ ਜਥੇਬੰਦੀਆਂ ਨਾਲ ਪ੍ਰਸ਼ਾਸਨ ਦੀ  ਇੱਕ ਮੀਟਿੰਗ ਵੀ ਹੋਈ ਹੈ। ਜਿਸ ਬਾਰੇ ਬੋਲਦਿਆਂ ਆਈਜੀ ਜਸਕਰਨ ਸਿੰਘ ਨੇ ਦੱਸਿਆ ਹੈ ਕਿ ਸਾਰੇ ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ ਗਈ ਕਮੇਟੀ ਵਿੱਚ ਲੋਕਲ ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਦੇ ਲੋਕਾਂ

Read More
Human Rights Punjab

ਜ਼ੀਰਾ ਧਰਨਾ: ਪੁਲਿਸ ਤੇ ਲੱਗੇ ਬੇਕਸੂਰਾਂ ਨੂੰ ਤੰਗ ਕਰਨ ਦੇ ਦੋਸ਼,ਬੇਕਸੂਰ ਨੌਜਵਾਨ ਨਾਲ ਕੀਤਾ ਧੱਕਾ

ਫਿਰੋਜ਼ਪੁਰ : ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੋਧ ਵਿੱਚ ਲੱਗੇ ਧਰਨੇ ਵਿੱਚ ਸ਼ਿਰਕਤ ਕਰਨ ਜਾ ਰਹੇ ਜਥਿਆਂ ਨੂੰ ਰਾਹ ਵਿੱਚ ਰੋਕਣ ਦੀ ਪੁਲਿਸ ਦੀਆਂ ਨਾਕਾਮਯਾਬ ਹੋ ਰਹੀਆਂ ਕੋਸ਼ਿਸ਼ਾਂ ਦਾ ਗੁੱਸਾ ਆਮ ਲੋਕਾਂ ‘ਤੇ ਨਿਕਲਣਾ ਸ਼ੁਰੂ ਹੋ ਗਿਆ ਹੈ। ਮੋਰਚੇ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਇਸ ਵਿਰੋਧ ਦੇ ਦੌਰਾਨ ਪੁਲਿਸ ਬੇਕਸੂਰਾਂ ਨੂੰ ਵੀ ਤੰਗ ਕਰ

Read More
Punjab

ਜ਼ੀਰਾ ਮੋਰਚੇ ‘ਤੇ ਬਣੇ ਤਨਾਅਪੂਰਨ ਹਾਲਾਤ,ਕਿਸਾਨ-ਪ੍ਰਸ਼ਾਸਨ ਆਹਮੋ-ਸਾਹਮਣੇ,ਇੱਕ ਵਾਰ ਫਿਰ ਬਿਖਰੇ ਪੁਲਿਸ ਦੇ ਬੈਰੀਕੇਡ

ਜ਼ੀਰਾ : ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਇਲਾਕੇ ਵਿੱਚ ਚੱਲ ਰਹੇ ਰੋਸ ਧਰਨੇ ਦੇ ਵਿੱਚ ਅੱਜ ਕਾਫੀ ਅਹਿਮ ਦਿਨ ਹੈ ਕਿਉਂਕਿ ਅੱਜ ਹਾਈਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਹੈ।ਇਸ ਦੌਰਾਨ ਅੰਮ੍ਰਿਤਸਰ-ਬਠਿੰਡਾ ਹਾਈਵੇਅ ‘ਤੇ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।ਇਥੇ ਪੁਲਿਸ ਤੇ ਕਿਸਾਨਾਂ ਵਿਚਾਲੇ ਝੜੱਪ ਹੋਈ ਹੈ।ਪੁਲਿਸ ਵਲੋਂ ਹਾਈਵੇਅ ਤੋਂ ਪਿੰਡ ਵਾਲਾ ਲਿੰਕ ਰੋਡ ਬੰਦ

Read More
Punjab

ਜ਼ੀਰਾ ਧਰਨੇ ਤੋਂ ਨੌਜਵਾਨ ਆਗੂ ਲੱਖਾ ਸਿਧਾਣਾ ਦੀ “ਭਾਵੁਕ” ਕਰ ਦੇਣ ਵਾਲੀ ਅਪੀਲ

ਲੱਖਾ ਸਿਧਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਨਾਲ ਮੱਥਾ ਆਪਣੇ ਲਈ ਨਹੀਂ ਸਗੋਂ ਸਾਰਿਆਂ ਦੇ ਲਈ ਲਾ ਰਹੇ ਹਾਂ।ਗੱਲ ਪੰਜਾਬ ਦੇ ਪਾਣੀਆਂ ਦੀ ਹੈ,ਹਵਾ ਦੀ ਹੈ,ਸਰਕਾਰਾਂ ਨੇ ਕੁੱਝ ਨਹੀਂ ਕਰਨਾ ਕਿਉਂਕਿ ਇਹ ਖੁੱਦ ਕੋਰਪੋਰੇਟਰਾਂ ਦੇ ਨਾਲ ਰਲੀ ਹੋਈ ਹੈ।

Read More