India Khetibadi Punjab

ਸੰਯੁਕਤ ਕਿਸਾਨ ਮੋਰਚੇ ਨੇ ਬਜਟ ਨੂੰ ਦੇਸ਼ ਦੇ ਇਤਿਹਾਸ ‘ਚ ਸਭ ਤੋਂ ਵੱਧ ਕਿਸਾਨ ਵਿਰੋਧੀ ਐਲਾਨਿਆ, ਦੱਸੇ ਇਹ ਕਾਰਨ

ਸੰਯੁਕਤ ਕਿਸਾਨ ਮੋਰਚੇ(Samyukt Kisan Morcha )ਨੇ ਬਜਟ ਨੂੰ ਦੇਸ਼ ਦੇ ਇਤਿਹਾਸ 'ਚ ਸਭ ਤੋਂ ਵੱਧ ਕਿਸਾਨ ਵਿਰੋਧੀ ਐਲਾਨਿਆ ਹੈ।

Read More
India

Income Tax ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਛੋਟ, ਪੁਰਾਣਾ ਟੈਕਸ ਸਿਸਟਮ ਕੀਤਾ ਖ਼ਤਮ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਯਾਨੀ ਬੁੱਧਵਾਰ ਨੂੰ ਕੇਂਦਰੀ ਬਜਟ 2023-24 ਪੇਸ਼ ਕੀਤਾ ਜਾ ਰਿਹਾ ਹੈ । ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਹੈ ।ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਇਸ ਸਾਲ ਦਾ ਇਹ ਆਮ ਬਜਟ ਮੋਦੀ ਸਰਕਾਰ ਲਈ ਅਹਿਮ ਮੰਨਿਆ ਜਾ ਰਿਹਾ ਹੈ।

Read More
India

Budget 2023 : ਇਨਕਮ ਟੈਕਸ ਸਲੈਬ ਦੇ ਨਿਯਮਾਂ ‘ਚ ਹੋ ਸਕਦੇ ਵੱਡੇ ਬਦਲਾਅ, ਆਮ ਲੋਕਾਂ ਨੂੰ ਬਜਟ ਤੋਂ ਇਹ ਉਮੀਦਾਂ…

ਇਸ ਆਮ ਬਜਟ ਨਾਲ ਖੇਤੀਬਾੜੀ, ਸਿੱਖਿਆ, ਆਮਦਨ ਟੈਕਸ ਸਲੈਬ, ਸਿਹਤ ਅਤੇ ਸਰਕਾਰੀ ਸਕੀਮਾਂ ਦੇ ਨਿਯਮਾਂ ਵਿੱਚ ਬਦਲਾਅ, ਨੌਕਰੀ ਪੇਸ਼ੇ ਤੋਂ ਲੈ ਕੇ ਬੱਚਿਆਂ ਦੀ ਪੜ੍ਹਾਈ ਤੱਕ ਅਤੇ ਹੋਮ ਲੋਨ ਤੋਂ ਲੈ ਕੇ ਸਿਹਤ ਬੀਮੇ ਤੱਕ ਕਈ ਉਮੀਦਾਂ ਜੁੜੀਆਂ ਹੋਈਆਂ ਹਨ।

Read More