Punjab

ਚੰਡੀਗੜ੍ਹ ਦਾ ਨਵਾਂ ਸਖ਼ਤ ਟਰੈਫਿਕ ਨਿਯਮ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਸਿੱਟੀ ਬਿਉਟੀਫੁੱਲ ਵਜੋਂ ਜਾਣਿਆ ਜਾਂਦਾ ਹੈ ਪਰ ਨਾਲ ਹੀ ਸਖ਼ਤ ਟਰੈਫਿਕ ਨਿਯਮਾਂ ਲਈ ਵੀ ਇਸ ਦੀ ਖ਼ਾਸ ਪਛਾਣ ਹੈ।ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਨਵੇਂ ਸਖ਼ਤ ਟਰੈਫਿਕ ਨਿਯਮ ਲਾਗੂ ਕੀਤੇ ਹਨ। ਚੰਡੀਗੜ੍ਹ ਪੁਲਿਸ ਦੀ ਕਹਿਣਾ ਹੈ ਕਿ ਟਰੈਫਿਕ ਨਿਯਮ ਤੋੜਨ ਕੇ ਹੁਣ ਸਿਰਫ ਚਲਾਨ ਭਰਨ ਦੇ ਨਾਲ ਕੰਮ ਨਹੀਂ ਚਲੇਗਾ। ਉਲੰਘਣਾ ਕਰਨ ਵਾਲਿਆਂ ਦਾ ਲਾਈਲੈਂਸ ਰੱਦ ਕਰ ਦਿੱਤਾ ਜਾਵੇਗਾ। ਪੁਲਿਸ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਦੀਆਂ ਕਲਾਸਾਂ ਲਗਾਈਆਂ ਜਾਣਗੀਆਂ ਅਤੇ ਕਲਾਸਾਂ ਲਗਾਉਣ ਤੋਂ ਬਾਅਦ ਉਨ੍ਹਾਂ ਨੇ ਇੱਕ ਪੇਪਰ ਦੇਣਾ ਪਵੇਗਾ।

ਪੁਲਿਸ ਦਾ ਕਹਿਣਾ ਹੈ ਕਿ ਫਿਰ 30 ਨੰਬਰ ਦੇ ਇਮਤਿਹਾਨ ਵਿੱਚੋਂ 24 ਨੰਬਰ ਲੈਣਾ ਜ਼ਰੂਰੀ ਹੋਵੇਗਾ।  ਫੇਲ੍ਹ ਹੋਣ ‘ਤੇ ਮੁੜ ਤੋਂ ਕਲਾਸ ਲੱਗੇਗੀ