Punjab

ਪੰਜਾਬ ਦੇ ਇਹਨਾਂ ਸੱਤ ਜ਼ਿਲ੍ਹਿਆਂ ‘ਚ ਅੱਜ ਕਿਸਾਨ ਕਰਨਗੇ ਰੋਸ ਪ੍ਰਦਰਸ਼ਨ

ਸੰਗਰੂਰ : ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਵੱਲੋਂ ਦਿੱਤੇ ਗਏ ਸੱਦੇ ਦੇ ਆਧਾਰ ਤੇ ਅੱਜ ਪੰਜਾਬ ਦੇ 7 ਜ਼ਿਲ੍ਹਿਆਂ ‘ਚ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਮਲੇਰਕੋਟਲਾ,ਪਟਿਆਲਾ,ਸੰਗਰੂਰ,ਬਰਨਾਲਾ,ਫਰੀਦਕੋਟ,ਮੋਗਾ ਤੇ ਗੁਰਦਾਸਪੁਰ ਵਿੱਚ ਜ਼ਿਲ੍ਹਾ ਮੰਡੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੱਲ ਸਮਰਾਲਾ ਦੇ ਇੱਕ ਟੋਲ ਪਲਾਜ਼ਾ ਤੇ ਹੋਈ ਮੋਰਚੇ ਦੀ ਮੀਟਿੰਗ ਵਿੱਚ

Read More
Punjab

ਕਿਸਾਨਾਂ ਨੇ ਮੁਲਤਵੀ ਕੀਤਾ 23 ਅਪ੍ਰੈਲ ਦਾ ਰੇਲ ਰੋਕੋ ਅੰਦੋਲਨ,ਦੱਸੇ ਆਹ ਕਾਰਨ

ਅੰਮ੍ਰਿਤਸਰ :  ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 23 ਅਪ੍ਰੈਲ ਦਾ ਪ੍ਰਸਤਾਵਿਤ  ਰੇਲ ਰੋਕੋ ਅੰਦੋਲਨ 7 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਿੱਤੀ ਹੈ। ਉਹਨਾਂ ਕਿਹਾ ਹੈ ਕਿ  ਲਗਾਤਾਰ ਕੀਤੇ ਗਏ ਸੰਘਰਸ਼ਾਂ ਦੇ ਦਬਾਅ ਦੇ ਚਲਦਿਆਂ ਸਰਕਾਰ ਨੇ ਕਣਕ ਦੀ ਖਰੀਦ ਨਿਰਵਿਘਨ ਜਾਰੀ

Read More
Punjab

SKM ਗੈਰ ਰਾਜਨੀਤਿਕ ਨੇ ਕਰ ਦਿੱਤੇ ਵੱਡੇ ਐਲਾਨ,ਇਸ ਤਰੀਕ ਨੂੰ ਲਾਇਆ ਜਾਵੇਗਾ ਇਸ ਥਾਂ ‘ਤੇ ਧਰਨਾ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਐਲਾਨ ਕੀਤਾ ਹੈ ਕਿ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਵਿਰੁੱਧ 21 ਅਪ੍ਰੈਲ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਪੰਜਾਬ ਸਰਕਾਰ ਵਿਰੁੱਧ ਪੱਕੇ ਮੋਰਚੇ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਰਕਾਰ ਦੀ ਕਿਸਾਨਾਂ ਦੀਆਂ ਮੰਗਾਂ ਵੱਲ ਲਾਪਰਵਾਹੀ ਵਾਲੀ ਨੀਤੀ ਵਿਰੁੱਧ 15 ਅਪ੍ਰੈਲ

Read More
Punjab

ਕਿਸਾਨ ਆਗੂ ਨੇ ਦੇ ਦਿੱਤਾ ਇੱਕ ਹੋਰ ਅੰਦੋਲਨ ਦਾ ਸੱਦਾ,ਬਣੀ ਆਹ ਵਜਾ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦਾਅਵਾ ਕੀਤਾ ਹੈ ਕਿ ਪੂਰੇ ਪੰਜਾਬ  ਵਿੱਚ ਕਾਰਪੋਰੇਟਰਾਂ ਦੇ ਬਣੇ ਹੋਏ 8 ਸਾਈਲੋਜ਼ ਨੂੰ ਪੰਜਾਬ ਸਰਕਾਰ/ਮੰਡੀ ਬੋਰਡ ਨੇ ਸਰਕਾਰੀ ਮੰਡੀਆਂ ਐਲਾਨ ਦਿੱਤਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਾਰਪੋਰੇਟ ਘਰਾਨਿਆਂ ਦੇ ਸਾਇਲੋਜ਼ ਵਿੱਚ ਕਣਕ ਬਿਲਕੁਲ ਵੀ ਨਾ ਸਿਟੀ ਜਾਵੇ। ਸਰਕਾਰ ਇੱਕ ਸਾਜਿਸ਼ ਵਜੋਂ ਸਾਈਲੋਜ਼ ਨੂੰ ਮੰਡੀ ਵੱਜੋਂ

Read More
Punjab

ਮੌਸਮ ਕਾਰਨ ਤਬਾਹ ਹੋਈਆਂ ਫਸਲਾਂ,ਸੜ੍ਹਕਾਂ ‘ਤੇ ਉੱਤਰਿਆ ਅੰਨਦਾਤਾ ਦਾ ਰੋਸ

ਚੰਡੀਗੜ੍ਹ : ਕਿਸਾਨ ਜਥੇਬੰਦੀ ਏਕਤਾ ਉਗਰਾਹਾਂ ਦੇ ਸੱਦੇ ਤੇ ਅੱਜ ਪੰਜਾਬ ਭਰ ਵਿੱਚ ਡੀਸੀ ਦਫਤਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਮਾਨਸਾ ਵਿੱਚ ਵੀ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀ ਵੱਲੋਂ ਰੱਖੀਆਂ ਗਈਆਂ ਮੰਗਾਂ ਵਿੱਚ ਮੌਸਮ ਕਾਰਨ ਤਬਾਹ ਹੋਈਆਂ ਫਸਲਾਂ ਦੇ ਨੁਕਸਾਨ

Read More
Punjab

ਕਿਸਾਨਾਂ ਦਾ ਚੱਕਾ ਜਾਮ,ਇਸ ਸ਼ਹਿਰ ਵਿੱਚ ਰੋਕੀਆਂ ਜਾਣਗੀਆਂ ਰੇਲਾਂ

ਬਟਾਲਾ : ਭਾਰਤ ਮਾਲਾ ਪ੍ਰੋਜੈਕਟ ਵਰਗੇ ਸਰਕਾਰੀ ਪ੍ਰੋਜੈਕਟਾਂ ਲਈ ਕਿਸਾਨਾਂ ਦੀਆਂ ਐਕੁਆਇਰ ਕੀਤੀਆਂ ਜ਼ਮੀਨਾਂ ਦੇ ਇਕਸਾਰ ਤੇ ਵਾਜ਼ਿਬ ਮੁਆਵਜ਼ੇ, ਗੰਨੇ ਦਾ ਬਕਾਇਆ ਲੈਣ ਅਤੇ ਹੋਰਨਾਂ ਰਹਿੰਦੀਆਂ ਕਿਸਾਨੀ ਮੰਗਾ ਨੂੰ ਲੈ ਕੇ ਕਿਸਾਨਾਂ ਨੇ ਫਿਰ ਮੁੜ ਤੋਂ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਿਸਾਨ ਜਥੇਬੰਦੀ ਵੱਲੋਂ ਦਿੱਤੇ ਗਏ ਸੱਦੇ ਦੇ ਅਨੁਸਾਰ ਦੁਪਹਿਰ ਕਰੀਬ

Read More
Punjab

ਕਿਸਾਨ ਲੀਡਰ ਨੇ ਦੇ ਦਿੱਤੀ ਸਰਕਾਰ ਨੂੰ ਚਿਤਾਵਨੀ,ਕਿਹਾ ਹੁਣ ਨਹੀਂ ਚਲਣਾ ਕਿਸਾਨਾਂ ਨਾਲ ਧੱਕਾ

ਅੰਮ੍ਰਿਤਸਰ : ਭਾਰਤ ਮਾਲਾ ਰੋਡ ਪ੍ਰੋਜੈਕਟਾਂ ਲਈ ਐਕੁਆਇਰ ਕੀਤੀ ਜਾ ਰਹੀ ਜਮੀਨ ਤਹਿਤ ਅੰਮ੍ਰਿਤਸਰ-ਊਨਾ ਹਾਈਵੇ ਪ੍ਰੋਜੈਕਟ ਲਈ ਅੰਮ੍ਰਿਤਸਰ ਤੋਂ 10-12 ਕਿਲੋਮੀਟਰ ਦੂਰੀ ‘ਤੇ ਪੈਂਦੇ ਨਵਾਂ ਪਿੰਡ ਵਿਖੇ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ । ਪਿੰਡ ਦੇ ਕਿਸਾਨਾਂ ਦੀ ਜਮੀਨ ਬਿਨ੍ਹਾਂ ਪੈਸਿਆਂ ਦੀ ਅਦਾਇਗੀ ਕੀਤੇ ਉਸ ਤੇ ਧੱਕੇ ਨਾਲ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾ

Read More
Punjab

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇੱਕ ਹੋਰ ਮੋਰਚਾ,ਨਹਿਰਾਂ ਪੱਕੀਆਂ ਕਰਨ ਦੇ ਵਿਰੋਧ ਵਿੱਚ ਲੋਕ ਹੋ ਗਏ ਇਕੱਠੇ

ਫਰੀਦਕੋਟ : ਪੰਜਾਬ ਵਿੱਚ ਜਿਥੇ ਇੱਕ ਪਾਸੇ ਪੀਣ ਵਾਲੇ ਪਾਣੀ ਵਿੱਚ ਘੁਲੇ ਜ਼ਹਿਰਾਂ ਲਈ ਜਿੰਮੇਵਾਰ ਫੈਕਟਰੀਆਂ ਨੂੰ ਬੰਦ ਕਰਵਾਉਣ ਲਈ ਸੰਘਰਸ਼ ਜਾਰੀ ਹੈ,ਉਥੇ ਹੁਣ ਪੰਜਾਬ ਦੀਆਂ ਨਹਿਰਾਂ ਨੂੰ ਬਚਾਉਣ ਲਈ ਵੀ ਸੰਘਰਸ਼ ਸ਼ੁਰੂ ਹੋ ਗਿਆ ਹੈ। ਫਿਰੋਜਸ਼ਾਹ, ਫਿਰੋਜ਼ਪੁਰ-ਮੋਗਾ ਸੜਕ ਦੇ ਨੇੜੇ ਐਂਗਲੋ ਸਿੱਖ ਜੰਗੀ ਯਾਦਗਾਰ ਦੇ ਕੋਲ ਪਿੰਡ ਘੱਲ ਖੁਰਦ ਵਿਖੇ ਇਹ ਮੋਰਚਾ ਚੱਲ ਰਿਹਾ

Read More
Punjab

ਕਿਸਾਨ ਜਥੇਬੰਦੀ ਨੇ ਚੁੱਕਿਆ ਆਹ ਕਦਮ,ਕਰ ਦਿੱਤੇ ਕਈ ਐਲਾਨ

ਅੰਮ੍ਰਿਤਸਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਟੋਲ ਪਲਾਜ਼ਿਆਂ ਤੇ ਡੀਸੀ ਦਫਤਰਾਂ ਅੱਗੇ ਲੱਗੇ ਧਰਨਿਆਂ ਨੂੰ ਅੱਜ ਚੱਕ ਲਿਆ ਗਿਆ ਹੈ ਤੇ 26 ਤੇ 29 ਜਨਵਰੀ ਤੇ ਹੋਣ ਵਾਲੇ ਪ੍ਰੋਗਰਾਮਾਂ ਨੂੰ ਲੈ ਕੇ ਵੀ ਵੱਡੇ ਐਲਾਨ ਕੀਤੇ ਗਏ ਹਨ।ਹਾਲਾਂਕਿ ਉਹਨਾਂ ਇਹ ਵੀ ਕਿਹਾ ਹੈ ਕਿ ਮੰਗਾਂ ਲਈ ਸੰਘਰਸ਼ ਨੂੰ ਨਿਰੰਤਰ ਜਾਰੀ ਰਖਿਆ ਜਾਵੇਗਾ

Read More
Punjab

“ਸੰਘਰਸ਼ਾਂ ਵਾਲੇ ਆਪਣੇ ਤਿਉਹਾਰ ਸੜਕਾਂ ‘ਤੇ ਹੀ ਮਨਾਉਂਦੇ ਹਨ,” ਸਰਵਣ ਸਿੰਘ ਪੰਧੇਰ

ਅੰਮ੍ਰਿਤਸਰ :  ਇੱਕ ਪਾਸੇ ਜਿਥੇ ਅੱਜ ਹਰ ਪਾਸੇ ਲੋਹੜੀ ਦੀਆਂ ਰੌਣਕਾਂ ਹਨ,ਉਥੇ ਸੂਬੇ ਵਿੱਚ ਚੱਲ ਰਹੇ ਮੋਰਚਿਆਂ ਵਿੱਚ ਸੰਘਰਸ਼ਾਂ ਦੇ ਪਿੜ ਤੋਂ ਕਿਸਾਨਾਂ ਮਜ਼ਦੂਰਾਂ ਨੇ ਅਲੱਗ ਤਰੀਕੇ ਨਾਲ ਇਸ ਤਿਉਹਾਰ ਨੂੰ ਮਨਾਇਆ ਹੈ । ਧਰਨੇ ਵਾਲੀ ਥਾਂ ਤੇ ਧਰਨਾਕਾਰੀ ਕਿਸਾਨਾਂ ਨੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਭੁੱਗਾ ਫੂਕ ਕੇ ਲੋਹੜੀ ਮਨਾਈ ਹੈ। ਇਸ ਮੌਕੇ

Read More