ਸ਼ਰਾਰਤੀ ਅਨਸਰ ਨੇ ਘਰ ਬਾਹਰ ਖੜ੍ਹੀ ਇਨੋਵਾ ਗੱਡੀ ਨਾਲ ਕਰ ਦਿੱਤੀ ਇਹ ਹਰਕਤ , ਮਾਮਲਾ CCTV ‘ਚ ਕੈਦ
ਅੰਬਾਲਾ ਕੈਂਟ ਦੇ ਪੂਜਾ ਵਿਹਾਰ ਵਿੱਚ ਲੰਘੀ ਰਾਤ ਇਕ ਘਰ ਦੇ ਬਾਹਰ ਖੜ੍ਹੀ ਇਨੋਵਾ ਗੱਡੀ ਨੂੰ ਸ਼ਰਾਰਤੀ ਅਨਸਰ ਨੇ ਤੇਲ ਛਿੜਕ ਕੇ ਅੱਗ ਲਾ ਦਿੱਤੀ। ਇਨੋਵਾ ਦੇ ਨਾਲ ਖੜ੍ਹੀ ਵਰਨਾ ਕਾਰ ਵੀ ਅੱਗ ਦੀ ਲਪੇਟ ਵਿਚ ਆ ਗਈ। ਘਟਨਾ ਬੁੱਧਵਾਰ ਰਾਤ 11.30 ਵਜੇ ਦੇ ਕਰੀਬ ਦੀ ਹੈ। ਵਾਰਦਾਤ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿਚ