ਜਾਅਲੀ ਦਸਤਖ਼ਤਾਂ ਦੇ ਦੋਸ਼ਾਂ ‘ਤੇ ਬੋਲੇ ਰਾਘਵ ਚੱਢਾ, ਮੈਂ ਕੋਈ ਫਰੀਜਵਾੜਾ ਨਹੀਂ ਕੀਤਾ, ਭਾਜਪਾ ਲਾ ਰਹੀ ਹੈ ਝੂਠੇ ਦੋਸ਼
ਦਿੱਲੀ : ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਸੰਸਦ ਦੀ ਪ੍ਰੀਵਲੇਜ ਕਮੇਟੀ ਵੱਲੋਂ ਨੋਟਿਸ ਜਾਰੀ ਕਰਨ ਤੋਂ ਬਾਅਦ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੋਈ ਫਰਜ਼ੀਵਾੜਾ ਨਹੀਂ ਕੀਤਾ ਤੇ ਭਾਜਪਾ ਉਹਨਾਂ ਖ਼ਿਲਾਫ਼ ਝੂਠੇ ਦੋਸ਼ ਲਗਾ ਰਹੀ ਹੈ। ਜਾਅਲੀ ਦਸਤਖਤਾਂ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਵੱਲੋਂ
