ਕੀ ਹਨ ਮੋਤੀਆਂ ਵਾਲੀ ਸਰਕਾਰ ਦੇ ਹਾਲ
‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਮਾਮਲਾ ਊਠ ਦੇ ਬੁੱਲ੍ਹ ਦੀ ਤਰ੍ਹਾਂ ਲਟਕ ਗਿਆ ਲੱਗਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਗੀ ਨੇਤਾ ਨਵਜੋਤ ਸਿੰਘ ਸਿੱਧੂ ਦੇ ਦਰਮਿਆਨ ਸ਼ੁਰੂ ਹੋਈ ਸਿਆਸੀ ਲੜਾਈ ਦਾ ਸੇਕ ਬਾਅਦ ਵਿੱਚ ਪੂਰੀ ਕਾਂਗਰਸ ਨੂੰ ਲੱਗਿਆ। ਕਾਂਗਰਸ ਅੰਦਰ ਚਾਹੇ ਸਭ ਕੁੱਝ ਸ਼ਾਂਤ ਨਜ਼ਰ ਆਉਣ ਲੱਗਾ ਹੈ
