ਮਾਂ ਨੂੰ ਮਾਸੀ ਬਣਾਇਆ, ਫਿਰ ਵੀ ਸੌਦਾ ਰਾਸ ਨਾ ਆਇਆ
‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :- ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਵੱਡਾ ਮਘੋਰਾ ਹੋ ਚੁੱਕਾ ਹੈ। ਮਘੋਰਾ ਕਿਸੇ ਹੋਰ ਨੇ ਨਹੀਂ, ਸਗੋਂ ਰਖਵਾਲਿਆਂ ਨੇ ਆਪ ਕੀਤਾ ਹੈ। ਖ਼ਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ। ਆਮ ਲੋਕ ਕੁੱਲੀ, ਗੁੱਲੀ ਅਤੇ ਜੁੱਲੀ ਲਈ ਵਿਲਕ ਰਹੇ ਹਨ ਪਰ ਸਰਕਾਰ ਐਸ਼ੋ-ਇਸ਼ਰਤ ‘ਤੇ ਪੂਰਾ
